Vikram Samvat 2080: ਇਸ ਦਿਨ ਮਨਾਈ ਜਾਵੇਗੀ ਵਿਕਰਮ ਸੰਵਤ 2080 ਦੀ ਪਹਿਲੀ ਇਕਾਦਸ਼ੀ
Hinduism: ਨਵਰਾਤਰੀ ਅਤੇ ਰਾਮ ਨੌਮੀ ਦੇ ਨਾਲ ´ਹੀ ਪਹਿਲੀ ਏਕਾਦਸ਼ੀ ਵਰਤ ਵੀ ਮਨਾਇਆ ਜਾਵੇਗਾ। ਹਿੰਦੂ ਧਰਮ ਵਿਚ ਇਕਾਦਸ਼ੀ ਦੇ ਵਰਤ ਦਾ ਵਿਸ਼ੇਸ਼ ਮਹੱਤਵ ਹੈ। ਹਰ ਸਾਲ ਕੁੱਲ 24 ਇਕਾਦਸ਼ੀ ਦੇ ਵਰਤ ਰੱਖੇ ਜਾਂਦੇ ਹਨ।
ਇਸ ਦਿਨ ਮਨਾਈ ਜਾਵੇਗੀ ਵਿਕਰਮ ਸੰਵਤ 2080 ਦੀ ਪਹਿਲੀ ਇਕਾਦਸ਼ੀ।
Religion: ਹਿੰਦੂ ਨਵਾਂ ਸਾਲ ਵਿਕਰਮ ਸੰਵਤ 2080 ਚੇਤਰ ਮਹੀਨੇ ਨਾਲ ਸ਼ੁਰੂ ਹੋ ਗਿਆ ਹੈ। ਇਸ ਨਵੇਂ ਸਾਲ ‘ਚ ਹਿੰਦੂ ਕੈਲੰਡਰ (Hindu calendar) ਅਨੁਸਾਰ ਸਾਰਾ ਸਾਲ ਵਰਤ ਅਤੇ ਤਿਉਹਾਰ ਮਨਾਏ ਜਾਣਗੇ। ਇਸ ਨਵੇਂ ਸਾਲ ਵਿੱਚ ਚੇਤਰ ਨਵਰਾਤਰੀ ਚੱਲ ਰਹੀ ਹੈ। ਇਸ ਦੇ ਨਾਲ ਹੀ ਨਵੇਂ ਸਾਲ ਦੇ ਪਹਿਲੇ ਮਹੀਨੇ ਰਾਮ ਨੌਮੀ ਵੀ ਮਨਾਈ ਜਾ ਰਹੀ ਹੈ। ਇਸ ਤਰ੍ਹਾਂ ਤਿਉਹਾਰ ਸਾਰਾ ਸਾਲ ਚੱਲਦੇ ਰਹਿਣਗੇ। ਨਵਰਾਤਰੀ ਅਤੇ ਰਾਮ ਨੌਮੀ ਦੇ ਨਾਲ ´ਹੀ ਪਹਿਲੀ ਏਕਾਦਸ਼ੀ ਵਰਤ ਵੀ ਮਨਾਇਆ ਜਾਵੇਗਾ। ਹਿੰਦੂ ਧਰਮ ਵਿਚ ਇਕਾਦਸ਼ੀ ਦੇ ਵਰਤ ਦਾ ਵਿਸ਼ੇਸ਼ ਮਹੱਤਵ ਹੈ।
ਹਰ ਸਾਲ ਕੁੱਲ 24 ਇਕਾਦਸ਼ੀ ਦੇ ਵਰਤ ਰੱਖੇ ਜਾਂਦੇ ਹਨ। ਦੱਸ ਦੇਈਏ ਕਿ ਹਿੰਦੂ ਨਵੇਂ ਸਾਲ ਵਿਕਰਮ ਸੰਵਤ 2080 ਦਾ ਪਹਿਲਾ ਏਕਾਦਸ਼ੀ ਵਰਤ ਯਾਨੀ ਕਾਮਦਾ ਇਕਾਦਸ਼ੀ ਦਾ ਵਰਤ ਸ਼ਨੀਵਾਰ, 1 ਅਪ੍ਰੈਲ, 2023 ਨੂੰ ਮਨਾਇਆ ਜਾਵੇਗਾ।


