Punjab Budget Session Live updates: PMGSY ਤਹਿਤ 400 ਰੁਪਏ ਕਿਮੀ ਸੜਕਾਂ ਅਪਗ੍ਰੇਡ ਹੋਣਗੀਆਂ

Updated On: 

08 Mar 2026 15:06 PM IST

Punjab Budget Session 2026-2027: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਪ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਤੇ ਪੰਜਵਾਂ ਬਜਟ ਇਜਲਾਸ ਸ਼ੁੱਕਰਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ।

Punjab Budget Session Live updates: PMGSY ਤਹਿਤ 400 ਰੁਪਏ ਕਿਮੀ ਸੜਕਾਂ ਅਪਗ੍ਰੇਡ ਹੋਣਗੀਆਂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਪ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਤੇ ਪੰਜਵਾਂ ਬਜਟ ਇਜਲਾਸ ਸ਼ੁੱਕਰਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਇਸ ਬਾਰ ਬਜਟ ਇਜਲਾਸ ਹੰਗਾਮਾਖੇਜ਼ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਸੂਬਾ ਹੁਣ ਵਿਧਾਨ ਸਭਾ ਚੋਣਾਂ ਵੱਲ ਵਧ ਰਿਹਾ ਹੈ। ਬਜਟ ਸੈਸ਼ਨ 16 ਮਾਰਚ ਤੱਕ ਚੱਲੇਗਾ। ਆਮ ਆਦਮੀ ਪਾਰਟੀ ਵਿਧਾਨ ਸਭਾ ਸੈਸ਼ਨ ਦੌਰਾਨ ਬੀਤੇ ਚਾਰ ਵਰ੍ਹਿਆਂ ਚ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਦਾ ਗੁਣਗਾਨ ਕਰੇਗੀ।

LIVE NEWS & UPDATES

The liveblog has ended.
  • 08 Mar 2026 01:14 PM (IST)

    ਘਰੇਲੂ ਖਪਤਕਾਰਾਂ ਨੂੰ 300 ਯੂਨਿਤ ਬਿਜਲੀ ਜਾਰੀ ਰਹੇਗੀ- ਵਿੱਤ ਮੰਤਰੀ

    ਘਰੇਲੂ ਖਪਤਕਾਰਾਂ ਨੂੰ 300 ਯੂਨਿਤ ਬਿਜਲੀ ਜਾਰੀ ਰਹੇਗੀ- ਵਿੱਤ ਮੰਤਰੀ

  • 08 Mar 2026 01:14 PM (IST)

    ਨਹਿਰੀ ਪਾਣੀ ਲਈ 2971 ਕਰੋੜ ਦੀ ਰਾਸ਼ੀ – ਵਿੱਤ ਮੰਤਰੀ

    ਨਹਿਰੀ ਪਾਣੀ ਲਈ 2971 ਕਰੋੜ ਦੀ ਰਾਸ਼ੀ – ਵਿੱਤ ਮੰਤਰੀ

  • 08 Mar 2026 12:57 PM (IST)

    PMGSY ਤਹਿਤ 400 ਰੁਪਏ ਕਿਮੀ ਸੜਕਾਂ ਅਪਗ੍ਰੇਡ ਹੋਣਗੀਆਂ

    PMGSY ਤਹਿਤ 400 ਰੁਪਏ ਕਿਮੀ ਸੜਕਾਂ ਅਪਗ੍ਰੇਡ ਹੋਣਗੀਆਂ

  • 08 Mar 2026 12:51 PM (IST)

    ਗ੍ਰਹਿ ਮਾਮਲੇ, ਨਿਆਂ ਤੇ ਜੇਲ੍ਹ ਵਿਭਾਗ ਲਈ 11,577 ਕਰੋੜ ਰੱਖੇ

    ਗ੍ਰਹਿ ਮਾਮਲੇ, ਨਿਆਂ ਤੇ ਜੇਲ੍ਹ ਵਿਭਾਗ ਲਈ 11,577 ਕਰੋੜ ਰੱਖੇ

  • 08 Mar 2026 12:27 PM (IST)

    ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਵਾਂਗੇ

    ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਵਾਂਗੇ

  • 08 Mar 2026 12:15 PM (IST)

    ਪੇਂਡੂ ਸੜਕਾਂ ਦਾ ਕੰਮ 7606 ਕਰੋੜ ਨਾਲ ਪੂਰਾ ਹੋਵੇਗਾ

    ਪੇਂਡੂ ਸੜਕਾਂ ਦਾ ਕੰਮ 7606 ਕਰੋੜ ਨਾਲ ਪੂਰਾ ਹੋਵੇਗਾ

  • 08 Mar 2026 11:57 AM (IST)

    ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 7, 715 ਕਰੋੜ ਦਾ ਬਜਟ- ਵਿੱਤ ਮੰਤਰੀ

    ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 7, 715 ਕਰੋੜ ਦਾ ਬਜਟ ਪੇਸ਼ ਕੀਤਾ।

  • 08 Mar 2026 11:55 AM (IST)

    ਝੋਨੇ ਦੀ ਸਿੱਧੀ ਬਿਜਾਈ ਲਈ 40 ਕਰੋੜ ਰਾਖਵੇਂ- ਵਿੱਤ ਮੰਤਰੀ

    ਝੋਨੇ ਦੀ ਸਿੱਧੀ ਬਿਜਾਈ ਲਈ 40 ਕਰੋੜ ਰਾਖਵੇਂ- ਵਿੱਤ ਮੰਤਰੀ

  • 08 Mar 2026 11:52 AM (IST)

    ਖੇਤੀਬਾੜੀ ਲਈ 15, 377 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ- ਵਿੱਤ ਮੰਤਰੀ

    ਖੇਤੀਬਾੜੀ ਲਈ 15, 377 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ- ਵਿੱਤ ਮੰਤਰੀ

  • 08 Mar 2026 11:43 AM (IST)

    ਮੌਜੂਦਾ ਸਾਲ ‘ਚ 143 ਹੋਰ ਆਮ ਆਦਮੀ ਕਲੀਨਿਕ ਖੁੱਲ੍ਹਣਗੇ – ਹਰਪਾਲ ਚੀਮਾ

    ਵਿੱਤ ਮੰਤਰੀ ਨੇ ਕਿਹਾ ਕਿ ਮੌਜੂਦਾ ਸਾਲ ‘ਚ 143 ਹੋਰ ਆਮ ਆਦਮੀ ਕਲੀਨਿਕ ਖੁੱਲ੍ਹਣਗੇ।

  • 08 Mar 2026 11:33 AM (IST)

    ਤਕਨੀਕੀ ਸਿੱਖਿਆ ਲਈ ₹569 ਕਰੋੜ ਦਾ ਬਜਟ- ਵਿੱਤ ਮੰਤਰੀ

    ਵਿੱਤ ਮੰਤਰੀ ਨੇ ਤਕਨੀਕੀ ਸਿੱਖਿਆ ਲਈ ₹569 ਕਰੋੜ ਦਾ ਬਜਟ ਅਲਾਟ ਕੀਤਾ ਹੈ।

  • 08 Mar 2026 11:29 AM (IST)

    ਜਨਰਲ ਵਰਗ ਦੀਆਂ ਔਰਤਾਂ ਨੂੰ 1000 ਤੇ SC ਔਰਤਾਂ ਨੂੰ 1500 ਰੁਪਏ ਦੇਣ ਦਾ ਐਲਾਨ

    ਜਨਰਲ ਵਰਗ ਦੀਆਂ ਔਰਤਾਂ ਨੂੰ 1000 ਤੇ SC ਔਰਤਾਂ ਨੂੰ 1500 ਰੁਪਏ ਦੇਣ ਦਾ ਐਲਾਨ

  • 08 Mar 2026 11:26 AM (IST)

    ਸਿੱਖਿਆ ਚ ਪੰਜਾਬ ਨੇ ਕੇਰਲ ਨੂੰ ਵੀ ਪਛਾੜਿਆ- ਵਿੱਤ ਮੰਤਰੀ

    ਵਿੱਤ ਮੰਤਰੀ ਨੇ ਕਿਹਾ ਕਿ ਸਿੱਖਿਆ ‘ਚ ਪੰਜਾਬ ਨੇ ਕੇਰਲ ਨੂੰ ਵੀ ਪਛਾੜਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਿੱਖਿਆ ਆਮ ਵਿਭਾਗ ਨਹੀਂ ਸਰਕਾਰ ਦਾ ਮਿਸ਼ਨ ਹੈ।

  • 08 Mar 2026 11:24 AM (IST)

    ਸਿੱਖਿਆ ਖੇਤਰ ਲਈ 19,276 ਕਰੋੜ ਰੁਪਏ ਦਾ ਬਜਟ- ਚੀਮਾ

    ਸਿੱਖਿਆ ਖੇਤਰ ਲਈ 19,276 ਕਰੋੜ ਰੁਪਏ ਦਾ ਬਜਟ- ਚੀਮਾ

  • 08 Mar 2026 11:22 AM (IST)

    ਇਸ ਵਿੱਤੀ ਵਰ੍ਹੇ ਵਿੱਚ 10 ਫੀਸਦੀ ਵਿਕਾਸ ਦਰ ਦਾ ਅਨੁਮਾਨ

    ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਸ ਵਿੱਤੀ ਵਰ੍ਹੇ ਵਿੱਚ 10 ਫੀਸਦੀ ਵਿਕਾਸ ਦਰ ਦਾ ਅਨੁਮਾਨ ਹੈ।

  • 08 Mar 2026 11:20 AM (IST)

    ਸਾਲ 2026-77 ਲਈ 2.60 ਲੱਖ ਕਰੋੜ ਰੁਪਏ ਦਾ ਬਜਟ- ਵਿੱਤ ਮੰਤਰੀ

    ਸਾਲ 2026-77 ਲਈ 2.60 ਲੱਖ ਕਰੋੜ ਰੁਪਏ ਦਾ ਬਜਟ- ਵਿੱਤ ਮੰਤਰੀ

  • 08 Mar 2026 11:17 AM (IST)

    ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ- ਵਿੱਤ ਮੰਤਰੀ

    ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ।

  • 08 Mar 2026 11:16 AM (IST)

    ਪੰਜਾਬ ਦੀਆਂ ਧੀਆਂ ਨੇ ਕਈ ਖੇਤਰਾਂ ਵਿੱਚ ਮਾਣ ਵਧਾਇਆ- ਵਿੱਤ ਮੰਤਰੀ

    ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿਪੰਜਾਬ ਦੀਆਂ ਧੀਆਂ ਨੇ ਕਈ ਖੇਤਰਾਂ ਵਿੱਚ ਮਾਣ ਵਧਾਇਆ ਹੈ।

  • 08 Mar 2026 11:14 AM (IST)

    ਇਸ ਬਜਟ ਦਾ ਨਾਂਅ ਗਰੰਟੀਆਂ ਪੂਰੀਆਂ ਕਰਨ ਵਾਲਾ ਬਜਟ- ਵਿੱਤ ਮੰਤਰੀ

    ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਇਸ ਬਜਟ ਦਾ ਨਾਂਅ ਗਰੰਟੀਆਂ ਪੂਰੀਆਂ ਕਰਨ ਵਾਲਾ ਬਜਟ ਹੈ।

  • 08 Mar 2026 11:10 AM (IST)

    ਪੰਜਾਬ ਦਾ ਬਜਟ ਮਹਿਲਾਵਾਂ ਨੂੰ ਸਮਰਿਪਤ- ਵਿੱਤ ਮੰਤਰੀ

    ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦਾ ਬਜਟ ਮਹਿਲਾਵਾਂ ਨੂੰ ਸਮਰਿਪਤ ਹੈ।

  • 08 Mar 2026 11:10 AM (IST)

    ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਹਨ ਪੰਜਾਬ ਦਾ ਬਜਟ

    ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰ ਰਹੇ ਹਨ ਪੰਜਾਬ ਦਾ ਬਜਟ

  • 08 Mar 2026 10:51 AM (IST)

    ਤਿਆਰ ਰਹੋ, ਜਲਦ ਖੁਸ਼ਖਬਰੀ ਆ ਰਹੀ ਹੈ- ਸੀਐਮ ਮਾਨ

    ਤਿਆਰ ਰਹੋ, ਜਲਦ ਖੁਸ਼ਖਬਰੀ ਆ ਰਹੀ ਹੈ- ਸੀਐਮ ਮਾਨ

  • 08 Mar 2026 10:44 AM (IST)

    ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਮਾਂ ਦਾ ਆਸ਼ੀਰਵਾਦ ਲਿਆ

    ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਮਾਂ ਦਾ ਆਸ਼ੀਰਵਾਦ ਲਿਆ

  • 08 Mar 2026 10:15 AM (IST)

    ਰੰਗਲੇ ਪੰਜਾਬ ਲਈ ਇਤਿਹਾਸਕ ਕਦਮ ਚੁੱਕੇ ਜਾਣਗੇ- ਵਿੱਤ ਮੰਤਰੀ

    ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰੰਗਲੇ ਪੰਜਾਬ ਲਈ ਇਤਿਹਾਸਕ ਕਦਮ ਚੁੱਕੇ ਜਾਣਗੇ।

  • 08 Mar 2026 09:59 AM (IST)

    ਮਹਿਲਾਵਾਂ ਨੂੰ ਸਮਰਪਿਤ ਹੋਵੇਗਾ ਬਜਟ- ਵਿੱਤ ਮੰਤਰੀ

    ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਬਜਟ ਮਹਿਲਾਵਾਂ ਨੂੰ ਸਮਰਪਿਤ ਹੋਵੇਗਾ।

  • 08 Mar 2026 09:10 AM (IST)

    ਸੈਸ਼ਨ ਦੌਰਾਨ ਪ੍ਰਮੁੱਖ ਪ੍ਰਾਪਤੀਆਂ ਤੇ ਚਰਚਾ

    ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਗੁਲਾਬ ਚੰਦ ਕਟਾਰੀਆ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਵੱਲ ਸੇਧਿਤ ਭਾਸ਼ਣ ਦੇਣਗੇ। ਹੁਕਮਰਾਨ ਧਿਰ ਸੈਸ਼ਨ ਦੌਰਾਨ ਪ੍ਰਮੁੱਖ ਪ੍ਰਾਪਤੀਆਂ ਤੇ ਚਰਚਾ ਕਰੇਗੀ ਜਿਨ੍ਹਾਂ ਚ ਮੁੱਖ ਮੰਤਰੀ ਸਿਹਤ ਯੋਜਨਾ, ਯੁੱਧ ਨਸ਼ਿਆਂ ਵਿਰੁੱਧ, ਖੇਡ ਪ੍ਰਾਜੈਕਟ ਆਦਿ ਸ਼ਾਮਲ ਹਨ।

  • 08 Mar 2026 08:55 AM (IST)

    ਪੰਜਾਬ ਸਰਕਾਰ ਮਹਿਲਾਵਾਂ ਨੂੰ ਦੇਵੇਗੀ ਵੱਡੀ ਸੌਗਾਤ

    ਸਰਕਾਰ ਆਪਣੇ ਆਖ਼ਰੀ ਬਜਟ ਚ 18 ਸਾਲ ਤੋਂ ਉਪਰ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪੂਰਾ ਕਰੇਗੀ ਤਾਂ ਜੋ ਆਗਾਮੀ ਚੋਣਾਂ ਦੇ ਮੱਦੇਨਜ਼ਰ ਔਰਤਾਂ ਨੂੰ ਲੁਭਾਇਆ ਜਾ ਸਕੇ। ਚੇਤੇ ਰਹੇ ਕਿ ਸੂਬੇ ਚ ਕਰੀਬ 48 ਫ਼ੀਸਦੀ ਔਰਤਾਂ ਹਨ।

  • 08 Mar 2026 08:47 AM (IST)

    ਕੌਮਾਂਤਰੀ ਮਹਿਲਾ ਦਿਵਸ ਮੌਕੇ ਬਜਟ ਪੇਸ਼

    ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਬਜਟ ਕੌਮਾਂਤਰੀ ਮਹਿਲਾ ਦਿਵਸ ਮੌਕੇ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਇਜਲਾਸ ਚ ਆਗਾਮੀ ਵਿਧਾਨ ਸਭਾ ਚੋਣਾਂ ਦਾ ਪਰਛਾਵਾਂ ਸਪੱਸ਼ਟ ਨਜ਼ਰ ਆਵੇਗਾ।

  • 08 Mar 2026 08:36 AM (IST)

    ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮਨਸੁਖ ਮਾਂਡਵੀਆ ਨੇ ਚਲਾਈ ਸਾਈਕਲ

    ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਕੋਲਕਾਤਾ ਵਿੱਚ ਫਿੱਟ ਇੰਡੀਆ ਪਿੰਕ ਸਾਈਕਲੋਥਨ 2.0 ਵਿੱਚ ਹਿੱਸਾ ਲਿਆ।

  • 08 Mar 2026 08:33 AM (IST)

    ਕੇਂਦਰੀ ਤਰਜ਼ ਤੇ ਪਹਿਲੀ ਵਾਰ ਬਜਟ ਪ੍ਰਸਤਾਵ ਐਤਵਾਰ ਵਾਲੇ ਦਿਨ ਪੇਸ਼

    ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 8 ਮਾਰਚ ਨੂੰ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕਰਨਗੇ। ਇਸ ਬਾਰ ਬਜਟ ਚ ਕੋਈ ਨਵਾਂ ਟੈਕਸ ਲੱਗਣ ਦੀ ਸੰਭਾਵਨਾ ਘੱਟ ਹੈ। ਕੇਂਦਰੀ ਤਰਜ਼ ਤੇ ਪਹਿਲੀ ਵਾਰ ਬਜਟ ਪ੍ਰਸਤਾਵ ਐਤਵਾਰ ਵਾਲੇ ਦਿਨ ਪੇਸ਼ ਕੀਤੇ ਜਾਣਗੇ।

  • 08 Mar 2026 08:27 AM (IST)

    ਅੱਜ ਪੇਸ਼ ਹੋਵੇਗਾ AAP ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਤੇ ਪੰਜਵਾਂ ਬਜਟ

    AAP ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਤੇ ਪੰਜਵਾਂ ਬਜਟ ਅੱਜ ਪੇਸ਼ ਹੋਵੇਗਾ। ਸਰਕਾਰ ਅੱਜ ਮਹਿਲਾਂਵਾਂ ਨੂੰ ਵੱਡੀ ਸੌਗਾਤ ਦੇ ਸਕਦੀ ਹੈ।

Follow Us
Related Stories
ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਵਿੱਚ ਮੈਗਾ PTM, ਨਿੱਜੀ ਸਕੂਲ ਛੱਡ ਸਰਕਾਰੀ ਸਕੂਲਾਂ ਵੱਲ ਵਧਿਆ ਬੱਚਿਆਂ ਦਾ ਰੁਝਾਨ
SGPC ਨੇ 1487 ਕਰੋੜ ਰੁਪਏ ਦਾ ਸਾਲਾਨਾ ਬਜਟ ਕੀਤਾ ਪਾਸ, ਪਿਛਲੇ ਸਾਲ ਨਾਲੋਂ 100 ਕਰੋੜ ਦਾ ਵਾਧਾ; ਧਰਮ ਪ੍ਰਚਾਰ ਅਤੇ ਸਿੱਖਿਆ ‘ਤੇ ਵੱਡਾ ਖ਼ਰਚਾ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਲਾਲ ਸਿੰਘ ਦਾ ਦੇਹਾਂਤ, ਮੋਹਾਲੀ ਦੇ ਮੈਕਸ ਹਸਪਤਾਲ ‘ਚ ਲਏ ਆਖਰੀ ਸਾਹ, ਲੰਬੇ ਸਮੇਂ ਤੋਂ ਸਨ ਬਿਮਾਰ
ਪੰਜਾਬ ‘ਚ ਤੇਲ-ਗੈਸ ਦਾ ਕੋਈ ਸੰਕਟ ਨਹੀਂ- CM ਮਾਨ, ਪੰਜਾਬੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ; ਪੰਪਾਂ ‘ਤੇ ਲਾਈਨਾਂ ਦੀ ਜਾਂਚ ਕਰਨਗੇ ਡੀਸੀ
ਪੰਜਾਬ ‘ਚ ਨਸ਼ੇ ਖਿਲਾਫ ਲੜਾਂਗੇ ਜੰਗ- ਅਮਿਤ ਸ਼ਾਹ, ਬੋਲੇ- ਮੈਂ ਰੈਲੀ ਵਿੱਚ ਵਾਅਦਾ ਕੀਤਾ ਸੀ, ਨਸ਼ਾ ਚੋਣ ਏਜੰਡਾ ਨਹੀਂ ਸਗੋਂ ਜ਼ਰੂਰਤ
ਪੰਜਾਬ ‘ਚ ਪੈਟਰੋਲ-ਡੀਜ਼ਲ ਨੂੰ ਲੈ ਕੇ ਘਬਰਾਹਟ, ਲੁਧਿਆਣਾ ਵਿੱਚ 2 ਪੈਟਰੋਲ ਪੰਪ ਬੰਦ