ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Netflix Free: ਫ੍ਰੀ…ਫ੍ਰੀ…ਫ੍ਰੀ, YouTube ਵਾਂਗ, Netflix ਵੀ ਬਿਲਕੁਲ ਚੱਲੇਗਾ Free! ਬਸ ਇਹ ਹੀ ਹੋਵੇਗੀ ਸ਼ਰਤ

Netflix Planing: Netflix 'ਤੇ ਆਪਣਾ ਮਨਪਸੰਦ ਕੰਟੇਂਟ ਦੇਖਣ ਲਈ, ਤੁਹਾਨੂੰ ਮੌਜੂਦਾ ਸਮੇਂ ਵਿੱਚ ਹਰ ਮਹੀਨੇ ਇੱਕ ਮਹਿੰਗੀ Netflix ਸਬਸਕ੍ਰਿਪਸ਼ਨ ਖਰੀਦਣੀ ਪੈਂਦੀ ਹੈ। ਜੇਕਰ ਹਰ ਮਹੀਨੇ Netflix ਦਾ ਮਹਿੰਗਾ ਪਲਾਨ ਤੁਹਾਨੂੰ ਭਾਰੀ ਲੱਗਦਾ ਹੈ ਤਾਂ ਤੁਹਾਨੂੰ ਜਲਦੀ ਹੀ ਰਾਹਤ ਮਿਲ ਸਕਦੀ ਹੈ। ਕੰਪਨੀ ਇੱਕ ਪਲਾਨ ਤਿਆਰ ਕਰ ਰਹੀ ਹੈ ਜਿਸ ਨਾਲ ਯੂਜ਼ਰਸ ਫ੍ਰੀ ਨੈੱਟਫਲਿਕਸ ਦਾ ਮਜ਼ਾ ਲੈ ਸਕਣਗੇ, ਪਰ ਇਸਦੇ ਪਿੱਛੇ ਇੱਕ ਪੇਚ ਹੈ, ਆਓ ਸਮਝੀਏ ਕਿ ਉਹ ਪੇਚ ਕੀ ਹੈ?

Netflix Free: ਫ੍ਰੀ…ਫ੍ਰੀ…ਫ੍ਰੀ, YouTube ਵਾਂਗ, Netflix ਵੀ ਬਿਲਕੁਲ ਚੱਲੇਗਾ Free! ਬਸ ਇਹ ਹੀ ਹੋਵੇਗੀ ਸ਼ਰਤ
Netflix Free: ਫ੍ਰੀ…ਫ੍ਰੀ…ਫ੍ਰੀ, YouTube ਵਾਂਗ, Netflix ਵੀ ਬਿਲਕੁਲ ਚੱਲੇਗਾ Free! ਬਸ ਇਹ ਹੀ ਹੋਵੇਗੀ ਸ਼ਰਤ (pic credit: Unsplash)
Follow Us
tv9-punjabi
| Updated On: 26 Jun 2024 13:34 PM

ਜੇਕਰ ਤੁਸੀਂ ਨੈੱਟਫਲਿਕਸ ਦੇਖਣ ਦੇ ਸ਼ੌਕੀਨ ਹੋ ਪਰ ਮਹਿੰਗੀ ਮਹੀਨਾਵਾਰ ਸਬਸਕ੍ਰਿਪਸ਼ਨ ਲੈਂਦੇ ਸਮੇਂ ਇਸ ਬਾਰੇ ਸੋਚਣਾ ਪੈਂਦਾ ਹੈ, ਤਾਂ ਤੁਹਾਨੂੰ ਜਲਦੀ ਹੀ ਵੱਡੀ ਰਾਹਤ ਮਿਲ ਸਕਦੀ ਹੈ। ਹਾਲ ਹੀ ‘ਚ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਨੈੱਟਫਲਿਕਸ ‘ਤੇ ਕੰਟੈਂਟ ਦੇਖਣਾ ਜਲਦ ਹੀ ਮੁਫਤ ਹੋ ਸਕਦਾ ਹੈ। ਇਹ ਜਾਣਨ ਤੋਂ ਬਾਅਦ ਤੁਹਾਡੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਅਜਿਹਾ ਕਿਵੇਂ ਹੋਵੇਗਾ?

ਮਹਿੰਗੇ Netflix ਸਬਸਕ੍ਰਿਪਸ਼ਨ ਤੋਂ ਛੁਟਕਾਰਾ ਪਾਉਣ ਲਈ, ਕੰਪਨੀ ਇੱਕ ਮੁਫਤ ਸਬਸਕ੍ਰਿਪਸ਼ਨ ਮਾਡਲ ਲਾਂਚ ਕਰ ਸਕਦੀ ਹੈ ਪਰ ਮੁਫਤ ਸਬਸਕ੍ਰਿਪਸ਼ਨ ਮਾਡਲ ਯੂਟਿਊਬ ਵਾਂਗ ਹੀ ਕੰਮ ਕਰੇਗਾ। ਕੀ ਹੋਇਆ, ਸਮਝ ਨਹੀਂ ਆਇਆ ਕੀ Netflix YouTube ਦੀ ਤਰ੍ਹਾਂ ਕਿਵੇਂ ਕੰਮ ਕਰੇਗਾ?

ਬੇਸ਼ੱਕ, ਨੈੱਟਫਲਿਕਸ ਗਾਹਕਾਂ ਨੂੰ ਮੁਫਤ ਵਿੱਚ ਸਮੱਗਰੀ ਦੇਖਣ ਦੀ ਸਹੂਲਤ ਪ੍ਰਦਾਨ ਕਰੇਗਾ, ਪਰ ਇਸਦੇ ਲਈ ਸਿਰਫ ਸ਼ਰਤ ਇਹ ਹੋਵੇਗੀ ਕਿ ਉਪਭੋਗਤਾਵਾਂ ਨੂੰ ਸਮੱਗਰੀ ਦੇ ਵਿਚਕਾਰ ਵਿਗਿਆਪਨ ਦੇਖਣੇ ਹੋਣਗੇ।

ਏਸ਼ੀਆ ਲਈ ਯੋਜਨਾ ਬਣਾ ਰਹੀ ਹੈ Netflix

ਕੰਪਨੀ ਦੀ ਯੋਜਨਾ ਤੋਂ ਜਾਣੂ ਸੂਤਰਾਂ ਨੇ ਬਲੂਮਬਰਗ ਨੂੰ ਦੱਸਿਆ ਕਿ ਕੰਪਨੀ ਯੂਰਪ ਅਤੇ ਏਸ਼ੀਆ ‘ਚ ਰਹਿਣ ਵਾਲੇ ਲੋਕਾਂ ਨੂੰ ਧਿਆਨ ‘ਚ ਰੱਖ ਕੇ ਇਸ ਨਵੀਂ ਯੋਜਨਾ ਨੂੰ ਤਿਆਰ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ Netflix ਦਾ ਐਡ ਫ੍ਰੀ ਪਲਾਨ ਭਾਰਤ ‘ਚ ਲਿਆਂਦਾ ਜਾਵੇਗਾ ਜਾਂ ਨਹੀਂ। ਜੇਕਰ Netflix ਇਸ ਪਲਾਨ ਨੂੰ ਭਾਰਤ ‘ਚ ਲਾਂਚ ਕਰਦਾ ਹੈ, ਤਾਂ ਤੁਹਾਨੂੰ Netflix ‘ਤੇ ਆਪਣੇ ਮਨਪਸੰਦ ਸ਼ੋਅ ਅਤੇ ਫਿਲਮਾਂ ਦੇਖਣ ਲਈ ਪੈਸੇ ਖਰਚ ਕਰਨ ਦੀ ਲੋੜ ਨਹੀਂ ਪਵੇਗੀ, ਤੁਸੀਂ ਮੁਫਤ ਸਮੱਗਰੀ ਦੇਖ ਸਕੋਗੇ ਪਰ ਵਿਗਿਆਪਨਾਂ ਦੇ ਨਾਲ।

ਰਿਪੋਰਟ ‘ਚ ਕਿਹਾ ਗਿਆ ਹੈ ਕਿ Netflix ਅਜੇ ਇਸ ਕਦਮ ‘ਤੇ ਚਰਚਾ ਦੇ ਸ਼ੁਰੂਆਤੀ ਦੌਰ ‘ਚ ਹੈ। ਯਾਦ ਰਹੇ ਕਿ ਕੰਪਨੀ ਨੇ ਪਹਿਲਾਂ ਕੀਨੀਆ ਵਿੱਚ ਮੁਫਤ ਨੈੱਟਫਲਿਕਸ ਸੇਵਾ ਦੀ ਜਾਂਚ ਕੀਤੀ ਸੀ, ਹਾਲਾਂਕਿ, ਮੁਫਤ ਸੇਵਾ ਨੂੰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਸੀ। ਪਿਛਲੇ ਕੁਝ ਸਾਲਾਂ ਵਿੱਚ, Netflix ਨੂੰ Amazon Prime Video ਅਤੇ Disney+ Hotstar ਵਰਗੀਆਂ OTT ਐਪਾਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਹੈ।

Netflix ਨੇ ਅਜੇ ਤੱਕ ਇਸ ਮੁਫਤ ਸਬਸਕ੍ਰਿਪਸ਼ਨ ਐਡ ਸਮਰਥਿਤ ਪਲਾਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਜੇਕਰ ਭਾਰਤ ‘ਚ Netflix ਫਰੀ ਹੋ ਜਾਂਦੀ ਹੈ ਤਾਂ ਲੋਕ ਵੱਡੇ ਪੱਧਰ ‘ਤੇ ਪਲੇਟਫਾਰਮ ਨਾਲ ਜੁੜ ਜਾਣਗੇ।

ਭਾਰਤ ਵਿੱਚ Netflix ਪਲਾਨ

ਵਰਤਮਾਨ ਵਿੱਚ, ਭਾਰਤ ਵਿੱਚ Netflix ਦੇ ਸਭ ਤੋਂ ਸਸਤੇ ਮੋਬਾਈਲ ਪਲਾਨ ਦੀ ਕੀਮਤ 149 ਰੁਪਏ ਹੈ। Netflix ਦੀ ਪ੍ਰੀਮੀਅਮ ਮਾਸਿਕ ਸਬਸਕ੍ਰਿਪਸ਼ਨ ਦੀ ਕੀਮਤ 649 ਰੁਪਏ ਤੱਕ ਹੈ।

ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ...
ਅਮਰਨਾਥ ਯਾਤਰਾ ਦਾ ਤੀਜਾ ਦਿਨ, ਸ਼ਰਧਾਲੂਆਂ ਦੀ ਭੀੜ, ਕੀ ਟੁੱਟੇਗਾ ਰਿਕਾਰਡ?
ਅਮਰਨਾਥ ਯਾਤਰਾ ਦਾ ਤੀਜਾ ਦਿਨ, ਸ਼ਰਧਾਲੂਆਂ ਦੀ ਭੀੜ, ਕੀ ਟੁੱਟੇਗਾ ਰਿਕਾਰਡ?...
ਰਾਹੁਲ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ
ਰਾਹੁਲ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ...
ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਲੈ ਕੇ ਕਿਉਂ ਆਏ ਰਾਹੁਲ ਗਾਂਧੀ?
ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਲੈ ਕੇ ਕਿਉਂ ਆਏ ਰਾਹੁਲ ਗਾਂਧੀ?...
Mann Ki Baat : ਮੈਂ ਆਪਣੇ ਪਰਿਵਾਰ ਵਿਚ ਆਇਆ ਹਾਂ... 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
Mann Ki Baat : ਮੈਂ ਆਪਣੇ ਪਰਿਵਾਰ ਵਿਚ ਆਇਆ ਹਾਂ... 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?
T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?...
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video...
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ...
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ...
ਸਪੀਕਰ ਓਮ ਬਿਰਲਾ ਨੇ ਸਾਂਸਦ ਦੀਪੇਂਦਰ ਹੁੱਡਾ ਨੂੰ ਝਿੜਕਿਆ, ਜਾਣੋ ਕੀ ਹੋਇਆ?
ਸਪੀਕਰ ਓਮ ਬਿਰਲਾ ਨੇ ਸਾਂਸਦ ਦੀਪੇਂਦਰ ਹੁੱਡਾ ਨੂੰ ਝਿੜਕਿਆ, ਜਾਣੋ ਕੀ ਹੋਇਆ?...
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ...
ਛੇ ਦਹਾਕਿਆਂ ਬਾਅਦ ਤੀਜੀ ਵਾਰ ਸਰਕਾਰ ਦੀ ਵਾਪਸੀ, ਕਸ਼ਮੀਰ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ?
ਛੇ ਦਹਾਕਿਆਂ ਬਾਅਦ ਤੀਜੀ ਵਾਰ ਸਰਕਾਰ ਦੀ ਵਾਪਸੀ, ਕਸ਼ਮੀਰ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ?...
Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਉੱਠੇ ਸਵਾਲ, ਕਿਸ ਨੇ ਕੀ ਕਿਹਾ?
Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਉੱਠੇ ਸਵਾਲ, ਕਿਸ ਨੇ ਕੀ ਕਿਹਾ?...
ਹਰਿਮੰਦਰ ਸਾਹਿਬ ਚ ਕੈਮਰਿਆਂ ਤੇ ਪਾਬੰਦੀ, ਜਥੇਦਾਰ ਅਕਾਲ ਤਖ਼ਤ ਦਾ ਹੁਕਮ ਜਾਰੀ
ਹਰਿਮੰਦਰ ਸਾਹਿਬ ਚ ਕੈਮਰਿਆਂ ਤੇ ਪਾਬੰਦੀ, ਜਥੇਦਾਰ ਅਕਾਲ ਤਖ਼ਤ ਦਾ ਹੁਕਮ ਜਾਰੀ...
Stories