AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Zodiac Signs Change: ਅਪ੍ਰੈਲ ਵਿੱਚ ਇਨ੍ਹਾਂ ਰਾਸ਼ੀਆਂ ਦੀ ਬਦਲੇਗੀ ਕਿਸਮਤ, ਬਣਨ ਜਾ ਰਿਹਾ ਹੈ ਇਹ ਵੱਡਾ ਗ੍ਰਿਹ ਯੋਗ

Zodiac Signs: ਜੋਤਸ਼ੀਆਂ ਮੁਤਾਬਕ ਸਾਲ 2023 'ਚ ਸ਼ਨੀ, ਬ੍ਰਹਸਪਤੀ ਸਮੇਤ ਕਈ ਵੱਡੇ ਗ੍ਰਹਿ ਰਾਸ਼ੀਆਂ ਬਦਲ ਰਹੇ ਹਨ। ਇਨ੍ਹਾਂ ਗ੍ਰਹਿਆਂ ਦੇ ਬਦਲਣ ਨਾਲ ਕਈ ਅਦਭੁਤ ਯੋਗ ਵੀ ਬਣ ਰਹੇ ਹਨ। ਇਸੇ ਤਰ੍ਹਾਂ ਬ੍ਰਹਸਪਤੀ ਦੀ ਰਾਸ਼ੀ ਵਿੱਚ ਬਦਲਾਅ ਦੇ ਕਾਰਨ ਗਜਲਕਸ਼ਮੀ ਯੋਗ ਬਣ ਰਿਹਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ, 21 ਅਪ੍ਰੈਲ, 2023 ਨੂੰ 08:43 'ਤੇ ਮਾਰਗੀ ਅਵਸਥਾ ਵਿੱਚ ਹੀ ਮੀਨ ਰਾਸ਼ੀ ਤੋਂ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।

Zodiac Signs Change: ਅਪ੍ਰੈਲ ਵਿੱਚ ਇਨ੍ਹਾਂ ਰਾਸ਼ੀਆਂ ਦੀ ਬਦਲੇਗੀ ਕਿਸਮਤ, ਬਣਨ ਜਾ ਰਿਹਾ ਹੈ ਇਹ ਵੱਡਾ ਗ੍ਰਿਹ ਯੋਗ
ਮੀਨ ਰਾਸ਼ੀ ਵਿੱਚ ਬਰਸਪਤੀ ਦਾ ਅਸਤ ਹੋਣਾ ਇਹਨਾਂ ਰਾਸ਼ੀਆਂ ਲਈ ਨੁਕਸਾਨਦੇਹ
tv9-punjabi
| Published: 13 Mar 2023 15:53 PM IST
Share
ਧਾਰਮਿਕ ਨਿਊਜ਼: ਹਿੰਦੂ ਧਰਮ ਵਿੱਚ ਗ੍ਰਹਿਆਂ ਅਤੇ ਰਾਸ਼ੀਆਂ ਨੂੰ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਦੱਸਿਆ ਗਿਆ ਹੈ। ਜੋਤਿਸ਼ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਗ੍ਰਹਿ ਅਤੇ ਰਾਸ਼ੀ ਸਮੇਂ-ਸਮੇਂ ‘ਤੇ ਮਿਲ ਕੇ ਸਾਡੇ ਬਿਗੜੇ ਕੰਮ ਵੀ ਬਣਾ ਦਿੰਦੇ ਹਨ। ਜੋਤਸ਼ੀਆਂ ਮੁਤਾਬਕ ਸਾਲ 2023 ‘ਚ ਸ਼ਨੀ, ਬ੍ਰਹਸਪਤੀ ਸਮੇਤ ਕਈ ਵੱਡੇ ਗ੍ਰਹਿ ਰਾਸ਼ੀਆਂ ਬਦਲ ਰਹੇ ਹਨ। ਇਨ੍ਹਾਂ ਗ੍ਰਹਿਆਂ ਦੇ ਬਦਲਣ ਨਾਲ ਕਈ ਅਦਭੁਤ ਯੋਗ ਵੀ ਬਣ ਰਹੇ ਹਨ। ਇਸੇ ਤਰ੍ਹਾਂ ਬ੍ਰਹਸਪਤੀ ਦੀ ਰਾਸ਼ੀ ਵਿੱਚ ਬਦਲਾਅ ਦੇ ਕਾਰਨ ਗਜਲਕਸ਼ਮੀ ਯੋਗ ਬਣ ਰਿਹਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ, 21 ਅਪ੍ਰੈਲ, 2023 ਨੂੰ 08:43 ‘ਤੇ ਮਾਰਗੀ ਅਵਸਥਾ ਵਿੱਚ ਹੀ ਮੀਨ ਰਾਸ਼ੀ ਤੋਂ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਇਸ ਦੇ ਨਾਲ ਹੀ ਚੰਦਰਮਾ ਵੀ ਇਸ ਰਾਸ਼ੀ ‘ਚ ਬਿਰਾਜਮਾਨ ਰਹੇਗਾ। ਅਜਿਹੀ ਸਥਿਤੀ ਵਿੱਚ, ਬ੍ਰਹਸਪਤੀ ਅਤੇ ਚੰਦਰਮਾ ਦੇ ਮੇਲ ਕਾਰਨ ਗਜਲਕਸ਼ਮੀ ਯੋਗ ਬਣ ਰਿਹਾ ਹੈ। ਇਸ ਯੋਗ ਦੇ ਬਣਨ ਨਾਲ ਕਈ ਰਾਸ਼ੀਆਂ ਹਨ, ਜਿਨ੍ਹਾਂ ‘ਚ ਕਾਫੀ ਬਦਲਾਅ ਆਉਣਗੇ। ਅੱਜ ਅਸੀਂ ਤੁਹਾਨੂੰ ਉਨ੍ਹਾਂ ਰਾਸ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ‘ਤੇ ਗਜਲਕਸ਼ਮੀ ਯੋਗ ਦਾ ਬਹੁਤ ਹੀ ਸਕਾਰਾਤਮਕ ਪ੍ਰਭਾਵ ਹੋਣ ਵਾਲਾ ਹੈ।

ਮੇਸ਼ ਲਈ ਸਭ ਤੋਂ ਸ਼ੁਭ ਗਜਲਕਸ਼ਮੀ ਯੋਗ

ਗਜਲਕਸ਼ਮੀ ਯੋਗ ਉਨ੍ਹਾਂ ਲੋਕਾਂ ਲਈ ਸਭ ਤੋਂ ਸ਼ੁਭ ਫਲ ਦੇਣ ਜਾ ਰਿਹਾ ਹੈ ਜਿਨ੍ਹਾਂ ਦੀ ਰਾਸ਼ੀ ਮੇਸ਼ ਹੈ। ਇਨ੍ਹਾਂ ਲੋਕਾਂ ਦੇ ਜੀਵਨ ਵਿੱਚ ਇੱਕ ਵੱਡੀ ਸਕਾਰਾਤਮਕ ਤਬਦੀਲੀ ਆਵੇਗੀ। ਜੋ ਲੋਕ ਨੌਕਰੀ (Job) ਦੀ ਤਲਾਸ਼ ਕਰ ਰਹੇ ਹਨ ਅਤੇ ਜੋ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ, ਉਨ੍ਹਾਂ ਨੂੰ ਸਫਲਤਾ ਮਿਲੇਗੀ। ਵਿਆਹੁਤਾ ਲੋਕਾਂ ਲਈ ਵੀ ਇਹ ਯੋਗ ਬਹੁਤ ਸ਼ੁਭ ਹੋਵੇਗਾ।

ਮਿਥੁਨ ਲਈ ਵੀ ਫਾਇਦੇਮੰਦ ਹੈ

ਮਿਥੁਨ ਰਾਸ਼ੀ ਦੇ ਲੋਕਾਂ ਲਈ ਵੀ ਗਜਲਕਸ਼ਮੀ ਯੋਗ ਵਿਸ਼ੇਸ਼ ਤੌਰ ‘ਤੇ ਫਲਦਾਇਕ ਸਾਬਤ ਹੋਣ ਵਾਲਾ ਹੈ। ਮਿਥੁਨ ਰਾਸ਼ੀ ਦੇ ਲੋਕਾਂ ਲਈ ਇਹ ਯੋਗ ਸਨਮਾਨ ਲਿਆਏਗਾ। ਇਹ ਯੋਗ ਇਸ ਰਾਸ਼ੀ ਦੇ ਲੋਕਾਂ ਲਈ ਆਮਦਨ ਦੇ ਨਵੇਂ ਦਰਵਾਜ਼ੇ ਖੋਲ੍ਹੇਗਾ। ਸਿਹਤ ਚੰਗੀ ਰਹੇਗੀ ਅਤੇ ਵਿਆਹੁਤਾ ਜੀਵਨ ਵਿੱਚ ਖੁਸ਼ਹਾਲੀ ਆਵੇਗੀ।

ਧਨੁ ਰਾਸ਼ੀ ਲਈ ਸ਼ੁਭ ਗਜਲਕਸ਼ਮੀ ਯੋਗ

ਧਨੁ ਰਾਸ਼ੀ ਦੇ ਲੋਕਾਂ ਲਈ ਵੀ ਗਜਲਕਸ਼ਮੀ ਯੋਗ ਦਾ ਗਠਨ ਸ਼ੁਭ ਸਾਬਤ ਹੋਵੇਗਾ। ਇਸ ਰਾਸ਼ੀ ‘ਚ ਸ਼ਨੀ ਸਤੀ ਦਾ ਪ੍ਰਭਾਵ ਖਤਮ ਹੋਣ ਵਾਲਾ ਹੈ। ਅਜਿਹੇ ‘ਚ ਇਸ ਰਾਸ਼ੀ ਦੇ ਲੋਕਾਂ ਲਈ ਗਜਲਕਸ਼ਮੀ ਯੋਗ ਬਹੁਤ ਖਾਸ ਹੈ। ਇਸ ਰਾਸ਼ੀ ਦੇ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਜੋ ਲੋਕ ਲੰਬੇ ਸਮੇਂ ਤੋਂ ਕਿਸੇ ਕੰਮ ਦੇ ਰੁਕੇ ਹੋਣ ਕਾਰਨ ਪ੍ਰੇਸ਼ਾਨ ਹਨ, ਉਨ੍ਹਾਂ ਦੇ ਕੰਮ ਹੋ ਜਾਣਗੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...