AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ChatBot ਬੋਲ ਰਿਹਾ ਝੂਠ ! ChatGPT ਅਤੇ ਗੂਗਲ ਬਾਰਡ ਨੇ ਕੀਤਾ ਹੈਰਾਨ, ਭਰੋਸਾ ਕਰਨ ਤੋਂ ਪਹਿਲਾਂ ਇਹ ਜਾਣ ਲਓ

ChatGPT ਅਤੇ ਇਸ ਦੇ Competitor ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹਨ। AI ਚੈਟਬੋਟਸ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਹੈਰਾਨੀਜਨਕ ਖਬਰ ਸਾਹਮਣੇ ਆਉਂਦੀ ਹੈ। ਜਾਣੋ ਕੀ ਹੈ ਤਾਜ਼ਾ ਮਾਮਲਾ...

ChatBot ਬੋਲ ਰਿਹਾ ਝੂਠ ! ChatGPT ਅਤੇ ਗੂਗਲ ਬਾਰਡ ਨੇ ਕੀਤਾ ਹੈਰਾਨ, ਭਰੋਸਾ ਕਰਨ ਤੋਂ ਪਹਿਲਾਂ ਇਹ ਜਾਣ ਲਓ
ChatBot ਬੋਲ ਰਿਹਾ ਝੂਠ ! ChatGPT ਅਤੇ ਗੂਗਲ ਬਾਰਡ ਨੇ ਕੀਤਾ ਹੈਰਾਨ, ਭਰੋਸਾ ਕਰਨ ਤੋਂ ਪਹਿਲਾਂ ਇਹ ਜਾਣ ਲਓ
tv9-punjabi
| Published: 06 Apr 2023 10:36 AM IST
Share
Tech News: Technology ਇੰਡਸਟਰੀ ਵਿੱਚ ChatGPT, Bing AI ਅਤੇ Google Bard ਨੇ ਕ੍ਰਾਂਤੀ ਲਿਆ ਦਿੱਤੀ ਹੈ। ਲੇਖ ਲਿਖਣ ਤੋਂ ਲੈ ਕੇ ਚਿੱਤਰ ਬਣਾਉਣ ਤੱਕ, ਇਨ੍ਹਾਂ AI ਚੈਟਬੋਟਸ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਇਨ੍ਹਾਂ ਸਾਧਨਾਂ ‘ਤੇ ਅੰਨ੍ਹਾ ਭਰੋਸਾ ਕਰਨਾ ਸਹੀ ਨਹੀਂ ਹੈ। ਇੱਕ ਰਿਪੋਰਟ ਮੁਤਾਬਕ ਇਹ ਚੈਟਬੋਟਸ ਤੁਹਾਡੇ ਨਾਲ ਝੂਠ ਬੋਲ ਸਕਦੇ ਹਨ। ਇਹ ਗੱਲ ਹੈਰਾਨੀਜਨਕ ਹੈ, ਪਰ ਇਹ ਸੱਚ ਹੈ। ਇਹ ਚੈਟਬੋਟਸ ਸਿਰਫ਼ ਝੂਠ ਹੀ ਨਹੀਂ ਬੋਲਦੇ, ਸਗੋਂ ਗੱਲ ਨੂੰ ਸੱਚ ਸਾਬਤ ਕਰਨ ਲਈ ਫੇਕ ਕੰਟੈਂਟ (Fake Content) ਵੀ ਤਿਆਰ ਕਰਦੇ ਹਨ। ਇਹ ਗੱਲ ਉਦੋਂ ਹੋਰ ਵੀ ਖ਼ਤਰਨਾਕ ਹੋ ਸਕਦੀ ਹੈ ਜਦੋਂ ਚੈਟਬੋਟਸ ਕਈ ਗੰਭੀਰ ਮੁੱਦਿਆਂ ‘ਤੇ ਗਲਤ ਜਾਣਕਾਰੀ ਫੈਲਾਉਣਾ ਸ਼ੁਰੂ ਕਰ ਦਿੰਦੇ ਹਨ।

ChatGPT ਬੋਲਦਾ ਹੈ ਝੂਠ

ChatGPT ਝੂਠੇ ਜਵਾਬ ਦਿੰਦਾ ਹੈ , ਯੂਕੇ ਦੇ ਮਾਹਿਰਾਂ ਨੂੰ ਪਤਾ ਲੱਗਾ ਕਿ ChatGPT Plus और Bing AI ਨੂੰ ਇੱਕ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਦੋਵੇਂ ਚੈਟਬੋਟਸ GPT-4 ਨਾਲ ਅਪਡੇਟ ਕੀਤੇ ਗਏ ਹਨ। ਇਸ ਅਧਿਐਨ (Research) ਵਿੱਚ ਚੈਟਬੋਟਸ ਤੋਂ ਕੁੱਲ 25 ਸਵਾਲ ਪੁੱਛੇ ਗਏ ਸਨ। ਇਹ ਸਵਾਲ ਛਾਤੀ ਦੇ ਕੈਂਸਰ ਦੇ ਵਿਸ਼ੇ ਨਾਲ ਸਬੰਧਤ ਸਨ। ਨਤੀਜਾ ਇਹ ਨਿਕਲਿਆ ਕਿ ਔਸਤਨ 10 ਚੈਟਬੋਟਸ ਨੇ ਸਿਰਫ਼ 1 ਸਵਾਲ ਦਾ ਸਹੀ ਜਵਾਬ ਦਿੱਤਾ।

Chatbotਦੇ ਰਿਹਾ ਹੈ ਵੱਖ-ਵੱਖ ਜਵਾਬ

ਇਸ ਤੋਂ ਇਲਾਵਾ ਇੱਕ ਰਿਸਰਚ ‘ਚ ਪਾਇਆ ਗਿਆ ਕਿ ਚੈਟਬੋਟ ਨੇ ਆਪਣੀ ਗੱਲ ਨੂੰ ਸਾਬਤ ਕਰਨ ਲਈ ਫਰਜ਼ੀ ਜਨਰਲ ਪੇਪਰ ਵੀ ਬਣਾਇਆ ਸੀ। ਇਸ ਮੁਤਾਬਕ ChatGPT ਅਤੇ Bing AI ਦੇ 88 ਫੀਸਦੀ ਜਵਾਬਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਹਾਲਾਂਕਿ ਇਹ ਕਈ ਵਾਰ ਵੱਖ-ਵੱਖ ਜਵਾਬ ਦਿੰਦਾ ਹੈ।

Google Bard ਨੇ ਵੀ ਫੈਲਾਈ ਗਲਤ ਜਾਣਕਾਰੀ

ਜੇਕਰ ਤੁਸੀਂ Google Bard ਦੀ ਵਰਤੋਂ ਕਰ ਰਹੇ ਹੋ ਤਾਂ ਬਹੁਤ ਖੁਸ਼ ਹੋਣ ਦੀ ਲੋੜ ਨਹੀਂ ਹੈ। ਬ੍ਰਿਟੇਨ ਦੇ ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ ਦੀ ਖੋਜ ਮੁਤਾਬਕ ਬਾਰਡ ਨੇ ਗੂਗਲ ਦੀ ਸੀਮਾ ਨੂੰ ਤੋੜਿਆ ਹੈ। ਇਸ ਚੈਟਬੋਟ ਨੇ ਜਲਵਾਯੂ ਪਰਿਵਰਤਨ ਨੂੰ ਰੱਦ ਕੀਤਾ ਅਤੇ ਯੂਕਰੇਨ ਵਿੱਚ ਜੰਗ ਨੂੰ ਗਲਤ ਦੱਸਿਆ। ਅਜਿਹੇ 100 ਵਿੱਚੋਂ 78 ਮਾਮਲਿਆਂ ਵਿੱਚ ਗੂਗਲ ਬਾਰਡ ਨੇ ਗਲਤ ਜਾਣਕਾਰੀ ਦਿੱਤੀ।

ਚੈਟਬੋਟ ਨੇ ਝੂਠੇ ਜਵਾਬ ਕਿਉਂ ਦਿੱਤੇ?

ChatGPT ਕਿਸੇ ਵੀ ਜਾਣਕਾਰੀ ਲਈ ਇੱਕ ਸਰੋਤ ‘ਤੇ ਨਿਰਭਰ ਕਰਦਾ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਕਾਰਨ ਕਈ ਵਾਰ ਗਲਤ ਜਵਾਬ ਦੇ ਦਿੰਦਾ ਹੈ। ਅਤੇ ਬਾਰਡ ਦੇ ਮਾਮਲੇ ਵਿੱਚ, ਖੋਜਕਰਤਾਵਾਂ ਨੇ ਸਵਾਲਾਂ ਵਿੱਚ ਕੁਝ ਬਦਲਾਅ ਕੀਤੇ, ਜਿਸ ਦਾ ਉਸਨੇ ਗਲਤ ਜਵਾਬ ਦਿੱਤਾ. ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...