
ਸੀਸੀਐਲ 2024
ਸੈਲਿਬ੍ਰਿਟੀ ਕ੍ਰਿਕਟ ਲੀਗ (CCL) 2024 ਜਿਸ ਨੂੰ (CCL 2024, CCL T10, CCL10) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਵਿੱਚ ਇੱਕ ਸ਼ੌਕਿਆ ਪੁਰਸ਼ ਕ੍ਰਿਕਟ ਲੀਗ ਹੈ। ਫਿਲਮੀ ਪਰਦੇ ‘ਤੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਹਸਾਉਣ ਵਾਲੇ ਕਲਾਕਾਰਾਂ ‘ਚ ਕੁਝ ਅਜਿਹੇ ਕਲਾਕਾਰ ਵੀ ਹਨ ਜੋ ਕ੍ਰਿਕਟ ਵੀ ਸ਼ਾਨਦਾਰ ਖੇਡਦੇ ਹਨ। ਉਨ੍ਹਾਂ ਵਿੱਚੋਂ ਕਈ ਹਰ ਸਾਲ ਸੈਲੀਬ੍ਰਿਟੀ ਕ੍ਰਿਕਟ ਲੀਗ (ਸੀਸੀਐਲ) ਵਿੱਚ ਆਪਣੀ ਪਛਾਣ ਬਣਾਉਂਦੇ ਹੋਏ ਦਿਖਾਈ ਦਿੰਦੇ ਹਨ। CCL ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਇਸ ਲੀਗ ਦਾ 10ਵਾਂ ਸੀਜ਼ਨ 23 ਫਰਵਰੀ ਤੋਂ ਆਯੋਜਿਤ ਹੋਣ ਜਾ ਰਿਹਾ ਹੈ। CCL 2024 ਫਰਵਰੀ 2024 ਤੋਂ ਸ਼ੁਰੂ ਹੋ ਕੇ ਅਤੇ 17 ਮਾਰਚ 2024 ਵਿੱਚ ਖਤਮ ਹੋਵੇਗਾ। ਦੱਸ ਦੇਈਏ ਕਿ ਟੀਵੀ9 ਪੰਜਾਬੀ.ਕਾਮ ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। ਇਸ ਸੈਲੇਬ੍ਰਿਟੀ ਮੈਚ ਨਾਲ ਜੁੜੀ ਹਰ ਦਿਲਚਸਪ ਖ਼ਬਰ ਵੇਖਣ ਅਤੇ ਪੜ੍ਹਣ ਲਈ ਸਿਰਫ਼ ਟੀਵੀ9ਪੰਜਾਬੀ.ਕਾਮ ਨਾਲ ਬਣੇ ਰਹੋ।
CCL 2024: ਬਿਨਾਂ ਇੱਕ ਵੀ ਮੈਚ ਜਿੱਤੇ ਲੀਗ ਤੋਂ ਬਾਹਰ ਹੋਏ ‘ਪੰਜਾਬ ਦੇ ਸ਼ੇਰ’, ਆਖਿਰੀ ਮੈਚ ‘ਚ ਮੁੰਬਈ ਹੀਰੋਜ਼ ਨੇ 10 ਵਿਕਟਾਂ ਨਾਲ ਦਿੱਤੀ ਮਾਤ
ਮੈਚ ਦੀ ਗੱਲ ਕਰੀਏ ਤਾਂ ਆਈ.ਐਸ. ਬਿੰਦਰਾ ਪੰਜਾਬ ਕ੍ਰਿਕਟ ਐਸੋਸਿਏਸ਼ਨ, ਮੋਹਾਲੀ ਦੇ ਮੈਦਾਨ 'ਤੇ ਪੰਜਾਬ ਦੇ ਸ਼ੇਰ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਫੈਸਲਾ ਲਿਆ ਅਤੇ 10 ਓਵਰਾਂ ਦੀ ਪਹਿਲੀ ਪਾਰੀ 'ਚ 7 ਵਿਕਟਾਂ ਦੇ ਨੁਕਸਾਨ ਤੇ 101 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਮੁੰਬਈ ਹੀਰੋਜ਼ ਨੇ 5 ਵਿਕਟਾਂ ਦੇ ਨੁਕਸਾਨਾ ਤੇ 125 ਦੌੜਾਂ ਬਣਾਈਆਂ ਅਤੇ 23 ਦੌੜਾਂ ਦੀ ਲੀਡ ਬਣਾ ਲਈ।
- TV9 Punjabi
- Updated on: Mar 9, 2024
- 5:57 pm
CCL 2024: ਅੱਜ ‘ਪੰਜਾਬ ਦੇ ਸ਼ੇਰ’ ਦਾ ‘ਮੁੰਬਈ ਹੀਰੋਜ਼’ ਨਾਲ ਮੁਕਾਬਲਾ, ਹਾਰ ਦੇ ਸਿਲਸਿਲੇ ਨੂੰ ਤੋੜਣਾ ਚਾਹੇਗੀ ਪੰਜਾਬ ਦੀ ਟੀਮ
ਪੰਜਾਬ ਦੇ ਸ਼ੇਰ ਸੀਸੀਐਲ 2024 'ਚ ਅਜੇ ਤੱਕ ਇੱਕ ਵੀ ਮੈਚ ਨਹੀਂ ਜਿੱਤ ਪਾਈ ਹੈ। ਬੀਤੀ ਦਿਨੀਂ, ਬੰਗਾਲ ਟਾਈਗਰਜ਼ ਦੀ ਟੀਮ ਨੇ ਪੰਜਾਬ ਦੇ ਸ਼ੇਰ ਨੂੰ 26 ਦੌੜਾਂ ਨਾਲ ਮਾਤ ਦਿੱਤੀ ਸੀ ਅਤੇ ਪੰਜਾਬ ਦੀ ਟੀਮ ਨੂੰ ਲੀਗ 'ਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਦੀ ਟੀਮ ਦਾ ਆਖਿਰੀ ਮੈਚ ਮੁੰਬਈ ਹੀਰੋਜ਼ ਨਾਲ ਹੋਣ ਜਾ ਰਿਹਾ ਹੈ।
- TV9 Punjabi
- Updated on: Mar 9, 2024
- 11:13 am
CCL 2024: ਤੀਜੀ ਵਾਰ ਫਿਰ ‘ਪੰਜਾਬ ਦੀ ਸ਼ੇਰਾਂ’ ਨੂੰ ਵੇਖਣਾ ਪਿਆ ਹਾਰ ਦਾ ਮੁੰਹ, ਪਰ ਹੌਂਸਲੇ ਹਾਲੇ ਵੀ ਬੁਲੰਦ
ਮੈਚ ਦੀ ਗੱਲ ਕਰੀਏ ਤਾਂ ਬੰਗਾਲ ਟਾਈਗਰਜ਼ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਬੰਗਾਲ ਵਾਰਿਅਰਜ਼ ਨੇ ਆਪਣੀ ਪਹਿਲੀ ਪਾਰੀ 'ਚ 7 ਵਿਕਟ ਦੇ ਨੁਕਸਾਨ ਤੇ 92 ਦੌੜਾਂ ਬਣਾਈਆਂ। ਦੱਸ ਦਈਏ ਕੀ ਸੀਸੀਐਲ ਵਿੱਚ ਇੱਕ ਪਾਰੀ ਦੱਸ ਓਵਰਾਂ ਦੀ ਹੁੰਦੀ ਹੈ। ਬੰਗਾਲ ਟਾਈਗਰਜ਼ ਦੀ ਪਹਿਲੀ ਪਾਰੀ ਦੇ ਜਵਾਬ 'ਚ ਪੰਜਾਬ ਦੇ ਸ਼ੇਰ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਪਹਿਲੀ ਪਾਰੀ 'ਚ 7 ਵਿਕਟ ਦੇ ਨੁਕਸਾਨ ਦੇ ਨਾਲ 97 ਦੌੜਾਂ ਬਣਾ ਕੇ 5 ਰਨ ਦੀ ਲੀਡ ਲਈ। ਹਾਲਾਂਕਿ ਦੂਜੀ ਪਾਰੀ 'ਚ ਬੰਗਾਲ ਟਾਈਗਰਜ਼ ਨੇ ਪੂਰੀ ਗੇਮ ਪਲਟ ਦਿੱਤੀ।
- TV9 Punjabi
- Updated on: Mar 9, 2024
- 5:38 pm
CCL 2024: ‘ਪੰਜਾਬ ਦੇ ਸ਼ੇਰ’ ਟੀਮ ਨੇ Fans ਨਾਲ ਕੀਤੀ ਮੁਲਾਕਾਤ, ਗਿਫ਼ਟ ਕੀਤੇ VIP ਪਾਸ, ਸਿਲਸਿਲਾ ਅੱਗੇ ਵੀ ਰਹੇਗਾ ਜਾਰੀ
ਪੰਜਾਬ ਦੇ ਸ਼ੇਰ ਚੰਡੀਗੜ੍ਹ ਵਿੱਚ ਪੁੱਜੇ ਦਾ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੱਦਾ ਦਿੱਤਾ ਕਿ ਉਹ ਮੈਚ ਦੌਰਾਨ ਟੀਮ ਦਾ ਉਤਸ਼ਾਹ ਵਧਾਉਣ। ਪੰਜਾਬ ਦੇ ਸ਼ੇਰ ਟੀਮ ਦੇ ਪ੍ਰਮੁੱਖ ਸਿਤਾਰਿਆਂ ਚੋਂ ਬੱਬਲ ਰਾਏ ਅਤੇ ਨਿੰਜਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਜਨਮਦਿਨ ਦਾ ਕੇਕ ਕੱਟਿਆ ਅਤੇ ਇਸ ਦੇ ਨਾਲ ਆਪਣੇ ਪ੍ਰਸ਼ੰਸਕਾਂ ਨਾਲ ਕਈ ਗਤੀਵਿਧੀਆਂ ਵਿੱਚ ਹਿੱਸਾ ਵੀ ਲਿਆ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਫੈਨਸ ਨੂੰ ਵੀਆਈਪੀ ਪਾਸ ਅਤੇ ਕਈ ਤੋਹਫ਼ੇ ਵੀ ਦਿੱਤੇ।
- TV9 Punjabi
- Updated on: Mar 7, 2024
- 6:00 pm
Telugu Warriors vs Punjab De Sher: ਤੇਲੁਗੂ ਵਾਰੀਅਰਜ਼ ਨੇ ਜਿੱਤੀ ਖੇਡ ਤਾਂ ਪੰਜਾਬ ਦੇ ਸ਼ੇਰਾਂ ਨੇ ਦਿਲ, ਅਗਲੇ ਮੈਚ ਦੀ ਚੁੱਕੀ ਤਿਆਰੀ
ਇਸ ਤੋਂ ਬਾਅਦ ਦੂਜੀ ਪਾਰੀ 'ਚ ਪੰਜਾਬ ਦੇ ਸ਼ੇਰ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 10 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 93 ਦੌੜਾਂ ਬਣਾ ਲਈਆਂ। ਤੇਲੁਗੂ ਵਾਰਿਅਰਜ਼ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਮਿਲਿਆ। ਤੇਲੁਗੂ ਵਾਰਿਅਰਜ਼ ਲਈ ਇਹ ਪਹਾੜ ਵਰਗਾ ਸਕੋਰ ਹਾਸਲ ਕਰਨਾ ਕਾਫੀ ਮੁਸ਼ਕਿਲ ਸੀ, ਪਰ ਤੇਲੁਗੂ ਵਾਰਿਅਰਜ਼ ਨੇ ਹਾਰ ਨਹੀਂ ਮੰਨੀ ਅਤੇ ਇਹ ਟੀਚਾ 5 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ।
- TV9 Punjabi
- Updated on: Mar 8, 2024
- 4:40 pm
Punjab de Sher vs Telugu Warriors: ਭਲਦੇ ਹੋਵੇਗਾ ਮੈਚ, ਜਿੱਤ ਲਈ ਮਿਹਨਤ ਕਰ ਰਹੇ ਪੰਜਾਬ ਦੇ ਸ਼ੇਰ
ਇਸ ਮੈਚ 'ਚ ਜਿੱਤ ਪੰਜਾਬ ਦੇ ਸ਼ੇਰ ਮਿਹਨਤ ਕਰ ਰਹੇ ਹਨ। ਤੇਲੁਗੂ ਵਾਰਿਅਰਜ਼ ਨੂੰ ਮੈਚ 'ਚ ਕੋਈ ਮੌਕਾ ਨਾ ਦਿੱਤਾ ਜਾਵੇ ਇਸ ਲਈ ਪ੍ਰੈਕਟਿਸ ਸੈਸ਼ਨ ਦੌਰਾਨ ਆਪਣੇ ਗੇਂਦਬਾਜ਼ੀ, ਬੱਲੇਬਾਜ਼ੀ ਦੇ ਨਾਲ-ਨਾਲ ਫੀਲਡਿੰਗ ਦੇ ਧਿਆਨ ਦੇ ਰਹੇ ਹਨ।
- TV9 Punjabi
- Updated on: Feb 29, 2024
- 5:39 pm
ਭਲਕੇ Punjab de Sher ਅਤੇ Telugu Warriors ਵਿਚਾਲੇ ਹੋਵੇਗਾ ਮੈਚ, ਜਿੱਤ ਲਈ ਹੱਡ-ਤੋੜ ਮਿਹਨਤ ਕਰ ਰਹੇ ਪੰਜਾਬ ਦੇ ਸ਼ੇਰ
ਇਸ ਤੋਂ ਪਹਿਲਾਂ 25 ਫਰਵਰੀ ਨੂੰ ਖੇਡੇ ਗਏ ਮੈਚ ਚ ਪੰਜਾਬ ਦੇ ਸ਼ੇਰ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਰਿਆ ਦੀ ਅਗਵਾਈ ਵਾਲੀ ਚੈੱਨਈ ਰਾਈਨੋਜ਼ ਨੇ ਐਤਵਾਰ ਨੂੰ ਸੇਲਿਬ੍ਰਿਟੀ ਕ੍ਰਿਕਟ ਲੀਗ ਦੇ ਮੈਚ ਦੌਰਾਨ ਪੰਜਾਬ ਦੇ ਸ਼ੇਰ ਟੀਮ ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਵਿਕਰਾਂਤ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਟੀਮ ਨੇ 41 ਦੌੜਾਂ ਨਾਲ ਪੰਜਾਬ ਦੇ ਸ਼ੇਰ ਟੀਮ ਨੂੰ ਹਰਾ ਦਿੱਤਾ।
- TV9 Punjabi
- Updated on: Feb 29, 2024
- 4:51 pm
CCL 2024: ਸੋਨੂੰ ਸੂਦ ਦੇ ਪੰਜਾਬ ਦੇ ਸ਼ੇਰ ਖਿਲਾਫ ਚੈੱਨਈ ਰਾਈਨੋਜ਼ ਨੇ ਦਰਜ ਕੀਤੀ ਵੱਡੀ ਜਿੱਤ, ਸ਼ਾਰਜਾਹ ‘ਚ ਹੋਇਆ ਸਖ਼ਤ ਮੁਕਾਬਲਾ
CCL 2024: ਸੈਲਿਬ੍ਰਿਟੀ ਕ੍ਰਿਕਟ ਲੀਗ (CCL) 2024 ਫਿਲਮ ਇੰਡਸਟਰੀ ਦੇ ਸੈਲੇਬ੍ਰਿਟੀਜ਼ ਵੱਲੋਂ ਖੇਡਿਆ ਜਾਣ ਵਾਲਾ ਇੱਕ ਫੇਮਸ ਟੂਰਨਾਮੈਂਟ ਹੈ, ਜਿਸਨੂੰ ਲੈ ਕੇ ਫਿਲਮ ਜਗਤ ਦੇ ਨਾਲ ਆਮ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ ਹੌ। CCL 2024 ਇਸ ਵਾਰ 25 ਫਰਵਰੀ ਤੋਂ ਸ਼ੁਰੂ ਹੋ ਕੇ 17 ਮਾਰਚ 2024 ਨੂੰ ਖਤਮ ਹੋਵੇਗਾ। ਦੱਸ ਦੇਈਏ ਕਿ ਟੀਵੀ9 ਪੰਜਾਬੀ.ਕਾਮ ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। ਇਸ ਲਈ ਇਸ ਸੈਲੇਬ੍ਰਿਟੀ ਮੈਚ ਨਾਲ ਜੁੜੀ ਹਰ ਦਿਲਚਸਪ ਖ਼ਬਰ ਅਸੀ ਤੁਹਾਨੂੰ ਦਿੰਦੇ ਰਹਾਂਗੇ।
- Kusum Chopra
- Updated on: Feb 26, 2024
- 11:07 am
ਅੱਜ ਚੇੱਨਈ ਰਿਨੋਸ ਨਾਲ ਹੈ ਪੰਜਾਬ ਦੇ ਸ਼ੇਰਾਂ ਦਾ ਮੁਕਾਬਲਾ, ਸ਼ਾਰਜਾਹ ‘ਚ ਜਿੱਤ ਨਾਲ ਖੋਲਣਗੇ ਖਾਤਾ
CCL ਟੀਮਾਂ ਆਪਣੇ ਘਰੇਲੂ ਮੈਦਾਨਾਂ ਤੋਂ ਇਲਾਵਾ ਵਿਦੇਸ਼ ਵਿੱਚ ਵੀ ਵੱਖ-ਵੱਖ ਵੈਨਿਊ ਤੇ ਖੇਡਦੀਆਂ ਹਨ। ਭਾਰਤੀ ਮੀਡੀਆ ਵਿੱਚ ਇਸਦੀ ਵਿਆਪਕ ਕਵਰੇਜ ਹੁੰਦੀ ਹੈ। ਦੱਸ ਦੇਈਏ ਕਿ ਬੀਤੇ ਸਾਲ ਯਾਨੀ 2023 ਵਿੱਚ ਤੇਲਗੂ ਵਾਰੀਅਰਜ਼ ਨੇ ਭੋਜਪੁਰੀ ਦਬੰਗਸ ਨੂੰ 9 ਵਿਕਟਾਂ ਨਾਲ ਹਰਾ ਕੇ CCL 2023 ਦਾ ਫਾਈਨਲ ਖਿਤਾਬ ਜਿੱਤਿਆ ਸੀ।
- TV9 Punjabi
- Updated on: Feb 25, 2024
- 11:01 am
ਪੰਜਾਬ ਦੇ ਸ਼ੇਰਾਂ ਦਾ ਅੱਜ ਚੇੱਨਈ ਰਿਨੋਸ ਨਾਲ ਮੁਕਾਬਲਾ, ਸ਼ਾਰਜਾਹ ‘ਚ ਜਿੱਤ ਨਾਲ ਖੋਲਣਗੇ ਖਾਤਾ
CCL 2024: ਸੀਸੀਐਲ ਵਿੱਚ ਭਾਰਤੀ ਸਿਨੇਮਾ ਦੀਆਂ ਨੌਂ ਪ੍ਰਮੁੱਖ ਰੀਜ਼ਨਲ ਫਿਲਮ ਇੰਡਸਟਰੀ ਦੇ ਫਿਲਮ ਅਦਾਕਾਰਾਂ ਦੀਆਂ ਨੌਂ ਟੀਮਾਂ ਸ਼ਾਮਲ ਹਨ। ਸੈਲੀਬ੍ਰਿਟੀ ਕ੍ਰਿਕਟ ਲੀਗ ਦੀ ਸ਼ੁਰੂਆਤ 2011 ਵਿੱਚ ਹੋਈ ਸੀ। CCL ਟੀਮਾਂ ਆਪਣੇ ਘਰੇਲੂ ਮੈਦਾਨਾਂ ਤੋਂ ਇਲਾਵਾ ਵਿਦੇਸ਼ ਵਿੱਚ ਵੀ ਵੱਖ-ਵੱਖ ਵੈਨਿਊ ਤੇ ਖੇਡਦੀਆਂ ਹਨ। ਭਾਰਤੀ ਮੀਡੀਆ ਵਿੱਚ ਇਸਦੀ ਵਿਆਪਕ ਕਵਰੇਜ ਹੁੰਦੀ ਹੈ। ਦੱਸ ਦੇਈਏ ਕਿ ਬੀਤੇ ਸਾਲ ਯਾਨੀ 2023 ਵਿੱਚ ਤੇਲਗੂ ਵਾਰੀਅਰਜ਼ ਨੇ ਭੋਜਪੁਰੀ ਦਬੰਗਸ ਨੂੰ 9 ਵਿਕਟਾਂ ਨਾਲ ਹਰਾ ਕੇ CCL 2023 ਦਾ ਫਾਈਨਲ ਖਿਤਾਬ ਜਿੱਤਿਆ ਸੀ।
- Kusum Chopra
- Updated on: Feb 26, 2024
- 10:52 am
CCL 2024: ਪੰਜਾਬ ਦੇ ਸ਼ੇਰਾਂ ਨੇ ਸੁਪਰ-XI ਨੂੰ 8 ਵਿਕਟਾਂ ਨਾਲ ਦਰੜਿਆ, ਮੋਹਾਲੀ ‘ਚ ਖੇਡਿਆ ਗਿਆ ਪ੍ਰੈਕਟਿਸ ਮੈਚ
Punjab De Sher Won Practice Match: ਸੈਲਿਬ੍ਰਿਟੀ ਕ੍ਰਿਕਟ ਲੀਗ (CCL) 2024 ਫਿਲਮ ਇੰਡਸਟਰੀ ਦੇ ਸੈਲੇਬ੍ਰਿਟੀਜ਼ ਵੱਲੋਂ ਖੇਡਿਆ ਜਾਣ ਵਾਲਾ ਇੱਕ ਫੇਮਸ ਟੂਰਨਾਮੈਂਟ ਹੈ, ਜਿਸਨੂੰ ਲੈ ਕੇ ਫਿਲਮ ਜਗਤ ਦੇ ਨਾਲ ਆਮ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ ਹੌ। CCL 2024 ਇਸ ਵਾਰ 25 ਫਰਵਰੀ ਤੋਂ ਸ਼ੁਰੂ ਹੋ ਕੇ 17 ਮਾਰਚ 2024 ਨੂੰ ਖਤਮ ਹੋਵੇਗਾ। ਦੱਸ ਦੇਈਏ ਕਿ ਟੀਵੀ9 ਪੰਜਾਬੀ.ਕਾਮ ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। ਇਸ ਲਈ ਇਸ ਸੈਲੇਬ੍ਰਿਟੀ ਮੈਚ ਨਾਲ ਜੁੜੀ ਹਰ ਦਿਲਚਸਪ ਖ਼ਬਰ ਅਸੀ ਤੁਹਾਨੂੰ ਦਿੰਦੇ ਰਹਾਂਗੇ।
- Kusum Chopra
- Updated on: Feb 23, 2024
- 1:31 pm
CCL 2024: ਪੰਜਵੇਂ ਪ੍ਰੈਕਟਿਸ ਮੈਚ ਲਈ ਤਿਆਰ ਨੇ ਪੰਜਾਬ ਦੇ ਸ਼ੇਰ, ਸਟਾਰ ਖਿਡਾਰੀਆਂ ਨੇ ਜਿੱਤ ਨੂੰ ਲੈ ਕੇ ਜਤਾਈ ਉਮੀਦ
CCL 2024: ਫਿਲਮ ਇੰਡਸਟਰੀ ਦੇ ਸੈਲੇਬ੍ਰਿਟੀਜ਼ ਵੱਲੋਂ ਖੇਡਿਆ ਜਾਣ ਵਾਲਾ ਇੱਕ ਫੇਮਸ ਟੂਰਨਾਮੈਂਟ ਹੈ, ਜਿਸਨੂੰ ਲੈ ਕੇ ਫਿਲਮ ਜਗਤ ਦੇ ਨਾਲ ਆਮ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ। CCL 2024 ਇਸ ਵਾਰ 25 ਫਰਵਰੀ ਤੋਂ ਸ਼ੁਰੂ ਹੋ ਕੇ 17 ਮਾਰਚ 2024 ਨੂੰ ਖਤਮ ਹੋਵੇਗਾ।
- Amanpreet Kaur
- Updated on: Feb 22, 2024
- 2:15 pm
CCL 2024: ‘ਸਪੋਰਟਸ ਹੋਵੇ ਜਾਂ ਆਰਟ…ਹਰ ਚੀਜ ਲਈ ਪੈਸ਼ਨ ਬਹੁਤ ਜਰੂਰੀ’, ਪੰਜਾਬੀ ਸਿੰਗਰ ਨਿੰਜਾ ਨਾਲ ਟੀਵੀ9 ਪੰਜਾਬੀ ਨਾਲ ਖਾਸ ਗੱਲਬਾਤ
CCL 2024: ਸੀਸੀਐਲ ਵਿੱਚ ਭਾਰਤੀ ਸਿਨੇਮਾ ਦੀਆਂ ਨੌਂ ਪ੍ਰਮੁੱਖ ਰੀਜ਼ਨਲ ਫਿਲਮ ਇੰਡਸਟਰੀ ਦੇ ਫਿਲਮ ਅਦਾਕਾਰਾਂ ਦੀਆਂ ਨੌਂ ਟੀਮਾਂ ਸ਼ਾਮਲ ਹਨ। ਸੈਲੀਬ੍ਰਿਟੀ ਕ੍ਰਿਕਟ ਲੀਗ ਦੀ ਸ਼ੁਰੂਆਤ 2011 ਵਿੱਚ ਹੋਈ ਸੀ। CCL ਟੀਮਾਂ ਆਪਣੇ ਘਰੇਲੂ ਖੇਡਾਂ ਲਈ ਵੱਖ-ਵੱਖ ਥਾਵਾਂ ਦੀ ਵਰਤੋਂ ਕਰਦੀਆਂ ਹਨ ਅਤੇ ਭਾਰਤੀ ਮੀਡੀਆ ਵਿੱਚ ਇਸਦੀ ਵਿਆਪਕ ਕਵਰੇਜ ਹੁੰਦੀ ਹੈ। ਦੱਸ ਦੇਈਏ ਕਿ ਬੀਤੇ ਸਾਲ ਯਾਨੀ 2023 ਵਿੱਚ ਤੇਲਗੂ ਵਾਰੀਅਰਜ਼ ਨੇ ਭੋਜਪੁਰੀ ਦਬੰਗਸ ਨੂੰ 9 ਵਿਕਟਾਂ ਨਾਲ ਹਰਾ ਕੇ CCL 2023 ਦਾ ਫਾਈਨਲ ਖਿਤਾਬ ਜਿੱਤਿਆ ਸੀ।
- Kusum Chopra
- Updated on: Feb 22, 2024
- 1:54 pm
CCL 2024: ਪੰਜਵੇਂ ਪ੍ਰੈਕਟਿਸ ਮੈਚ ਲਈ ਤਿਆਰ ਨੇ ਪੰਜਾਬ ਦੇ ਸ਼ੇਰ, ਜਿੱਤ ਨੂੰ ਲੈ ਕੇ ਸਟਾਰ ਖਿਡਾਰੀਆਂ ਨੇ ਜਤਾਈ ਉਮੀਦ
CCL 2024: ਫਿਲਮ ਇੰਡਸਟਰੀ ਦੇ ਸੈਲੇਬ੍ਰਿਟੀਜ਼ ਵੱਲੋਂ ਖੇਡਿਆ ਜਾਣ ਵਾਲਾ ਇੱਕ ਫੇਮਸ ਟੂਰਨਾਮੈਂਟ ਹੈ, ਜਿਸਨੂੰ ਲੈ ਕੇ ਫਿਲਮ ਜਗਤ ਦੇ ਨਾਲ ਆਮ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ। CCL 2024 ਇਸ ਵਾਰ 25 ਫਰਵਰੀ ਤੋਂ ਸ਼ੁਰੂ ਹੋ ਕੇ 17 ਮਾਰਚ 2024 ਨੂੰ ਖਤਮ ਹੋਵੇਗਾ। ਦੱਸ ਦੇਈਏ ਕਿ ਟੀਵੀ9 ਪੰਜਾਬੀ.ਕਾਮ ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। ਇਸ ਲਈ ਇਸ ਸੈਲੇਬ੍ਰਿਟੀ ਲੀਗ ਨਾਲ ਜੁੜੀ ਹਰ ਦਿਲਚਸਪ ਖ਼ਬਰ ਅਸੀ ਤੁਹਾਨੂੰ ਦਿੰਦੇ ਰਹਾਂਗੇ।
- Amanpreet Kaur
- Updated on: Feb 22, 2024
- 1:31 pm
CCL 2024: ‘ਪੰਜਾਬ ਦੇ ਸ਼ੇਰਾਂ’ ਦਾ ਹੌਂਸਲਾ ਵਧਾਉਣ ਪਹੁੰਚੇ ਖੇਡ ਮੰਤਰੀ ਮੀਤ ਹੇਅਰ, ਬੋਲੇ- ਸਾਡੀ ਸਪੋਰਟਸ ਪਾਲਿਸੀ ਸਭ ਤੋਂ ਬਿਹਤਰ
Sports Minister On Practice Ground: ਸੀਸੀਐਲ ਵਿੱਚ ਭਾਰਤੀ ਸਿਨੇਮਾ ਦੀਆਂ ਨੌਂ ਪ੍ਰਮੁੱਖ ਰੀਜ਼ਨਲ ਫਿਲਮ ਇੰਡਸਟਰੀ ਦੇ ਫਿਲਮ ਅਦਾਕਾਰਾਂ ਦੀਆਂ ਨੌਂ ਟੀਮਾਂ ਸ਼ਾਮਲ ਹਨ। ਸੈਲੀਬ੍ਰਿਟੀ ਕ੍ਰਿਕਟ ਲੀਗ ਦੀ ਸ਼ੁਰੂਆਤ 2011 ਵਿੱਚ ਹੋਈ ਸੀ। CCL ਟੀਮਾਂ ਆਪਣੇ ਘਰੇਲੂ ਖੇਡਾਂ ਲਈ ਵੱਖ-ਵੱਖ ਥਾਵਾਂ ਦੀ ਵਰਤੋਂ ਕਰਦੀਆਂ ਹਨ ਅਤੇ ਭਾਰਤੀ ਮੀਡੀਆ ਵਿੱਚ ਇਸਦੀ ਵਿਆਪਕ ਕਵਰੇਜ ਹੁੰਦੀ ਹੈ। ਦੱਸ ਦੇਈਏ ਕਿ ਬੀਤੇ ਸਾਲ ਯਾਨੀ 2023 ਵਿੱਚ ਤੇਲਗੂ ਵਾਰੀਅਰਜ਼ ਨੇ ਭੋਜਪੁਰੀ ਦਬੰਗਸ ਨੂੰ 9 ਵਿਕਟਾਂ ਨਾਲ ਹਰਾ ਕੇ CCL 2023 ਦਾ ਫਾਈਨਲ ਖਿਤਾਬ ਜਿੱਤਿਆ ਸੀ।
- Amanpreet Kaur
- Updated on: Feb 22, 2024
- 9:31 am