Vi Plan: ਬਦਲ ਗਏ Vodafone Idea ਦੇ ਇਹ ਦੋ ਪਲਾਨ, ਹੁਣ ਤੁਹਾਨੂੰ ਮਿਲਣਗੇ ਜ਼ਿਆਦਾ ਫਾਇਦੇ
Vi Recharge Plans: ਵੋਡਾਫੋਨ ਆਈਡੀਆ ਨੇ 129 ਰੁਪਏ ਅਤੇ 298 ਰੁਪਏ ਦੇ ਦੋ ਰੀਚਾਰਜ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਹੁਣ ਇਹ ਦੋਵੇਂ ਪਲਾਨ ਤੁਹਾਨੂੰ ਹੋਰ ਫਾਇਦੇ ਦੇਣਗੇ।
Image Credit Source: ਸੰਕੇਤਿਕ ਤਸਵੀਰ
Vi Prepaid Plans: ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ (Vodafone Idea) ਨੇ ਆਪਣੇ ਦੋ ਰੀਚਾਰਜ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਵੋਡਾਫੋਨ ਆਈਡੀਆ ਨੇ 129 ਰੁਪਏ ਅਤੇ 298 ਰੁਪਏ ਦੇ ਦੋ ਪਲਾਨ ਨੂੰ ਰਿਵਾਈਜ਼ ਕੀਤਾ ਹੈ, ਯਾਦ ਰਹੇ ਕਿ ਹਾਲ ਹੀ ਵਿੱਚ ਕੰਪਨੀ ਨੇ ਯੂਜ਼ਰਸ ਲਈ 181 ਰੁਪਏ ਦਾ ਨਵਾਂ ਪਲਾਨ ਵੀ ਲਾਂਚ ਕੀਤਾ ਸੀ।
ਆਓ ਅਸੀਂ ਤੁਹਾਨੂੰ 129 ਰੁਪਏ ਅਤੇ 298 ਰੁਪਏ ਵਾਲੇ ਪਲਾਨ ਦੇ ਨਾਲ ਉਪਲਬਧ ਫਾਇਦਿਆਂ ਬਾਰੇ ਜਾਣਕਾਰੀ ਦਿੰਦੇ ਹਾਂ।


