ਤੁਸੀਂ ਓਪਨਰ ਨਹੀਂ ਹੋ ਬਾਬਰ ਆਜ਼ਮ, ਖੇਡਣ ਦਾ ਢੰਗ ਬਦਲੋ: ਅਜ਼ਹਰੁੱਦੀਨ
ਅਜ਼ਹਰੁੱਦੀਨ ਵੱਲੋਂ ਨਾਲ-ਨਾਲ ਇਹ ਵੀ ਕਿਹਾ ਗਿਆ ਕਿ ਥੋੜੇ ਸਮੇਂ ਵਿੱਚ ਕਿਸੇ ਖਿਡਾਰੀ ਦੀ ਕੂਵਤ ਦਾ ਮੁੱਲ ਪਾਣਾ ਵੀ ਸਹੀ ਨਹੀਂ। ਉਨ੍ਹਾਂ ਨੇ ਕਿਹਾ ਕਿ ਹਰ ਇਨਸਾਨ ਨੂੰ ਸਿੱਖਣ ਵਿੱਚ ਕੁਝ ਸਮਾਂ ਲਗਦਾ ਹੈ।

ਅਜ਼ਹਰੁੱਦੀਨ ਵੱਲੋਂ ਨਾਲ-ਨਾਲ ਇਹ ਵੀ ਕਿਹਾ ਗਿਆ ਕਿ ਥੋੜੇ ਸਮੇਂ ਵਿੱਚ ਕਿਸੇ ਖਿਡਾਰੀ ਦੀ ਕੂਵਤ ਦਾ ਮੁੱਲ ਪਾਣਾ ਵੀ ਸਹੀ ਨਹੀਂ। ਉਨ੍ਹਾਂ ਨੇ ਕਿਹਾ ਕਿ ਹਰ ਇਨਸਾਨ ਨੂੰ ਸਿੱਖਣ ਵਿੱਚ ਕੁਝ ਸਮਾਂ ਲਗਦਾ ਹੈ। ਇੱਥੇ ਸਵਾਲ ਇਹ ਕੀ ਉਹ ਖਿਡਾਰੀ ਕਿੰਨੇ ਲੰਮੇ ਸਮੇਂ ਤੋਂ ਤੁਹਾਡੇ ਨਾਲ ਹੈ, ਸਿਰਫ਼ ਇਕ ਜਾਂ ਦੋ ਸਾਲ ਤੋਂ। ਓਸ ਨੂੰ ਥੋੜਾ ਟਾਈਮ ਦਿਉ। ਥੋੜੇ ਸਮੇਂ ਵਿੱਚ ਕਿਸੇ ਦੀ ਕਪਤਾਨੀ ਤੇ ਉਂਗਲੀ ਚੁੱਕਣਾ ਸਹੀ ਨਹੀਂ। ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਆਪਣੇ ਲੈੱਗ ਸਾਈਡ ‘ਤੇ ਫ਼ਲਿਕ ਸ਼ਾਟ ਵਾਸਤੇ ਮਸ਼ਹੂਰ ਮੁਹੰਮਦ ਅਜ਼ਹਰੁੱਦੀਨ ਨੇ ਪਾਕਿਸਤਾਨ ਕ੍ਰਿਕੇਟ ਟੀਮ ਦੇ ਮੌਜੂਦਾ ਕਪਤਾਨ ਬਾਬਰ ਆਜ਼ਮ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੰਦਿਆਂ ਉਨ੍ਹਾਂ ਨੂੰ ਸਲਾਹ ਵੀ ਦਿੱਤੀ ਹੈ।
ਅਜ਼ਹਰੁੱਦੀਨ ਵੱਲੋਂ ਬਾਬਰ ਦੀ ਕਪਤਾਨੀ ਉੱਤੇ ਵੀ ਸਵਾਲ ਚੁੱਕਿਆ ਗਿਆ ਏ T20 ਵਿਸ਼ਵ ਕੱਪ ਦੇ ਮੈਚਾਂ ਦੌਰਾਨ ਬਾਬਰ ਦੀ ਬੈਟਿੰਗ ਦੇ ਤਰੀਕੇ ਉੱਤੇ ਸਵਾਲ ਚੁੱਕਦਿਆਂ ਅਜ਼ਹਰੁੱਦੀਨ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਤਰੀਕਾ ਬਦਲ ਲੈਣ ਅਤੇ ਨੰਬਰ – 4 ਤੇ ਪਾਕਿਸਤਾਨ ਵਾਸਤੇ ਬੈਟਿੰਗ ਕਰਨਾ ਉਹਨਾਂ ਵਾਸਤੇ ਜਿਆਦਾ ਫਾਇਦੇਮੰਦ ਹੋਵੇਗਾ। ਅਜ਼ਹਰੁੱਦੀਨ ਦਾ ਕਹਿਣਾ ਹੈ, ਪਾਕਿਸਤਾਨ ਕੋਲ ਹਿਜ਼ਵਾਨ ਅਤੇ ਬਾਬਰ ਵਰਗੇ ਦੋ ਓਪਨਰ ਬੱਲੇਬਾਜ਼ ਹਨ। ਪਿਛਲੇ T20 ਕ੍ਰਿਕੇਟ ਵਿਸ਼ਵ ਕੱਪ ਵਿੱਚ ਬਾਬਰ ਕਈ ਵਾਰੀ ਐਲਬੀਡਬਲੂ lBW ਆਊਟ ਹੋਇਆ ਸੀ। ਇਨ੍ਹਾਂ ਗੱਲਾਂ ਬਾਰੇ ਤੁਹਾਨੂੰ ਸੋਚਣਾ ਚਾਹੀਦਾ ਹੈ। ਜੇ ਤੁਸੀਂ ਉੱਤੇ ਆਕੇ ਰਨ ਨਹੀਂ ਬਣਾ ਪਾ ਰਹੇ ਤਾਂ ਤੁਹਾਨੂੰ ਨੰਬਰ-3 ਯਾਂ 4 ਤੇ ਆ ਕੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ ਅਤੇ ਇਸ ਦਾ ਫਾਇਦਾ ਪਾਕਿਸਤਾਨ ਟੀਮ ਨੂੰ ਵੀ ਹੋਵੇਗਾ। ਤੁਹਾਨੂੰ ਆਪਣਾ ਤਰੀਕਾ ਬਦਲਣਾ ਪਵੇਗਾ, ਕਿਉਂਕਿ ਤੁਸੀਂ ਕੁਦਰਤੀ ਤੌਰ ਤੇ ਓਪਨਰ ਨਹੀਂ ਹੋ।
ਗਿਆ ਕਿ ਥੋੜੇ ਸਮੇਂ ਵਿੱਚ ਕਿਸੇ ਖਿਡਾਰੀ ਦਾ ਮੁੱਲ ਪਾਣਾ ਵੀ ਸਹੀ ਨਹੀਂ
ਅਜ਼ਹਰੁੱਦੀਨ ਵੱਲੋਂ ਨਾਲ-ਨਾਲ ਇਹ ਵੀ ਕਿਹਾ ਗਿਆ ਕਿ ਥੋੜੇ ਸਮੇਂ ਵਿੱਚ ਕਿਸੇ ਖਿਡਾਰੀ ਦੀ ਕੂਵਤ ਦਾ ਮੁੱਲ ਪਾਣਾ ਵੀ ਸਹੀ ਨਹੀਂ। ਉਨ੍ਹਾਂ ਨੇ ਕਿਹਾ ਕਿ ਹਰ ਇਨਸਾਨ ਨੂੰ ਸਿੱਖਣ ਵਿੱਚ ਕੁਝ ਸਮਾਂ ਲਗਦਾ ਹੈ। ਇੱਥੇ ਸਵਾਲ ਇਹ ਕੀ ਉਹ ਖਿਡਾਰੀ ਕਿੰਨੇ ਲੰਮੇ ਸਮੇਂ ਤੋਂ ਤੁਹਾਡੇ ਨਾਲ ਹੈ, ਸਿਰਫ਼ ਇਕ ਜਾਂ ਦੋ ਸਾਲ ਤੋਂ। ਓਸ ਨੂੰ ਥੋੜਾ ਟਾਈਮ ਦਿਉ। ਥੋੜੇ ਸਮੇਂ ਵਿੱਚ ਕਿਸੇ ਦੀ ਕਪਤਾਨੀ ਤੇ ਉਂਗਲੀ ਚੁੱਕਣਾ ਸਹੀ ਨਹੀਂ। ਵੈਸੇ ਬਾਬਰ ਦੀ ਕਪਤਾਨੀ ਖ਼ਤਰੇ ਵਿੱਚ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਬੈਟਿੰਗ ਕਰਨ ਦੇ ਤਰੀਕਿਆਂ ਨੂੰ ਲੈ ਕੇ ਲੰਬੀ ਬਹਿਸ ਚੱਲ ਰਹੀ ਹੈ, ਖ਼ਾਸਕਰ T20 ਕ੍ਰਿਕੇਟ ਵਿਸ਼ਵ ਕੱਪ ਦੇ ਮੈਚਾਂ ਦੌਰਾਨ। ਕ੍ਰਿਕੇਟ ਦੇ ਇਸ ਸਭ ਤੋਂ ਛੋਟੇ ਫਾਰਮੇਟ ਵਿੱਚ ਬਾਬਰ ਦੀ ਫ਼ੋਮ ਵਿਸ਼ਵ ਕੱਪ ਦੇ ਸਮੇਂ ਵੀ ਖ਼ਰਾਬ ਰਹੀ ਸੀ ਜਦੋਂ ਪਾਕਿਸਤਾਨ ਫਾਈਨਲ ਵਿੱਚ ਪਹੁੰਚ ਗਿਆ ਸੀ। ਖਬਰਾਂ ਅਜਿਹੀਆਂ ਵੀ ਆ ਰਹੀਆਂ ਹਨ ਕਿ ਪੀਸੀਬੀ ਬਾਬਰ ਦੇ ਹੱਥੀਂ ਕਿਸੇ ਇੱਕ ਫੌਰਮੈਟ ਦੀ ਕਪਤਾਨੀ ਖੋਹ ਲੈਣਾ ਚਾਹੁੰਦਾ ਹੈ। ਉਹਨਾਂ ਦਾ ਸ਼ਾਹ ਮਸੂਦ ਕਪਤਾਨੀ ਦਾ ਇੱਕ ਮਜ਼ਬੂਤ ਦਾਅਵੇਦਾਰ ਬਣ ਕੇ ਆ ਰਿਹਾ ਹੈ।