ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਲੁਧਿਆਣਾ ‘ਚ ਦਹਿਨ ਕੀਤਾ ਜਾਵੇਗਾ 121 ਫੁੱਟ ਦਾ ਰਾਵਣ, ਮੁੱਛਾਂ ਤੋਂ ਚੱਲਣਗੀਆਂ ਆਤਿਸ਼ਬਾਜ਼ੀਆਂ, ਦਰੇਸੀ ਗਰਾਊਂਡ ‘ਚ ਲੱਗੀਆਂ ਰੌਣਕਾਂ

Ludhiana Daresi Ground Rawan:ਇਸ ਰਾਵਣ ਨੂੰ ਬਣਾਉਣ ਲਈ 2 ਮਹੀਨਿਆਂ ਦਾ ਸਮਾਂ ਲੱਗ ਗਿਆ। ਆਗਰਾ ਦੇ ਕਲਾਕਾਰਾਂ ਨੇ ਇਸ ਨੂੰ ਬਣਾਇਆ ਹੈ। ਇਨ੍ਹਾਂ ਕਲਾਕਾਰਾਂ ਨੇ ਸ਼ਹਿਰ ਦੇ ਕਈ ਮੇਲਿਆਂ 'ਚ ਰਾਵਣ ਬਣਾਉਣ ਦਾ ਠੇਕਾ ਲਿਆ ਹੈ। ਇਸ ਦੌਰਾਨ ਰਾਵਣ ਤੇ ਪੁਤਲੇ ਬਣਾਉਣ ਵਾਲੇ ਕਾਰੋਬਾਰੀਆਂ ਨੇ ਕਿਹਾ ਪੁਤਲਾ ਬਣਾਉਣ ਲਈ ਬਾਂਸ, ਕਪੜੇ ਤੇ ਕਾਗਜ ਦਾ ਇਸਤੇਮਾਲ ਹੁੰਦਾ ਹੈ ਤੇ ਇਸ ਨੂੰ ਕਈ ਮਹੀਨੇ ਲੱਗ ਜਾਂਦੇ ਹਨ।

ਲੁਧਿਆਣਾ 'ਚ ਦਹਿਨ ਕੀਤਾ ਜਾਵੇਗਾ 121 ਫੁੱਟ ਦਾ ਰਾਵਣ, ਮੁੱਛਾਂ ਤੋਂ ਚੱਲਣਗੀਆਂ ਆਤਿਸ਼ਬਾਜ਼ੀਆਂ, ਦਰੇਸੀ ਗਰਾਊਂਡ 'ਚ ਲੱਗੀਆਂ ਰੌਣਕਾਂ
Follow Us
rajinder-arora-ludhiana
| Updated On: 03 Oct 2025 08:26 AM IST

ਲੁਧਿਆਣਾ ਸ਼ਹਿਰ ਚ ਦੁਸ਼ਹਿਰੇ ਦੀਆਂ ਧੂਮਾਂ ਹਨ। ਪੂਰੇ ਸ਼ਹਿਰ ਚ ਕਈ ਥਾਂਵਾਂ ‘ਤੇਰਾਵਣ ਦਹਿਨ ਕੀਤਾ ਜਾਵੇਗਾ। ਆਪਣੇ ਹੀ ਘਰ ਚ ਰਾਵਣ ਦਹਿਨ ਕਰਨ ਲਈ ਲੋਕਾਂ ਨੂੰ ਰੈਡੀਮੇਡ ਰਾਵਣ ਵੀ ਦੁਕਾਨਾਂ ਤੋਂ ਮਿਲ ਰਹੇ ਹੈ। ਇਨ੍ਹਾਂ ਰਾਵਣ ਦੇ ਪੁਤਲਿਆਂ ਦੀ ਕਮੀਤ 500 ਤੋਂ 5000 ਤੱਕ ਹੈ। ਉੱਥੇ ਹੀ, ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ 121 ਫੁੱਟ ਉੱਚਾ ਰਾਵਣ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਲੁਧਿਆਣਾ ਦੀ ਦਰੇਸੀ ਗਰਾਊਂਡ ‘ਚ ਇਸ ਰਾਵਣ ਦਾ ਦਹਿਨ ਕੀਤਾ ਜਾਵੇਗਾ।

ਇਸ ਰਾਵਣ ਨੂੰ ਬਣਾਉਣ ਲਈ 2 ਮਹੀਨਿਆਂ ਦਾ ਸਮਾਂ ਲੱਗ ਗਿਆ। ਆਗਰਾ ਦੇ ਕਲਾਕਾਰਾਂ ਨੇ ਇਸ ਨੂੰ ਬਣਾਇਆ ਹੈ। ਇਨ੍ਹਾਂ ਕਲਾਕਾਰਾਂ ਨੇ ਸ਼ਹਿਰ ਦੇ ਕਈ ਮੇਲਿਆਂ ਚ ਰਾਵਣ ਬਣਾਉਣ ਦਾ ਠੇਕਾ ਲਿਆ ਹੈ। ਇਸ ਦੌਰਾਨ ਰਾਵਣ ਤੇ ਪੁਤਲੇ ਬਣਾਉਣ ਵਾਲੇ ਕਾਰੋਬਾਰੀਆਂ ਨੇ ਕਿਹਾ ਪੁਤਲਾ ਬਣਾਉਣ ਲਈ ਬਾਂਸ, ਕਪੜੇ ਤੇ ਕਾਗਜ ਦਾ ਇਸਤੇਮਾਲ ਹੁੰਦਾ ਹੈ ਤੇ ਇਸ ਨੂੰ ਕਈ ਮਹੀਨੇ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਰਾਵਣ ਨੂੰ ਵਾਟਰਪ੍ਰੂਫ ਕਾਗਜ਼ ਨਾਲ ਬਣਾਇਆ ਗਿਆ ਹੈ, ਮੀਂਹ ਪੈਣ ਤੇ ਵੀ ਇਹ ਖ਼ਰਾਬ ਨਹੀਂ ਹੋਵੇਗਾ।

ਦਰੇਸੀ ਇਲਾਕੇ ਚ ਰੂਟ ਡਾਇਵਰਟ

ਦਰੇਸੀ ਇਲਾਕੇ ਚ ਦੁਪਹਿਰ 1 ਵਜੇ ਤੋਂ 4 ਪਹੀਆਂ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਜਾਵੇਗੀ। ਇਹ ਰੋਕ 8 ਵਜੇ ਤੱਕ ਜਾਰੀ ਰਹੇਗੀ। ਦਰੇਸੀ ਨੂੰ ਜਾਣ ਵਾਲੇ ਰੋਡ ਨੂੰ ਬੰਦ ਕਰ ਦਿੱਤਾ ਜਾਵੇਗਾ। ਦੁਸ਼ਹਿਰੇ ਮੇਲੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ 3 ਪਾਰਕਿੰਗ ਸਪੋਟ ਤਿਆਰ ਰੱਖੇ ਹਨ। ਕਪੂਰ ਹਸਪਤਾਲ ਦੀ ਪਾਰਕਿੰਗ, ਮਲਟੀ ਸਟੋਰੀ ਪਾਰਕਿੰਗ ਤੇ ਨਗਰ ਨਿਗਰ ਜ਼ੋਨ ਏ ਦੀ ਪਾਰਕਿੰਗ ਰੱਖੀ ਗਈ ਹੈ। ਲੋਕ ਇੱਥੇ ਆਪਣੇ ਵਾਹਨ ਪਾਰਕ ਕਰ ਸਕਦੇ ਹਨ।

ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ...
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ...