Baisakhi 2023: ਵਿਸਾਖੀ ‘ਤੇ ਬਣਦੇ ਹਨ ਇਹ ਪੰਜਾਬੀ ਪਕਵਾਨ, ਇਨ੍ਹਾਂ ਤੋਂ ਬਿਨਾਂ ਅਧੂਰਾ ਹੈ ਇਹ ਤਿਉਹਾਰ
ਵਿਸਾਖੀ ਮਨਾਉਣ ਦੀ ਗੱਲ ਕਰੀਏ ਤਾਂ ਪੰਜਾਬੀ ਖਾਣੇ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ। ਪੰਜਾਬ ਤੋਂ ਇਲਾਵਾ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਲੋਕ ਪਿੰਡੀ ਛੋਲੇ ਤੋਂ ਲੈ ਕੇ ਕਈ ਪਕਵਾਨ ਬਣਾ ਕੇ ਤਿਉਹਾਰ ਦੇ ਜਸ਼ਨ ਨੂੰ ਦੁੱਗਣਾ ਕਰਦੇ ਹਨ। ਜਾਣੋ ਵਿਸਾਖੀ 'ਤੇ ਲੋਕ ਕਿਹੜੇ ਪਕਵਾਨ ਬਣਾਉਂਦੇ ਅਤੇ ਖਾਂਦੇ ਹਨ।

Baisakhi 2023: ਵਿਸਾਖੀ ‘ਤੇ ਬਣਦੇ ਹਨ ਇਹ ਪੰਜਾਬੀ ਪਕਵਾਨ, ਇਨ੍ਹਾਂ ਤੋਂ ਬਿਨਾਂ ਅਧੂਰਾ ਹੈ ਇਹ ਤਿਉਹਾਰ (Image Credit Source: Instagram/@ Travel.Through.My.Kitchen)
Baisakhi 2023: ਵਿਸਾਖੀ ਦਾ ਤਿਉਹਾਰ ਪੰਜਾਬ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ। ਖਾਸ ਕਰਕੇ ਪੰਜਾਬੀ ਅਤੇ ਹਿੰਦੂ ਭਾਈਚਾਰੇ (Hindu Community) ਦੇ ਲੋਕ ਇਸ ਨੂੰ ਮਨਾਉਂਦੇ ਹਨ। ਵਿਸਾਖੀ ਗਰਮੀਆਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਅਤੇ ਇਸ ਦਿਨ ਪੀਲੇ ਕੱਪੜੇ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਨਵੇਂ ਸਾਲ ਦੀ ਸ਼ੁਰੂਆਤ ਮੰਨਦੇ ਹਨ। ਭਾਰਤ ਦੇ ਹੋਰ ਸੂਬੇ ਵਿੱਚ ਇਸ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਇਆ ਜਾਂਦਾ ਹੈ।
ਬੰਗਾਲ ‘ਚ ਇਸ ਨੂੰ ਪੋਇਲਾ ਵਿਸਾਖ ਕਿਹਾ ਜਾਂਦਾ ਹੈ, ਅਸਾਮ ਵਿੱਚ ਇਸ ਨੂੰ ਬੋਹਾਗ ਬਿਹੂ ਵਜੋਂ ਮਨਾਇਆ ਜਾਂਦਾ ਹੈ।
ਵਿਸਾਖੀ ਮਨਾਉਣ ਦੀ ਗੱਲ ਕਰੀਏ ਤਾਂ ਪੰਜਾਬੀ ਖਾਣੇ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ। ਪੰਜਾਬ ਤੋਂ ਇਲਾਵਾ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੋਕ ਪਿੰਡੀ ਛੋਲੇ ਤੋਂ ਲੈ ਕੇ ਕਈ ਪਕਵਾਨ ਬਣਾ ਕੇ ਤਿਉਹਾਰ ਦੇ ਜਸ਼ਨ ਨੂੰ ਦੁੱਗਣਾ ਕਰਦੇ ਹਨ। ਜਾਣੋ ਵਿਸਾਖੀ ‘ਤੇ ਲੋਕ ਕਿਹੜੇ ਪਕਵਾਨ ਬਣਾਉਂਦੇ ਅਤੇ ਖਾਂਦੇ ਹਨ।