ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਚ 14 ਸਾਲਾ ਚੰਨ ਗੁਰਸ਼ਾਨ ਨੇ ਮਾਰਿਆ ਮੱਲਾਂ, ਬਣਿਆ ਬੈਸਟ ਪਲੇਅਰ ਆਫ ਦ ਟੂਰਨਾਮੈਂਟ

Sports News: ਗੁਰਸ਼ਾਨ ਦੀ ਮਾਤਾ ਕਮਲੇਸ਼ ਦਾ ਕਹਿਣਾ ਹੈ ਕਿ ਬੱਚੇ ਨੇ ਜੇ ਕਰ ਕੋਈ ਸੁਪਨਾ ਵੇਖਿਆ ਹੈ ਤਾਂ ਮਾਪਿਆਂ ਦਾ ਫਰਜ਼ ਹੈ ਕਿ ਉਹ ਆਪਣੇ ਬੱਚੇ ਪ੍ਰਤੀ ਅਟੁੱਟ ਵਿਸ਼ਵਾਸ ਰੱਖਣ ਅਤੇ ਉਸਨੂੰ ਅੱਗੇ ਵੱਧਣ ਦਾ ਹੌਸਲਾ ਦੇਣ

ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਚ 14 ਸਾਲਾ ਚੰਨ ਗੁਰਸ਼ਾਨ ਨੇ ਮਾਰਿਆ ਮੱਲਾਂ, ਬਣਿਆ ਬੈਸਟ ਪਲੇਅਰ ਆਫ ਦ ਟੂਰਨਾਮੈਂਟ
Follow Us
isha-sharma
| Published: 20 Jun 2023 20:00 PM IST
ਬੀਤੇ ਦਿਨੀਂ ਨਵਾਂਸ਼ਹਿਰ ਵਿਖੇ ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਮੋਹਾਲੀ ਤੇ ਲੁਧਿਆਣਾ ਦੀ ਟੀਮ ਵਿਚਾਲੇ ਖੇਡਿਆ ਗਿਆ। ਮੋਹਾਲੀ ਟੀਮ ਦੇ ਚੰਨ ਗੁਰਸ਼ਾਨ ਦਾ ਆਪਣੀ ਟੀਮ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਰਿਹਾ। ਹਾਲਾਂਕਿ, ਮੋਹਾਲੀ ਦੀ ਟੀਮ ਤਿੰਨ ਅੰਕ ਘੱਟ ਕਰਨ ਮੁਕਾਬਲੇ ਵਿੱਚ ਦੂਜੇ ਨੰਬਰ ਤੇ ਰਹੀ ਪਰ ਮੋਹਾਲੀ ਟੀਮ ਦੇ ਖਿਡਾਰੀ ਚੰਨ ਗੁਰਸ਼ਾਨ ਨੂੰ ਬੈਸਟ ਪਲੇਅਰ ਆਫ ਦਾ ਟੂਰਨਾਮੈਂਟ ਨਾਲ ਨਵਾਜਿਆ ਗਿਆ।

ਛੋਟੇ ਹੁੰਦੇ ਤੋਂ ਹੀ ਬਾਸਕਟਬਾਲ ‘ਚ ਗੁਰਸ਼ਾਨ ਦੀ ਸੀ ਦਿਲਚਸਪੀ

ਗੁਰਸ਼ਾਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਬਾਸਕਟਬਾਲ ਵਿੱਚ ਗੁਰਸ਼ਾਨ ਦੀ ਦਿਲਚਸਪੀ ਛੋਟੇ ਹੁੰਦੇ ਤੋਂ ਹੀ ਸੀ। ਸਟੇਟ ਲੈਵਲ ਤੱਕ ਪਹੁੰਚਣ ਲਈ ਚੰਨ ਗੁਰਸ਼ਾਨ ਨੂੰ ਤਾਂ ਬਹੁਤ ਮਿਹਨਤ ਕਰਨੀ ਹੀ ਪਈ, ਪਰ ਮਾਪਿਆਂ ਨੂੰ ਵੀ ਬਹੁਤ ਕੁਝ ਝਲਣਾ ਪਿਆ। ਗੁਰਸ਼ਾਨ ਦੀ ਮਾਤਾ ਕਮਲੇਸ਼ ਪ੍ਰੋਫੈਸਰ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਲਜ ਤੋਂ ਬੱਚਿਆਂ ਨੂੰ ਪੜ੍ਹਾ ਕੇ ਘਰ ਪੁੱਜਦੇ ਹਨ ਤਾਂ ਚੰਨ ਗੁਰਸ਼ਾਨ ਦਾ ਗਰਾਉਂਡ ਵਿਚ ਜਾਣ ਦਾ ਸਮਾਂ ਹੋ ਜਾਂਦਾ ਹੈ। ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ। ਗੁਰਸ਼ਾਨ ਦੇ ਮਾਤਾ ਕਹਿੰਦੇ ਹਨ ਕਿ ੳ੍ਹਨਾਂ ਨੂੰ ਥੋੜੇ ਹੋਰ ਸਾਲ ਗੁਰਸ਼ਾਨ ਨੂੰ ਗਰਾਊਂਡ ਵਿੱਚ ਛੱਡਣ ਤੇ ਲਿਆਉਣ ਦੀ ਖੇਚਲ ਕਰਨੀ ਪਵੇਗੀ , ਵੱਡਾ ਹੋ ਗੁਰਸ਼ਾਨ ਆਪਣੇ ਆਪ ਗਰਾਊਂਡ ਜਾ ਸਕੇਗਾ।

ਚੰਨ ਗੁਰਸ਼ਾਨ ਦੀ ਕਾਮਯਾਬੀ ‘ਚ ਦਾਦੀ ਦਾ ਵੱਡਾ ਯੋਗਦਾਨ

ਚੰਨ ਗੁਰਸ਼ਾਨ ਦੀ ਕਾਮਯਾਬੀ ‘ਚ ਉਸ ਦੀ ਦਾਦੀ ਸੁਮਿਤਰਾ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਦੱਸਦੇ ਨੇ ਕਿ ਪਿੰਡ ‘ਚ ਰਹਿਣ ਵਾਲੇ ਬੰਦੇ ਲਈ ਸ਼ਹਿਰ ‘ਚ ਰਹਿਣਾ ਬਹੁਤ ਔਖਾ ਹੁੰਦਾ ਹੈ ਪਰ ਚੰਨ ਦੇ ਸੁਪਨੇ ਲਈ ਪਿੰਡ ਛੱਡਣਾ ਪਿਆ। ਚੰਨ ਦੀ ਦਾਦੀ ਦਾ ਕਹਿਣਾ ਸੀ ਕਿ ਚੰਨ ਦੀ ਮਾਤਾ ਨੇ ਕਾਲਜ ਪੜਾਉਣ ਜਾਣਾ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਪਿਛੋਂ ਘਰ ਸਾਂਭਣਾ ਪੈਦਾ ਹੈ। ਪਰ ਉਹ ਖੁਸ਼ ਨੇ ਕੀ ਚੰਨ ਗੁਰਸ਼ਾਨ ਦੀ ਮਿਹਨਤ ਰੰਗ ਲਿਆ ਰਹੀ ਹੈ। ਚੰਨ ਗੁਰਸ਼ਾਨ ਪਿਛੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖੇਰੇ ਕੇ ਉਤਾੜ ਦਾ ਵਸਨੀਕ ਹੈ ਤੇ ਪ੍ਰਸਿੱਧ ਕਾਮਰੇਡ ਬੀਬੀ ਕੈਲਾਸ਼ ਵੰਤੀ ਦਾ ਪੜਪੋਤਾ ਹੈ। ਚੰਨ ਗੁਰਸ਼ਾਨ ਆਪਣੇ ਪਿਤਾ ਅਮਨਦੀਪ ਤੋਂ ਪ੍ਰਤੀਤ ਹੋ। ਗੁਰਸ਼ਾਨ ਦੇ ਪਿਤਾ ਆਪਣੇ ਕਾਲਜ ਸਮੇਂ ਦੇ ਬਾਸਕਟਬਾਲ ਦੇ ਚੰਗੇ ਪਲੇਅਰ ਰਹੇ ਹਨ। ਚੰਨ ਗੁਰਸ਼ਾਨ ਦਾ ਸੁਪਣਾ ਹੈ ਕੀ ਉਹ NBA ‘ਚ ਸਲੈਕਟ ਹੋਕੇ ਆਪਣੇ ਦੇਸ਼ ਤੇ ਪਰਿਵਾਰ ਦਾ ਨਾਮ ਰੌਸ਼ਨ ਕਰੇ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ
VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ...
ਜੰਮੂ-ਕਸ਼ਮੀਰ ਤੋਂ ਹਿਮਾਚਲ ਅਤੇ ਉਤਰਾਖੰਡ ਤੱਕ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ
ਜੰਮੂ-ਕਸ਼ਮੀਰ ਤੋਂ ਹਿਮਾਚਲ ਅਤੇ ਉਤਰਾਖੰਡ ਤੱਕ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ...
VIDEO: ਅੰਮ੍ਰਿਤਸਰ 'ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ 'ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ
VIDEO: ਅੰਮ੍ਰਿਤਸਰ 'ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ 'ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ...
Punjab Weather: ਪੰਜਾਬ 'ਚ ਜਾਰੀ ਹੈ ਮੀਂਹ ਦਾ ਸਿਲਸਿਲਾ, 9 ਡਿਗਰੀ ਡਿੱਗਿਆ ਪਾਰਾ, ਹੋਣ ਲੱਗਾ ਠੰਡ ਦਾ ਅਹਿਸਾਸ
Punjab Weather: ਪੰਜਾਬ 'ਚ ਜਾਰੀ ਹੈ ਮੀਂਹ ਦਾ ਸਿਲਸਿਲਾ, 9 ਡਿਗਰੀ ਡਿੱਗਿਆ ਪਾਰਾ, ਹੋਣ ਲੱਗਾ ਠੰਡ ਦਾ ਅਹਿਸਾਸ...
Dhanteras Gold Prices: ਧਨਤੇਰਸ 'ਤੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਗਰਾਊਂਡ ਰਿਪੋਰਟ, ਖਰੀਦਦਾਰਾਂ ਨੂੰ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ?
Dhanteras Gold Prices: ਧਨਤੇਰਸ 'ਤੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਗਰਾਊਂਡ ਰਿਪੋਰਟ, ਖਰੀਦਦਾਰਾਂ ਨੂੰ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ?...
Pok ਦਾ ਮੁੱਦਾ ਮੁੜ ਗਰਮਾਇਆ, ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ
Pok ਦਾ ਮੁੱਦਾ ਮੁੜ ਗਰਮਾਇਆ, ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ...
Weather Update : ਮੀਂਹ ਖਤਮ, ਠੰਢ ਸ਼ੁਰੂ? ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੌਸਮ ਦਾ ਹਾਲ
Weather Update : ਮੀਂਹ ਖਤਮ, ਠੰਢ ਸ਼ੁਰੂ? ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੌਸਮ ਦਾ ਹਾਲ...
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ...
PM Modi in RSS Programme: ਸੰਘ ਸ਼ਤਾਬਦੀ ਸਮਾਰੋਹਾਂ ਵਿੱਚ ਪੀਐਮ ਮੋਦੀ ਨੇ RSS ਨੂੰ ਲੈ ਕਹੀ ਇਹ ਵੱਡੀ ਗੱਲ
PM Modi in RSS Programme: ਸੰਘ ਸ਼ਤਾਬਦੀ ਸਮਾਰੋਹਾਂ ਵਿੱਚ ਪੀਐਮ ਮੋਦੀ ਨੇ RSS ਨੂੰ ਲੈ ਕਹੀ ਇਹ ਵੱਡੀ ਗੱਲ...