ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
ਆਈਪੀਐਲ 2024

ਆਈਪੀਐਲ 2024

ਇੰਡੀਅਨ ਪ੍ਰੀਮੀਅਰ ਲੀਗ 2024 ਦੇ ਸ਼ੈਡਿਊਲ ਦਾ ਐਲਾਨ ਹੋ ਗਿਆ ਹੈ, IPL 22 ਮਾਰਚ ਤੋਂ ਸ਼ੁਰੂ ਹੋਵੇਗਾ। ਪਹਿਲਾ ਮੈਚ ਚੇਨਈ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਵੀਰਵਾਰ ਨੂੰ 21 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ, ਲੋਕ ਸਭਾ ਚੋਣਾਂ ਕਾਰਨ ਬਾਕੀ ਮੈਚਾਂ ਦਾ ਸ਼ੈਡਿਊਲ ਬਾਅਦ ‘ਚ ਜਾਰੀ ਕੀਤਾ ਜਾਵੇਗਾ। ਆਈਪੀਐਲ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ, ਜਦਕਿ ਡਬਲ ਹੈਡਰ ਮੈਚ ਸ਼ਨੀਵਾਰ ਅਤੇ ਐਤਵਾਰ ਨੂੰ ਹੀ ਖੇਡੇ ਜਾਣਗੇ।

Read More
Follow On:

Zaheer Khan IPL 2025: ਜ਼ਹੀਰ ਖਾਨ ਨੇ ਲਈ ਗੌਤਮ ਗੰਭੀਰ, ਹੋ ਗਿਆ ਵੱਡਾ ਐਲਾਨ

IPL 2025 Zaheer Khan LSG Mentor: ਜ਼ਹੀਰ ਖਾਨ ਪਿਛਲੇ ਕਈ ਸਾਲਾਂ ਤੋਂ 5 ਵਾਰ ਦੇ ਆਈਪੀਐਲ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਜੁੜੇ ਹੋਏ ਸਨ, ਜਿੱਥੇ ਉਹ ਕ੍ਰਿਕਟ ਦੇ ਡਾਇਰੈਕਟਰ ਸਨ ਅਤੇ ਬਾਅਦ ਵਿੱਚ ਗਲੋਬਲ ਕ੍ਰਿਕਟ ਡੇਵਲਪਮੈਂਟ ਦੇ ਮੁਖੀ ਬਣੇ। ਜ਼ਹੀਰ ਖਾਨ ਨੇ ਆਪਣੇ ਆਈਪੀਐਲ ਕਰੀਅਰ ਵਿੱਚ 100 ਮੈਚ ਖੇਡੇ ਅਤੇ ਇਸ ਵਿੱਚ 102 ਵਿਕਟਾਂ ਲਈਆਂ।

140 ਕਰੋੜ ਰੁਪਏ… ਖਿਡਾਰੀਆਂ ਦੀ ਲੱਗਣ ਵਾਲੀ ਹੈ ਲਾਟਰੀ, 31 ਜੁਲਾਈ ਨੂੰ ਹੋਵੇਗਾ IPL ‘ਤੇ ਸਭ ਤੋਂ ਵੱਡਾ ਫੈਸਲਾ

IPL Auction Meeting: ਭਾਰਤ-ਸ਼੍ਰੀਲੰਕਾ ਟੀ-20 ਸੀਰੀਜ਼ ਦੇ ਵਿਚਕਾਰ, ਫੈਂਸ ਦੀ ਨਜ਼ਰ IPL ਦੀ ਮੈਗਾ ਨਿਲਾਮੀ 'ਤੇ ਵੀ ਹੈ, ਜਿਸ ਦੇ ਨਿਯਮ ਜਲਦੀ ਹੀ ਬਣਨ ਜਾ ਰਹੇ ਹਨ। ਬੀਸੀਸੀਆਈ ਅਤੇ ਫਰੈਂਚਾਇਜ਼ੀ ਮਾਲਕਾਂ ਦੀ 31 ਜੁਲਾਈ ਨੂੰ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਸਾਰੀਆਂ 10 ਟੀਮਾਂ ਕਿੰਨੇ ਖਿਡਾਰੀਆਂ ਨੂੰ ਰਿਟੇਨ ਕਰਨ ਸਕਗੀਆਂ।

ਗੌਤਮ ਗੰਭੀਰ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੇ KL ਰਾਹੁਲ, IPL 2025 ‘ਚ ਅਜਿਹਾ ਹੋਵੇ ਤਾਂ ਹੈਰਾਨ ਨਾ ਹੋਣਾ

ਹੁਣ ਕੇਐੱਲ ਰਾਹੁਲ ਉਹੀ ਕਰਦੇ ਨਜ਼ਰ ਆਉਣਗੇ ਜੋ ਗੌਤਮ ਗੰਭੀਰ ਨੇ ਕੀਤਾ ਸੀ। ਰਾਹੁਲ ਵੀ IPL 2025 ਤੋਂ ਪਹਿਲਾਂ ਵੱਡਾ ਫੈਸਲਾ ਲੈਣ ਜਾ ਰਹੇ ਹਨ। ਫਿਲਹਾਲ ਇਹ ਸਿਰਫ ਇਕ ਰਿਪੋਰਟ ਹੈ। ਮਤਲਬ ਕਿ ਇਸ ਬਾਰੇ ਕੋਈ ਅਧਿਕਾਰਤ ਨਹੀਂ ਹੈ। ਪਰ, ਜੇਕਰ ਅਜਿਹਾ ਹੁੰਦਾ ਹੈ ਤਾਂ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣਗੇ।

ਰਾਜਘਾਟ ਤੋਂ ਤਿਹਾੜ ਤੱਕ… ਕੇਜਰੀਵਾਲ ਨੇ ਤਿਹਾੜ ਜੇਲ੍ਹ ਵਿੱਚ ਕੀਤਾ ਆਤਮ ਸਮਰਪਣ

Arvind Kejriwal: ਚੋਣਾਂ ਦੇ 7 ਪੜਾਅ ਪੂਰੇ ਹੋਣ ਤੋਂ ਬਾਅਦ ਕੇਜਰੀਵਾਲ ਮੁੜ ਵਾਪਸ ਤਿਹਾੜ ਜੇਲ੍ਹ ਚਲੇ ਗਏ ਹਨ। 10 ਮਈ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ 21 ਦਿਨਾਂ ਲਈ ਜ਼ਮਾਨਤ ਦਿੱਤੀ ਸੀ। ਜੇਲ੍ਹ ਤੋਂ ਪਹਿਲਾਂ ਕੇਜਰੀਵਾਲ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਗਏ। ਇਸ ਤੋਂ ਇਲਾਵਾ ਉਹਨਾਂ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਵਿਖੇ ਵੀ ਮੱਥਾ ਟੇਕਿਆ।

Ryan Parag YouTube History Leak: ‘ਅਨਨਿਆ ਪਾਂਡੇ ਹੌਟ, ਸਾਰਾ ਅਲੀ ਖਾਨ ਹੌਟ’: ਨਵੇਂ ਵਿਵਾਦ ‘ਚ ਫਸੇ RR ਦੇ ਬੱਲੇਬਾਜ਼ ਰਿਆਨ ਪਰਾਗ

ਰਾਜਸਥਾਨ ਰਾਇਲਸ ਦੀ ਗੱਲ ਕਰੀਏ ਤਾਂ ਸੰਜੂ ਸੈਮਸਨ ਦੀ ਅਗਵਾਈ ਵਾਲੀ ਟੀਮ ਨੇ ਲੀਗ ਗੇੜ ਦੇ ਪਹਿਲੇ ਪੜਾਅ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਦੇ ਆਧਾਰ 'ਤੇ ਪਲੇਆਫ 'ਚ ਜਗ੍ਹਾ ਬਣਾਈ ਸੀ। ਪਲੇਆਫ ਵਿੱਚ ਰਾਜਸਥਾਨ ਨੇ ਐਲੀਮਿਨੇਟਰ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ ਹਰਾ ਕੇ ਕੁਆਲੀਫਾਇਰ 2 ਵਿੱਚ ਥਾਂ ਬਣਾਈ ਸੀ। ਪਰ ਦੂਜੇ ਕੁਆਲੀਫਾਇਰ ਵਿੱਚ ਰਾਜਸਥਾਨ ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਤੋਂ ਹਾਰ ਕੇ ਬਾਹਰ ਹੋ ਗਈ।

SRH ‘ਚ ਹੋਵੇਗੀ ਛਾਂਟੀ, ਕਾਵਿਆ ਮਾਰਨ ਕਰਨਗੇ ਇਨ੍ਹਾਂ ਖਿਡਾਰੀਆਂ ਨੂੰ ਬਾਹਰ, IPL ਫਾਈਨਲ ‘ਚ ਮਿਲੀ ਹਾਰ ਦਾ ਹੈ ਗੁੱਸਾ?

Sunrisers Hyderabad: ਸਨਰਾਈਜ਼ਰਜ਼ ਨੇ ਆਪਣਾ ਤੀਜਾ ਆਈਪੀਐਲ ਫਾਈਨਲ ਖੇਡਿਆ ਪਰ ਦੂਜੀ ਵਾਰ ਖਿਤਾਬ ਜਿੱਤਣ ਤੋਂ ਖੁੰਝ ਗਈ। ਹਾਲਾਂਕਿ ਹੁਣ 17ਵਾਂ ਸੀਜ਼ਨ ਖਤਮ ਹੋ ਗਿਆ ਹੈ। ਅਤੇ ਅਗਲੇ ਸੀਜ਼ਨ ਲਈ ਤਿਆਰੀ ਕਰਨ ਤੋਂ ਪਹਿਲਾਂ, ਬਹੁਤ ਸਾਰੇ ਖਿਡਾਰੀ SRH ਤੋਂ ਬਾਹਰ ਹੋ ਸਕਦੇ ਹਨ। ਕਾਵਿਆ ਮਾਰਨ ਅਜਿਹਾ ਫੈਸਲਾ ਕਿਉਂ ਲੈਣਗੇ, ਆਓ ਜਾਣਦੇ ਹਾਂ ।

IPL 2024: KKR ਗੇਂਦਬਾਜ਼ ਪਰਪਲ ਕੈਪ ਤੋਂ ਖੁੰਝਿਆ, ਹਰਸ਼ਲ ਪਟੇਲ ਨੇ ਦੂਜੀ ਵਾਰ ਜਿੱਤਿਆ ਪੁਰਸਕਾਰ

ਆਈਪੀਐਲ 2024 ਸੀਜ਼ਨ ਵਿੱਚ ਬੱਲੇਬਾਜ਼ ਸ਼ਾਨਦਾਰ ਫਾਰਮ ਵਿੱਚ ਸਨ ਅਤੇ ਗੇਂਦਬਾਜ਼ਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ, ਪਰ ਇਸ ਦੇ ਬਾਵਜੂਦ ਕੁਝ ਗੇਂਦਬਾਜ਼ਾਂ ਨੇ ਯਕੀਨੀ ਤੌਰ 'ਤੇ ਜ਼ਿੰਮੇਵਾਰੀ ਸੰਭਾਲੀ ਅਤੇ ਬੱਲੇਬਾਜ਼ਾਂ ਨੂੰ ਕਾਬੂ ਕੀਤਾ। ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਇਸ 'ਚ ਸਭ ਤੋਂ ਅੱਗੇ ਸਨ, ਜਿਨ੍ਹਾਂ ਦੀ ਟੀਮ ਇੱਕ ਵਾਰ ਫਿਰ ਪਲੇਆਫ 'ਚ ਪਹੁੰਚਣ 'ਚ ਨਾਕਾਮ ਰਹੀ ਪਰ ਉਨ੍ਹਾਂ ਨੇ ਜ਼ਰੂਰ ਕੁਝ ਕਮਾਲ ਕਰ ਦਿੱਤਾ।

IPL 2024: ਕੋਲਕਾਤਾ ਨਾਈਟ ਰਾਈਡਰਜ਼ ਦੀ ਵੱਡੀ ਜਿੱਤ, ਤੀਜੀ ਵਾਰ ਬਣੀ ਚੈਂਪੀਅਨ, ਹੈਦਰਾਬਾਦ ਨੂੰ ਹਰਾਇਆ

ਕੋਲਕਾਤਾ 10 ਸਾਲ ਬਾਅਦ ਫਿਰ ਤੋਂ ਚੈਂਪੀਅਨ ਬਣਿਆ ਹੈ। ਵੈਂਕਟੇਸ਼ ਅਈਅਰ ਦੇ ਸ਼ਾਨਦਾਰ ਅਰਧ ਸੈਂਕੜੇ ਦੇ ਦਮ 'ਤੇ ਕੋਲਕਾਤਾ ਨੇ 114 ਦੌੜਾਂ ਦਾ ਮਾਮੂਲੀ ਟੀਚਾ ਸਿਰਫ 10.3 ਓਵਰਾਂ 'ਚ ਹਾਸਲ ਕਰ ਲਿਆ ਅਤੇ ਤੀਜੀ ਵਾਰ ਖਿਤਾਬ ਜਿੱਤ ਲਿਆ।

ਕੋਲਕਾਤਾ ਜਾਂ ਹੈਦਰਾਬਾਦ, ਕੌਣ ਜਿੱਤੇਗਾ IPL 2024? ਅੰਕੜਿਆਂ ਤੋਂ ਸਮਝੋ ਪੂਰਾ ਗਣਿਤ

IPL 2024 Final: ਆਈਪੀਐਲ ਫਾਈਨਲ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਹੋਣ ਜਾ ਰਿਹਾ ਹੈ। ਦੋਵੇਂ ਟੀਮਾਂ ਨੇ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਜਿਹੇ 'ਚ ਪ੍ਰਸ਼ੰਸਕ ਦੁਬਿਧਾ 'ਚ ਹਨ ਕਿ ਫਾਈਨਲ 'ਚ ਕੌਣ ਜਿੱਤੇਗਾ?

KKR vs SRH: ਕੋਲਕਾਤਾ ਨਾਈਟ ਰਾਈਡਰਜ਼ ਦਾ ਹੋਇਆ ਨੁਕਸਾਨ, IPL ਫਾਈਨਲ ਤੋਂ ਪਹਿਲਾਂ ਹੱਥੋਂ ਫਿਸਲਿਆ ਮੌਕਾ

KKR vs SRH Final: ਆਈਪੀਐਲ 2024 ਦਾ ਫਾਈਨਲ 26 ਮਈ ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਕੋਲਕਾਤਾ ਨੇ ਪਹਿਲੇ ਕੁਆਲੀਫਾਇਰ 'ਚ ਹੀ ਸਨਰਾਈਜ਼ਰਸ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ ਅਤੇ ਉਦੋਂ ਤੋਂ ਟੀਮ ਅਭਿਆਸ ਦੇ ਨਾਲ-ਨਾਲ ਆਰਾਮ ਵੀ ਕਰ ਰਹੀ ਸੀ।

IPL ਵਿੱਚ ਸਭ ਕੁਝ ਸੰਭਵ ਹੈ ਜਿਸ ਦੀ ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਨੇ ਨਹੀਂ ਕੀਤੀ ਸੀ ਕਲਪਨਾ, ਉਹ ਹੁਣ ਹੋਣ ਜਾ ਰਿਹਾ

ਪਿਛਲੇ ਸਾਲ ਤੱਕ ਜੋ ਭਾਰਤੀ ਮੈਦਾਨਾਂ 'ਤੇ ਮੋਢੇ ਨਾਲ ਮੋਢਾ ਜੋੜ ਕੇ ਵਿਸ਼ਵ ਕੱਪ ਜਿੱਤ ਰਹੇ ਸਨ। ਹੁਣ ਉਹ ਇੱਕੋ ਭਾਰਤੀ ਮੈਦਾਨ 'ਤੇ ਆਈਪੀਐਲ ਖਿਤਾਬ ਲਈ ਇੱਕ ਦੂਜੇ ਦੇ ਖਿਲਾਫ ਖੇਡਦੇ ਨਜ਼ਰ ਆਉਣਗੇ। ਕਮਿੰਸ ਅਤੇ ਸਟਾਰਕ ਦਾ ਮੌਜੂਦਾ ਫਾਰਮ ਇਸ ਮੁਕਾਬਲੇ ਨੂੰ ਰੋਮਾਂਚਕ ਬਣਾ ਰਿਹਾ ਹੈ।

IPL 2024 ‘ਚੋਂ ਰਾਜਸਥਾਨ ਬਾਹਰ, 6 ਸਾਲ ਬਾਅਦ ਫਾਈਨਲ ‘ਚ ਪਹੁੰਚਿਆ ਹੈਦਰਾਬਾਦ, ਕੋਲਕਾਤਾ ਨਾਲ ਹੋਵੇਗੀ ਖਿਤਾਬੀ ਜੰਗ

Sunrisers Hyderabad vs Rajasthan Royals, Qualifier 2: ਆਈਪੀਐਲ 2024 ਦੇ ਦੂਜੇ ਕੁਆਲੀਫਾਇਰ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਨੂੰ ਹਰਾਇਆ। ਇਸ ਨਾਲ ਉਸ ਨੇ ਆਈਪੀਐਲ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। 26 ਮਈ ਨੂੰ ਹੈਦਰਾਬਾਦ ਅਤੇ ਕੋਲਕਾਤਾ ਵਿਚਾਲੇ ਖਿਤਾਬੀ ਮੁਕਾਬਲਾ ਹੋਵੇਗਾ।

ਅਹਿਮਦਾਬਾਦ ‘ਚ ਗੂੰਜਿਆ ‘DK-DK’ ਦਾ ਸ਼ੋਰ, RCB ਨੇ ਦਿਨੇਸ਼ ਕਾਰਤਿਕ ਨੂੰ ਦਿੱਤੀ ਖਾਸ ਵਿਦਾਈ

Dinesh Karthik:ਦਿਨੇਸ਼ ਕਾਰਤਿਕ ਆਈਪੀਐਲ ਇਤਿਹਾਸ ਦੇ ਉਨ੍ਹਾਂ ਕੁਝ ਖਿਡਾਰੀਆਂ ਵਿੱਚੋਂ ਇੱਕ ਹੈ, ਜਿਸ ਨੇ ਦੁਨੀਆ ਦੀ ਸਭ ਤੋਂ ਵੱਡੀ ਟੀ-20 ਲੀਗ ਦਾ ਹਰ ਸੀਜ਼ਨ ਖੇਡਿਆ ਹੈ। 2008 ਤੋਂ 2017 ਤੱਕ, ਬੈਂਗਲੁਰੂ ਤੋਂ ਇਲਾਵਾ, ਉਹ ਮੁੰਬਈ ਇੰਡੀਅਨਜ਼, ਦਿੱਲੀ ਡੇਅਰਡੇਵਿਲਜ਼, ਕੋਲਕਾਤਾ ਨਾਈਟ ਰਾਈਡਰਜ਼, ਲਈ ਵੀ ਖੇਡਿਆ।

RCB IPL 2024 ‘ਚੋਂ ਬਾਹਰ, ਲਗਾਤਾਰ 17ਵੀਂ ਵਾਰ ਟੁੱਟਿਆ ਸੁਪਨਾ, ਕੁਆਲੀਫਾਇਰ ‘ਚ ਰਾਜਸਥਾਨ ਰਾਇਲਜ਼ ਦੀ ਐਂਟਰੀ

IPL 2024 ਦੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾਇਆ। ਬੈਂਗਲੁਰੂ ਲਗਾਤਾਰ 17ਵੀਂ ਵਾਰ ਆਈਪੀਐਲ ਜਿੱਤਣ ਵਿੱਚ ਅਸਫਲ ਰਿਹਾ। ਰਾਜਸਥਾਨ ਦੀ ਟੀਮ ਦੂਜੇ ਕੁਆਲੀਫਾਇਰ ਵਿੱਚ ਪਹੁੰਚ ਗਈ ਹੈ, ਜਿੱਥੇ ਉਸ ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ।

IPL 2024: ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖ਼ਤਰਾ! RCB ਨੇ ਅਭਿਆਸ ਸੈਸ਼ਨ ਕੀਤਾ ਰੱਦ: ਰਿਪੋਰਟ

ਮੈਚ ਤੋਂ ਇਕ ਦਿਨ ਪਹਿਲਾਂ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਅਭਿਆਸ ਸੈਸ਼ਨ ਵਿਚ ਹਿੱਸਾ ਲੈਣਾ ਸੀ। ਨਰਿੰਦਰ ਮੋਦੀ ਸਟੇਡੀਅਮ 'ਚ ਹੋਣ ਵਾਲੇ ਕੁਆਲੀਫਾਇਰ ਮੈਚ ਕਾਰਨ ਦੋਵਾਂ ਟੀਮਾਂ ਨੂੰ ਇਸ ਅਭਿਆਸ ਸੈਸ਼ਨ ਲਈ ਗੁਜਰਾਤ ਕਾਲਜ ਗਰਾਊਂਡ ਮਿਲਿਆ ਸੀ ਪਰ ਆਰਸੀਬੀ ਨੇ ਇਸ ਨੂੰ ਰੱਦ ਕਰ ਦਿੱਤਾ।

ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?
ਦੇਸ਼ ਲਈ ਇੰਨਾ ਪਿਆਰ ਨਹੀਂ... ਰਾਹੁਲ ਗਾਂਧੀ ਬਾਰੇ ਰਵਨੀਤ ਸਿੰਘ ਬਿੱਟੂ ਨੇ ਕੀ ਕਿਹਾ?...
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ
'ਮੈਂ ਦੋ ਦਿਨਾਂ ਬਾਅਦ ਅਸਤੀਫਾ ਦੇ ਦੇਵਾਂਗਾ...' ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ...
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ
ਸਿੱਖਾਂ ਦੀ ਸੁਰੱਖਿਆ 'ਤੇ ਅਮਰੀਕਾ 'ਚ ਬੋਲੇ ​​ਰਾਹੁਲ ਗਾਂਧੀ, ਹੋਇਆ ਹੰਗਾਮਾ...
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?
ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਵੇਲ੍ਹੇ ਜੱਜ ਨੇ ਕਹਿ ਦਿੱਤੀ ਇਹ ਵੱਡੀ ਗੱਲ, ਹੁਣ ਕੀ ਕਰੇਗੀ CBI?...
Shimla Masjid: ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ...
Shimla Masjid:  ਮਸਜਿਦ ਵਿਵਾਦ ਤੇ ਸੀਐਮ ਸੁੱਖੂ ਨੇ ਲਿਆ ਕਿਹੜਾ ਲਿਆ ਵੱਡਾ ਫੈਸਲਾ? ਵੇਖੋ ਇਹ ਵੀਡੀਓ......
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!
ਚੰਡੀਗੜ੍ਹ 'ਚ ਹੋਏ ਧਮਾਕੇ 'ਤੇ ਵੱਡਾ ਖੁਲਾਸਾ...ਸਾਜ਼ਿਸ਼ਕਰਤਾਵਾਂ ਦੇ ਇਰਾਦਿਆਂ ਦਾ ਖੁਲਾਸਾ!...
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ
PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਾਰਤ ਬਣੇਗਾ ਸੈਮੀਕੰਡਕਟਰ ਪਾਵਰਹਾਊਸ...
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ
ਲਾਠੀਚਾਰਜ ਤੋਂ ਬਾਅਦ ਸੰਜੌਲੀ ਚ ਹਿੰਸਕ ਹੋਇਆ ਪ੍ਰਦਰਸ਼ਨ, ਝੜਪ ਚ ਪੁਲਿਸ ਮੁਲਾਜ਼ਮ ਜ਼ਖਮੀ...
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ
ਕੁਮਾਰੀ ਸ਼ੈਲਜਾ ਦਾ ਐਲਾਨ- ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਹਰਿਆਣਾ ਕਾਂਗਰਸ ਚ ਸੀਐਮ ਦੀ ਕੁਰਸੀ ਲਈ ਖੁੱਲ੍ਹੀ ਜੰਗ...
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ
ਹਰਿਆਣਾ ਵਿਧਾਨਸਭਾ ਚੋਣ : ਕਾਂਗਰਸ ਨਾਲ ਨਹੀਂ ਹੋਇਆ ਗਠਜੋੜ, ਆਪ ਨੇ ਹਰਿਆਣਾ ਦੀਆਂ 20 ਸੀਟਾਂ ਤੇ ਉਤਾਰੇ ਉਮੀਦਵਾਰ...
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ
ਸਿਆਸਤ 'ਚ ਆਉਣਗੇ ''ਜੋ ਰਾਮ ਕੋ ਲਾਏ ਗਾਉਣ ਵਾਲੇ ਗਾਇਕ'', ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ...
ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਮੰਤਰੀ ਨੇ ਸੀਐਮ ਨਾਲ ਨਹੀਂ ਮਿਲਾਇਆ ਹੱਥ
ਟਿਕਟ ਕੱਟੇ ਜਾਣ ਤੋਂ ਨਾਰਾਜ਼ ਸਾਬਕਾ ਮੰਤਰੀ ਨੇ ਸੀਐਮ ਨਾਲ ਨਹੀਂ ਮਿਲਾਇਆ ਹੱਥ...
Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!
Haryana Election: ਲਿਸਟ ਆਉਂਦੇ ਹੀ BJP 'ਚ ਬਗਾਵਤ, MLA ਤੋਂ ਸਾਬਕਾ ਮੰਤਰੀ ਤੱਕ ਦੇ ਅਸਤੀਫ਼ਿਆਂ ਦੀ ਲੱਗੀ ਝੜੀ!...
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?
ਸੈਂਸਰ ਬੋਰਡ ਫਿਲਮਾਂ ਨੂੰ ਸਰਟੀਫਿਕੇਟ ਕਿਵੇਂ ਦਿੰਦਾ ਹੈ? ਕੰਗਨਾ ਦੀ 'ਐਮਰਜੈਂਸੀ' ਕਿਉਂ ਫਸ ਗਈ?...