Zodiac Sign: ਕਿਹੜੀ ਧਾਤੂ ਨਾਲ ਬਣਿਆ ਲਾਕੇਟ ਤੁਹਾਡੇ ਲਈ ਹੈ ਸ਼ੁਭ, ਪਹਿਨਦੇ ਹੀ ਦੂਰ ਹੋਣਗੀਆਂ ਪਰੇਸ਼ਾਨੀਆਂ
Astro News: ਜੋਤਿਸ਼ ਸ਼ਾਸਤਰ ਦੇ ਅਨੁਸਾਰ, ਇਹ ਮੰਨਿਆ ਜਾਂਦਾ ਹੈ ਕਿ ਤਾਵੀਜ ਜਾਂ ਗੱਲੇ ਵਿੱਚ ਪਾਉਣ ਵਾਲਾ ਲਾਕੇਟ ਜੇਕਰ ਰਾਸ਼ੀ ਦੇ ਹਿਸਾਬ ਨਾਲ ਪਹਿਨਿਆ ਜਾਵੇ ਤਾਂ ਵਧੇਰੇ ਸ਼ੁਭ ਫਲ ਮਿਲਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਕਿਸ ਰਾਸ਼ੀ ਲਈ ਕਿਹੜੀ ਧਾਤੂ ਪਹਿਨਣੀ ਹੈ ਸ਼ੁੱਭ।

ਕਿਹੜਾ ਧਾਤੂ ਨਾਲ ਬਣਿਆ ਲਾਕੇਟ ਤੁਹਾਡੇ ਲਈ ਹੈ ਸ਼ੁਭ, ਪਹਿਨਦੇ ਹੀ ਦੂਰ ਹੋਣਗੀਆਂ ਪਰੇਸ਼ਾਨੀਆਂ। Stone or Locket for different Zodiac Signs
ਜਿਵੇਂ ਹੀ ਮਨੁੱਖ ਦਾ ਜਨਮ ਹੁੰਦਾ ਹੈ, ਉਹ ਗ੍ਰਹਿਆਂ ਨਾਲ ਜੁੜ ਜਾਂਦਾ ਹੈ। ਉਸ ਦੀ ਰਾਸ਼ੀ ਦਾ ਵੀ ਇਨ੍ਹਾਂ ਗ੍ਰਹਿਆਂ ਨਾਲ ਸਬੰਧ ਹੈ। ਅਜਿਹੇ ‘ਚ ਜੇਕਰ ਗ੍ਰਹਿਆਂ ‘ਚ ਬਦਲਾਅ ਹੁੰਦਾ ਹੈ ਤਾਂ ਵਿਅਕਤੀ ਦੇ ਜੀਵਨ ‘ਚ ਉਤਰਾਅ-ਚੜ੍ਹਾਅ ਆਉਂਦੇ ਹਨ। ਤਬਦੀਲੀ ਕੁਝ ਲਈ ਸ਼ੁਭ ਅਤੇ ਕੁਝ ਲਈ ਅਸ਼ੁਭ ਹੋ ਸਕਦੀ ਹੈ। ਅਕਸਰ ਲੋਕ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਆਪਣੇ ਗਲੇ ਅਤੇ ਹੱਥਾਂ ਵਿੱਟ ਲਾਕੇਟ ਜਾਂ ਤਾਵੀਜ ਪਾਉਂਦੇ ਹਨ। ਪਰ, ਇਹ ਤੁਹਾਡੇ ਲਈ ਕਿੰਨਾ ਸ਼ੁਭ ਹੈ, ਤੁਸੀਂ ਨਹੀਂ ਜਾਣਦੇ। ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਸ ਰਾਸ਼ੀ ਲਈ ਕਿਸ ਧਾਤੂ ਦਾ ਤਾਵੀਜ ਪਹਿਨਣਾ ਸ਼ੁਭ ਹੈ।