ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਸਿੱਧੂ ਮੂਸੇਵਾਲਾ ਕੇਸ 'ਚ ਉੱਠਾਈ ਇੰਸਾਫ ਦੀ ਮੰਗ

02-08- 2024

TV9 Punjabi

Author: Isha 

ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਬਰਾੜ (ਰਾਜਾ ਵੜਿੰਗ) ਨੂੰ ਪਹਿਲੇ ਸੈਸ਼ਨ ਦੇ ਛੇਵੇਂ ਦਿਨ ਭਾਸ਼ਣ ਦੇਣ ਦਾ ਮੌਕਾ ਮਿਲਿਆ।

ਸੈਸ਼ਨ

Pic Credit: Instagram/Social Media

 ਰਾਜਾ ਵੜਿੰਗ ਨੇ ਇਸ ਦੌਰਾਨ ਸਰਕਾਰ ਨੂੰ ਚਾਰੋਂ ਪਾਸੇ ਤੋਂ ਘੇਰਿਆ ਚਾਹੇ ਕਿਸਾਨਾਂ ਦੀ ਗੱਲ ਜਾਂ ਜਵਾਨਾਂ ਦੀ, ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕੇ।

 ਰਾਜਾ ਵੜਿੰਗ

ਇਸ ਦੇ ਨਾਲ ਉਨ੍ਹਾਂ ਨੇ ਨਵੇਂ ਕ੍ਰਿਮੀਨਾਲ ਕਾਨੂੰਨ ਦਾ ਵੀ ਜ਼ਿਕਰ ਕੀਤਾ ਅਤੇ ਪੰਜਾਬ ਦੀ ਲਾਅ ਅਤੇ ਆਰਡਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਵੀ ਚੁੱਕਿਆ।

ਕ੍ਰਿਮੀਨਾਲ ਕਾਨੂੰਨ

ਅਮਰਿੰਦਰ ਸਿੰਘ ਨੇ ਕਿਹਾ, “ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲਾਅ ਅਤੇ ਆਰਡਰ ਦੀ ਸਥਿਤੀ ਠੀਕ ਨਹੀਂ। ਤੁਸੀਂ ਲੋਕਾਂ ਨੂੰ ਜਸਟਿਸ ਦੇਣ ਲਈ ਇਹ ਕਾਨੂੰਨਾ ਲੈ ਕੇ ਆਏ। 

ਲਾਅ ਅਤੇ ਆਰਡਰ

ਉਨ੍ਹਾਂ ਕਿਹਾ ਸਾਡਾ ਇੱਕ ਸਾਥੀ ਸਿੱਧੂ ਮੂਸੇਵਾਲਾ ਇੱਕ ਕਲਾਕਾਰ ਸੀ, ਪੂਰੀ ਦੁਨੀਆਂ ਵਿੱਚ ਉਸ ਦਾ ਨਾਂ ਸੀ- ਉਨ੍ਹਾਂ ਦੇ ਗਾਣਿਆਂ ‘ਤੇ ਦੁਨੀਆਂ ਝੂਮ ਉੱਠਦੀ ਸੀ। 

ਸਿੱਧੂ ਮੂਸੇਵਾਲਾ

ਰਾਜਾ ਨੇ ਕਿਹਾ 28 ਸਾਲਾਂ ਨੌਜਵਾਨ ਨੂੰ ਇੱਕ ਤਿਹਾੜ ਜੇਲ੍ਹ 'ਚ ਬੈਠੇ ਲਾਰੈਂਸ ਬਿਸ਼ਨੋਈ ਨੇ ਮਰਵਾਇਆ। ਉਸ ਨੇ ਇੰਟਰਵਿਊ ਦਿੱਤਾ ਤੇ ਮੂਸੇਵਾਲਾ ਦੇ ਪਿਤਾ ਨੂੰ ਵੀ ਮਾਰਨ ਦੀ ਧਮਕੀ ਦਿੱਤੀ।”

ਤਿਹਾੜ ਜੇਲ੍ਹ

ਦਿਲਚਸਪ ਗੱਲਾਂ ਜਿੱਥੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਫਸ ਗਈ ਹੈ ਟੀਮ ਇੰਡੀਆ