Viral Dance: ਬੱਚੇ ਦਾ ਪਹਾੜੀ ਗਾਣੇ ‘ਤੇ ਸ਼ਾਨਦਾਰ ਡਾਂਸ, ਕਿਲਰ ਐਕਸਪ੍ਰੈਸ਼ਨ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ, VIDEO ਵਾਇਰਲ
ਸੋਸ਼ਲ ਮੀਡੀਆ 'ਤੇ ਇਕ ਪਹਾੜੀ ਗੀਤ ਕਾਫੀ ਟ੍ਰੈਂਡ ਕਰ ਰਿਹਾ ਹੈ। ਇਸ ਗੀਤ ਦਾ ਨਾਂ 'ਗੁਲਾਬੀ ਸ਼ਰਾਰਾ' ਹੈ ਜੋ ਕਿ ਕੁਮਾਉਨੀ ਉੱਤਰਾਖੰਡੀ ਗੀਤ ਹੈ। ਇਹ ਗੀਤ ਇੰਨਾ ਵਾਇਰਲ ਹੋ ਰਿਹਾ ਹੈ ਕਿ ਹਰ ਕੋਈ ਇਸ ਗੀਤ 'ਤੇ ਡਾਂਸ ਕਰਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਿਹਾ ਹੈ। ਪਰ ਸ਼ਾਇਦ ਹੀ ਕਿਸੇ ਦਾ ਡਾਂਸ ਵੀਡੀਓ ਇੰਨਾ ਵਾਇਰਲ ਹੋਇਆ ਹੋਵੇਗਾ ਜਿੰਨਾ ਕਿ ਇਸ ਬੱਚੇ ਦਾ ਹੋ ਰਿਹਾ ਹੈ।
ਸ਼ਾਨਦਾਰ ਡਾਂਸ
ਸੋਸ਼ਲ ਮੀਡੀਆ ‘ਤੇ ਇਕ ਪਹਾੜੀ ਗੀਤ ਕਾਫੀ ਟ੍ਰੈਂਡ ਕਰ ਰਿਹਾ ਹੈ। ਇਸ ਗੀਤ ਦਾ ਨਾਂ ‘ਗੁਲਾਬੀ ਸ਼ਰਾਰਾ’ ਹੈ ਜੋ ਕਿ ਕੁਮਾਉਨੀ ਉੱਤਰਾਖੰਡੀ ਗੀਤ ਹੈ। ਇਹ ਗੀਤ ਇੰਨਾ ਵਾਇਰਲ ਹੋ ਰਿਹਾ ਹੈ ਕਿ ਹਰ ਕੋਈ ਇਸ ਗੀਤ ‘ਤੇ ਡਾਂਸ ਕਰਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਿਹਾ ਹੈ। ਪਰ ਸ਼ਾਇਦ ਹੀ ਕਿਸੇ ਦਾ ਡਾਂਸ ਵੀਡੀਓ ਇੰਨਾ ਵਾਇਰਲ ਹੋਇਆ ਹੋਵੇਗਾ ਜਿੰਨਾ ਕਿ ਇਸ ਬੱਚੇ ਦਾ ਹੋ ਰਿਹਾ ਹੈ। ਬੱਚੇ ਦਾ ਡਾਂਸ ਸ਼ਾਨਦਾਰ ਹੈ ਪਰ ਲੋਕ ਉਸ ਦੇ ਐਕਸਪ੍ਰੈਸ਼ਨ ਦੇ ਫੈਨ ਹੋ ਗਏ ਹਨ।ਲੋਕਾਂ ਦੇ ਰਿਐਕਸ਼ਨਸ
ਇਸ ਵਾਇਰਲ ਵੀਡੀਓ ਨੂੰ ਇੰਸਟਾਗ੍ਰਾਮ ‘ਤੇ shaad8367 ਨਾਂ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਕਈ ਮਿਲੀਅਨ ਲੋਕ ਦੇਖ ਚੁੱਕੇ ਹਨ ਅਤੇ ਇਸ ਵੀਡੀਓ ਲੱਖਾਂ ਲਾਈਕਸ ਵੀ ਮਿਲੇ ਹਨ। ਵੀਡੀਓ ਦੇਖਣ ਤੋਂ ਬਾਅਦ ਹਰ ਕੋਈ ਬੱਚੇ ਦੀ ਤਾਰੀਫ ਕਰ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ- ਮੈਂ ਇਸ ਵੀਡੀਓ ਨੂੰ ਕਈਵਾਰ ਦੇਖ ਚੁੱਕਾ ਹਾਂ, ਬਸ ਇਸ ਬੱਚੇ ਦੇ ਕਿਲਰ ਐਕਸਪ੍ਰੈਸ਼ਨ ਨੂੰ ਦੇਖਣ ਲਈ। ਇਕ ਹੋਰ ਯੂਜ਼ਰ ਨੇ ਲਿਖਿਆ- ਜਸਟ ਲੂਕਿੰਗ ਲਾਈਕ ਅ ਵਾਓ। ਇਕ ਹੋਰ ਯੂਜ਼ਰ ਨੇ ਲਿਖਿਆ- ਖੈਰ, ਆਖਰਕਾਰ ਕੋਈ ਅਜਿਹਾ ਹੈ ਜਿਸ ਨੇ 360 ਡਿਗਰੀ ਸੈਲਫੀ ਸਟੈਂਡ ਦੀ ਸਹੀ ਵਰਤੋਂ ਕੀਤੀ ਹੈ।
Follow Us
