AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Emotional Video: ਜਦੋਂ ਦਾਦਾ-ਦਾਦੀ ਨੇ ਪਹਿਲੀ ਵਾਰ ਦੇਖਿਆ ਸਮੁੰਦਰ, ਦਿਲ ਛੂਹ ਲਵੇਗਾ ਇਹ ਵਾਇਰਲ ਵੀਡੀਓ

Dada-Dadi Viral Video : ਮੁੰਬਈ ਤੋਂ ਦਿਵਿਆ ਤਾਵੜੇ ਨਾਮ ਦੀ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "ਇਹ ਸਿਰਫ਼ ਇੱਕ ਟ੍ਰਿਪ ਨਹੀਂ ਸੀ, ਸਗੋਂ ਆਪਣੇ ਦਾਦਾ-ਦਾਦੀ ਨੂੰ ਇੱਕ ਅਜਿਹਾ ਅਨੁਭਵ ਦੇਣ ਬਾਰੇ ਸੀ ਜਿਸ ਬਾਰੇ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਿਰਫ਼ ਸੁਣਿਆ ਸੀ।" ਨੇਟੀਜ਼ਨਸ ਇਸ ਵੀਡੀਓ ਨੂੰ ਵੇਖ ਕੇ ਕਾਫੀ ਪ੍ਰਭਾਵਿਤ ਹੋ ਰਹੇ ਹਨ।

Emotional Video: ਜਦੋਂ ਦਾਦਾ-ਦਾਦੀ ਨੇ ਪਹਿਲੀ ਵਾਰ ਦੇਖਿਆ ਸਮੁੰਦਰ, ਦਿਲ ਛੂਹ ਲਵੇਗਾ ਇਹ ਵਾਇਰਲ ਵੀਡੀਓ
Image Credit source: Instagram/@shortgirlthingss
tv9-punjabi
| Updated On: 09 Jan 2026 14:23 PM IST

Viral Video: ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਅਕਸਰ ਚਮਕ-ਧਮਕ ਵਾਲੇ ਵੀਡੀਓ ਵਾਇਰਲ ਹੁੰਦੇ ਹਨ, ਪਰ ਮੁੰਬਈ ਦੀ ਰਹਿਣ ਵਾਲੀ ਦਿਵਿਆ ਤਾਵੜੇ ਨਾਮ ਦੀ ਇੱਕ ਇੰਸਟਾਗ੍ਰਾਮ ਯੂਜ਼ਰ ਦੁਆਰਾ ਸ਼ੇਅਰ ਕੀਤੀ ਗਈ ਇੱਕ ਤਾਜ਼ਾ ਵੀਡੀਓ ਨੇ ਇੰਟਰਨੈੱਟ ਦੇ ਦਿਲਾਂ ਨੂੰ ਪਿਘਲਾ ਦਿੱਤਾ ਹੈ। ਇਹ ਵੀਡੀਓ ਕਿਸੇ ਲਗਜ਼ਰੀ ਸਥਾਨ ਬਾਰੇ ਨਹੀਂ ਹੈ, ਸਗੋਂ ਇੱਕ ਅਧੂਰੀ ਇੱਛਾ ਪੂਰੀ ਹੋਣ ਦੀ ਕਹਾਣੀ ਹੈ। ਇਸ ਵਿੱਚ, ਦਿਵਿਆ ਆਪਣੇ ਦਾਦਾ-ਦਾਦੀ ਨੂੰ ਪਹਿਲੀ ਵਾਰ ਸਮੁੰਦਰ ਘੁਮਾਉਣ ਲਈ ਲੈ ਜਾਂਦੀ ਹੈ, ਜਿਸ ਬਾਰੇ ਉਨ੍ਹਾਂ ਨੇ ਸਿਰਫ਼ ਸੁਣਿਆ ਸੀ ਪਰ ਕਦੇ ਨਹੀਂ ਦੇਖਿਆ ਸੀ।

ਇਸ ਵਾਇਰਲ ਵੀਡੀਓ ਵਿੱਚ, ਇੱਕ ਬਜ਼ੁਰਗ ਜੋੜੇ ਨੂੰ ਪਹਿਲੀ ਵਾਰ ਸਮੁੰਦਰ ਵੇਖਦੇ ਹੋਏ ਦੇਖਿਆ ਜਾ ਸਕਦਾ ਹੈ। ਚਿੱਟੀਆਂ ਲਹਿਰਾਂ ਉਨ੍ਹਾਂ ਦੇ ਨੰਗੇ ਪੈਰਾਂ ਨੂੰ ਛੂਹਦੀਆਂ ਦੇਖ ਕੇ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਕਿਸੇ ਵੀ ਮਹਿੰਗੇ ਤੋਹਫ਼ੇ ਤੋਂ ਵੱਧ ਹੈ। ਇਸ ਤੋਂ ਇਲਾਵਾ, ਬਜ਼ੁਰਗ ਜੋੜੇ ਦਾ ਲਹਿਰਾਂ ਦਾ ਸਵਾਗਤ ਕਰਦੇ ਸਮੇਂ ਹੱਥ ਫੜਨਾ ਵੀ ਦੇਖਣਯੋਗ ਹੈ। ਪਹਿਲੀ ਵਾਰ ਸਮੁੰਦਰ ਨੂੰ ਦੇਖ ਕੇ, ਉਹ ਉਸ ਅੱਗੇ ਝੁਕ ਜਾਂਦੇ ਹਨ, ਜਿਵੇਂ ਉਹ ਕਿਸੇ ਦੇਵਤੇ ਦੇ ਦਰਸ਼ਨ ਕਰ ਰਹੇ ਹੋਣ।

ਕਲਿੱਪ ਨੇ ਨੇਟੀਜ਼ਨਸ ਨੂੰ ਕੀਤਾ ਭਾਵੁਕ

ਆਪਣੇ ਇੰਸਟਾਗ੍ਰਾਮ ਹੈਂਡਲ @shortgirlthingss ਤੋਂ ਵੀਡੀਓ ਸਾਂਝਾ ਕਰਦੇ ਹੋਏ, ਦਿਵਿਆ ਨੇ ਇਸਦਾ ਕੈਪਸ਼ਨ ਦਿੱਤਾ, “ਇਹ ਸਿਰਫ਼ ਇੱਕ ਟ੍ਰਿਪ ਨਹੀਂ ਸੀ, ਸਗੋਂ ਮੇਰੇ ਦਾਦਾ-ਦਾਦੀ ਨੂੰ ਇੱਕ ਅਜਿਹਾ ਅਨੁਭਵ ਦੇਣ ਬਾਰੇ ਸੀ ਜਿਸ ਬਾਰੇ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਿਰਫ਼ ਸੁਣਿਆ ਹੋਵੇਗਾ।” ਇਸ ਛੋਟੀ ਜਿਹੀ ਵੀਡੀਓ ਕਲਿੱਪ ਨੇ ਹਜ਼ਾਰਾਂ ਨੇਟੀਜ਼ਨਸ ਨੂੰ ਭਾਵੁਕ ਕਰ ਦਿੱਤਾ ਹੈ। ਕੁਮੈਂਟ ਬਾਕਸ ਵਿੱਚ ਪ੍ਰਤੀਕਿਰਿਆਵਾਂ ਦਿਲ ਨੂੰ ਛੂਹ ਲੈਣ ਵਾਲੀਆਂ ਹਨ।

ਇੱਕ ਯੂਜਰ ਨੇ ਕਿਹਾ, “ਤੁਹਾਡੀ ਦਾਦੀ ਦੀ ਮੁਸਕਰਾਹਟ ਬਹੁਤ ਪਿਆਰੀ ਹੈ।” ਇਸ ਰੀਲ ਵਿੱਚ ਸਭ ਤੋਂ ਦਿਲ ਨੂੰ ਛੂਹਣ ਵਾਲੀ ਚੀਜ਼ ਉਨ੍ਹਾਂ ਦੀ ਮੁਸਕਾਨ ਹੀਸੀ। ਲੋਕ ਬਜ਼ੁਰਗ ਜੋੜੇ ਦੀ ਲੰਬੀ ਉਮਰ ਅਤੇ ਖੁਸ਼ੀ ਦੀ ਕਾਮਨਾ ਕਰ ਰਹੇ ਹਨ। ਇਹ ਵੀ ਪੜ੍ਹੋ: ਵਾਇਰਲ ਵੀਡੀਓ: ਫੈਕਟਰੀ ਵਿੱਚ ਇੰਝ ਬਣਦੀ ਹੈ ਫੇਮਸ ਅੰਮ੍ਰਿਤਸਰੀ ਵੜੀ, ਦੇਖ ਲਿਆ ਤਰੀਕਾ ਤਾਂ ਕਰ ਲਵੋਗੇ ਤੌਬਾ

ਇੱਥੇ ਵੇਖੋ ਵੀਡੀਓ

Follow Us
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...