PSL ਦੀਆਂ ਟੀਮਾਂ ‘ਤੇ ਮੁਸੀਬਤ, ਪਲੇਆਫ ਤੋਂ ਪਹਿਲਾਂ ਨਹੀਂ ਮਿਲਿਆ ਅਭਿਆਸ ਦਾ ਮੌਕਾ, ਜਾਣੋ ਕੀ ਹੈ ਕਾਰਨ
Cricket News: ਪਾਕਿਸਤਾਨ ਸੁਪਰ ਲੀਗ (PSL) ਦਾ ਲੀਗ ਦੌਰ ਖਤਮ ਹੋ ਗਿਆ ਹੈ ਅਤੇ ਹੁਣ ਪਲੇਆਫ ਦੀ ਵਾਰੀ ਹੈ ਜੋ ਲਾਹੌਰ 'ਚ ਖੇਡੀ ਜਾਣੀ ਹੈ ਪਰ ਇਸ ਤੋਂ ਪਹਿਲਾਂ ਟੀਮਾਂ ਅਭਿਆਸ ਨਹੀਂ ਕਰ ਸਕੀਆਂ ਹਨ।

PSL ਦੀਆਂ ਟੀਮਾਂ ‘ਤੇ ਮੁਸੀਬਤ, ਪਲੇਆਫ ਤੋਂ ਪਹਿਲਾਂ ਨਹੀਂ ਮਿਲਿਆ ਅਭਿਆਸ ਦਾ ਮੌਕਾ, ਜਾਣੋ ਕੀ ਹੈ ਕਾਰਨ।
ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਚੇਅਰਮੈਨ ਨਜਮ ਸੇਠੀ ਨੇ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਮੋਹਸਿਨ ਨਕਵੀ ਨੂੰ ਲਾਹੌਰ ਵਿੱਚ ਹੋਣ ਵਾਲੇ ਪਾਕਿਸਤਾਨ ਸੁਪਰ ਲੀਗ (PSL) ਦੇ ਪਲੇਆਫ ਮੈਚਾਂ ਲਈ ਟੀਮਾਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।