Drone Recovered: ਤਰਨਤਾਰਨ ਦੇ ਸਰਹੱਦੀ ਪਿੰਡ ਮਸਤਗੜ੍ਹ ਤੋਂ ਟੁੱਟਿਆ ਹੋਇਆ ਡ੍ਰੋਨ ਬਰਾਮਦ, ਬੀਐਸਐਫ ਤੇ ਪੁਲਿਸ ਨੇ ਚਲਾਇਆ ਸਾਂਝਾ ਆਪ੍ਰੇਸ਼ਨ
Pakistani Drone Recovered : ਪਾਕਿਸਤਾਨ ਲਗਾਤਾਰ ਡ੍ਰੋਨ ਰਾਹੀਂ ਪੰਜਾਬ ਦੇ ਸਰੱਹਦੀ ਖੇਤਰਾਂ ਵਿੱਚ ਹਥਿਆਰ ਅਤੇ ਡਰੱਗ ਸੁੱਟਦਾ ਹੈ। ਹਾਲਾਂਕਿ ਬੀਐਸਐਫ ਦੀ ਮੁਸਤੈਦੀ ਨਾਲ ਉਸ ਦੀਆਂ ਜਿਆਦਾਤਰ ਨਾਪਾਕ ਹਰਕਤਾਂ ਕਾਮਯਾਬ ਨਹੀਂ ਹੋ ਪਾਉਂਦੀਆਂ ਹਨ।
ਸਰੱਹਦੀ ਇਲਾਕਿਆਂ ਤੋਂ ਲਗਾਤਾਰ ਬਰਾਮਦ ਹੋ ਰਹੇ ਹਨ ਡ੍ਰੋਨ
ਜਿਕਰਯੋਗ ਹੈ ਕਿ ਬੀਤੀ 18 ਜੁਲਾਈ ਨੂੰ ਵੀ ਤਰਨਤਾਰਨ ਦੇ ਸਰੱਹਦੀ ਪਿੰਡ ਕਲਸੀਆਂ ਖੁਰਦ ਵਿੱਚ ਪਾਕਿਸਤਾਨ ਨੇ ਡ੍ਰੋਨ ਰਾਹੀਂ ਹਰੋਇਨ ਦੀ ਖੇਪ ਸੁੱਟੀ ਸੀ। ਜਵਾਨਾਂ ਨੇ ਚੌਕਸੀ ਲਈ ਗੋਲੀ ਵੀ ਚਲਾਈ। ਇਸ ਦੌਰਾਨ ਡ੍ਰੋਨ ਰਾਹੀਂ ਕੁਝ ਸੁੱਟੇ ਜਾਣ ਦਾ ਅਹਿਸਾਸ ਹੋਇਆ, ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਤਾਂ ਉਨ੍ਹਾਂ ਨੰ 2.350 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਕੀਮਤ ਲਗਭਗ 17 ਕਰੋੜ ਰੁਪਏ ਦੱਸੀ ਗਈ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
