‘ਤੁਸੀਂ ਬਿਜ਼ੀ ਤਾਂ ਨਹੀਂ ਹੋ?’, ਕੁੜੀ ਨੇ ਪਹਿਲਾਂ ਪ੍ਰੇਮ ਜਾਲ ‘ਚ ਫਸਾਇਆ, ਫੇਰ ਦਿੱਤਾ ਵੱਡਾ ਝਟਕਾ, ਵੇਖੋ ਫਨੀ ਵੀਡੀਓ

Published: 

04 Jan 2024 13:23 PM

ਵਾਇਰਲ ਵੀਡੀਓ 'ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਅਜਿਹਾ ਮਜ਼ਾਕ ਸਾਰੀ ਉਮਰ ਯਾਦ ਰਹੇਗਾ। ਇਕ ਹੋਰ ਯੂਜ਼ਰ ਨੇ ਲਿਖਿਆ- ਕੁੜੀਆਂ ਇਸ ਤਰ੍ਹਾਂ ਪਿਆਰ 'ਚ ਫਸਾ ਲੈਂਦੀਆਂ ਹਨ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ- ਅਜਿਹੇ ਮਜ਼ਾਕ ਨੇ ਜ਼ਰੂਰ ਸਦਮਾ ਪਹੁੰਚਾਇਆ ਹੋਵੇਗਾ। ਤੁਸੀਂ ਵੀ ਵੇਖੋ ਇਹ ਮਜ਼ੇਦਾਰ ਵੀਡੀਓ। ਸਾਡਾ ਦਾਅਵਾ ਹੈ ਕਿ ਇਸਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਆਪਣੇ ਹਾਸੇ ਤੇ ਕੰਟਰੋਲ ਨਹੀਂ ਕਰ ਸਕੋਗੇ।

ਤੁਸੀਂ ਬਿਜ਼ੀ ਤਾਂ ਨਹੀਂ ਹੋ?, ਕੁੜੀ ਨੇ ਪਹਿਲਾਂ ਪ੍ਰੇਮ ਜਾਲ ਚ ਫਸਾਇਆ, ਫੇਰ ਦਿੱਤਾ ਵੱਡਾ ਝਟਕਾ, ਵੇਖੋ ਫਨੀ ਵੀਡੀਓ

photor: Insta @meme__aur_me

Follow Us On

Funny Video Viral: ਸੋਸ਼ਲ ਮੀਡੀਆ ‘ਤੇ ਕਈ ਵਾਰ ਫਨੀ ਵੀਡੀਓ ਸਾਹਮਣੇ ਆਉਂਦੇ ਹਨ। ਇਹੋ ਜਿਹੀਆਂ ਵੀਡੀਓਜ਼ ਲੋਕਾਂ ਨੂੰ ਹੱਸਣ ਤੇ ਮਜਬੂਰ ਕਰ ਦਿੰਦੀਆਂ ਹਨ। ਅਜਿਹਾ ਹੀ ਇਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇਕ ਲੜਕੀ ਨੇ ਅਣਪਛਾਤੇ ਵਿਅਕਤੀ ਨਾਲ ਅਜਿਹਾ ਮਜ਼ਾਕ ਕੀਤਾ, ਜਿਸ ਨੂੰ ਸੁਣ ਕੇ ਲੋਕ ਆਪਣੇ ਹਾਸੇ ‘ਤੇ ਕਾਬੂ ਨਹੀਂ ਰੱਖ ਪਾ ਰਹੇ ਹਨ। ਇਹ ਵੀਡੀਓ ਹੁਣ ਇੰਟਰਨੈੱਟ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਵੀ ਜੋਰਦਾਰ ਰਿਐਕਸ਼ਨ ਵੀ ਦੇ ਰਹੇ ਹਨ।

ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਲੜਕੀ ਇੱਕ ਅਣਜਾਣ ਵਿਅਕਤੀ ਨੂੰ ਫੋਨ ਕਰਦੀ ਹੈ। ਇਸ ਤੋਂ ਬਾਅਦ ਲੜਕੀ ਉਸ ਆਦਮੀ ਨੂੰ ਪੁੱਛਦੀ ਹੈ ਕਿ ਤੁਸੀਂ ਬਿਜ਼ੀ ਤਾਂ ਨਹੀਂ ਹੋ ਇਸ ‘ਤੇ ਦੂਜੇ ਪਾਸੇ ਸੁਣ ਰਿਹਾ ਸ਼ਖਸ ਕਹਿੰਦਾ ਹੈ – ਨਹੀਂ। ਇਸ ਤੋਂ ਬਾਅਦ ਲੜਕੀ ਨੇ ਉਸ ਨੂੰ ਆਪਣੇ ਪ੍ਰੇਮ ਜਾਲ ‘ਚ ਫਸਾਉਣ ਲੱਗਦੀ ਹੈ। ਜਿਉਂ-ਜਿਉਂ ਗੱਲਬਾਤ ਵਧਦੀ ਜਾਂਦੀ ਹੈ, ਵਿਅਕਤੀ ਓਨਾ ਹੀ ਬੇਸਬਰਾ ਦਿਖਾਈ ਦਿੰਦਾ ਹੈ। ਪਰ ਇਸ ਤੋਂ ਬਾਅਦ ਲੜਕੀ ਉਸ ਆਦਮੀ ਨਾਲ ਅਜਿਹਾ ਮਜ਼ਾਕ ਕਰਦੀ ਹੈ, ਜਿਸ ਕਾਰਨ ਆਦਮੀ ਗੁੱਸੇ ‘ਚ ਆ ਜਾਂਦਾ ਹੈ। ਹੁਣ ਇਸ ਫਨੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ meme__aur_me ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਇਸ ਦੇ ਨਾਲ ਹੀ ਯੂਜ਼ਰਸ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।