IPL 2023: ਵਿਰਾਟ ਕੋਹਲੀ ਨੇ ਮੈਚ ਦੌਰਾਨ ਦਿੱਤੀ ਫਲਾਇੰਗ ਕਿਸ, ਦੇਖਦੇ ਹੀ ਸ਼ਰਮਾ ਗਈ ਲੇਡੀ ਲਵ Anushka Sharma, ਫੋਟੋ ਵਾਇਰਲ
Anushka Sharma Blushes: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇੱਕ ਵਾਰ ਫਿਰ ਵਾਇਰਲ ਹੋ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੋਵਾਂ ਦੇ ਪਿਆਰੇ ਪਲ ਵਾਇਰਲ ਹੋਏ ਹਨ। ਪਿਛਲੇ ਦਿਨ ਹੋਏ ਮੈਚ ਦੌਰਾਨ ਵਿਰਾਟ ਨੇ ਖਚਾਖਚ ਭਰੇ ਸਟੇਡੀਅਮ ਵਿੱਚ ਅਦਾਕਾਰਾ ਨੂੰ ਫਲਾਇੰਗ ਕਿੱਸ ਦਿੱਤੀ।
IPL 2023: ਵਿਰਾਟ ਕੋਹਲੀ ਨੇ ਮੈਚ ਦੌਰਾਨ ਦਿੱਤੀ ਫਲਾਇੰਗ ਕਿਸ, ਦੇਖਦੇ ਹੀ ਸ਼ਰਮਾ ਗਈ ਲੇਡੀ ਲਵ Anushka Sharma, ਫੋਟੋ ਵਾਇਰਲ।
ਸਰੇਆਮ ਪਿਆਰ ਦਾ ਇਜ਼ਾਹਰ ਕਰ ਚੁੱਕੇ ਹਨ ਵਿਰਾਟ
ਸਟਾਰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ (Virat Kohli) ਇਸ ਤੋਂ ਪਹਿਲਾਂ ਵੀ ਕਈ ਵਾਰ ਜਨਤਕ ਤੌਰ ‘ਤੇ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੇ ਹਨ। ਇੰਨਾ ਹੀ ਨਹੀਂ ਉਹ ਕਈ ਇੰਟਰਵਿਊਜ਼ ‘ਚ ਅਨੁਸ਼ਕਾ ਬਾਰੇ ਖੁੱਲ੍ਹ ਕੇ ਬੋਲ ਚੁੱਕੇ ਹਨ। ਵਾਇਰਲ ਹੋ ਰਹੀਆਂ ਤਾਜ਼ਾ ਤਸਵੀਰਾਂ ਵੀ ਇਸ ਗੱਲ ਦਾ ਸਬੂਤ ਹਨ ਕਿ ਅਨੁਸ਼ਕਾ ਅਤੇ ਵਿਰਾਟ ਵਿਚਕਾਰ ਸ਼ਾਨਦਾਰ ਬਾਂਡਿੰਗ ਹੈ।Kohli gives flying kiss to his favourite wife Anushka Sharma 😍. pic.twitter.com/i5lPBXXrxG
— Suraj. (@suprsuraj) April 23, 2023ਇਹ ਵੀ ਪੜ੍ਹੋ
