Sushil Kumar Rinku ਨੂੰ ਮਿਲਿਆ ਜਿੱਤ ਦਾ ਸਰਟੀਫਿਕੇਟ, 58691 ਵੋਟਾਂ ਦੇ ਫਕਰ ਨਾਲ ਬਾਜੀ ਮਾਰੀ
ਆਮ ਆਦਮੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਦੀ ਜਿੱਤ ਨੇ ਵਿਰੋਧੀਆਂ ਲਈ 2024 ਦਾ ਰਾਹ ਔਖਾ ਕਰ ਦਿੱਤਾ ਹੈ। ਪਾਰਟੀ ਨੇ ਜਲੰਧਰ ਜ਼ਿਮਨੀ ਚੋਣ ਜਿੱਤਣ ਲਈ ਪੂਰੀ ਵਾਹ ਲਗਾ ਦਿੱਤੀ ਸੀ। ਜਿਸ ਕਾਰਨ ਸੁਸ਼ੀਲ ਕੁਮਾਰ ਰਿੰਕੂ ਕੁੱਲ 302279 ਵੋਟਾਂ ਲੈ 58691 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ।
ਪੰਜਾਬ ਵਿੱਚ ਵੀ ਵਧਿਆ ‘ਆਪ’ ਦਾ ਆਧਾਰ
ਜਦੋਂ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਹੈ ਸੂਬੇ ਵਿੱਚ ਵੀ ਉਸਦਾ ਆਧਾਰ ਵੱਧ ਗਿਆ ਹੈ ਉਸਦੀ ਹੀ ਉਦਾਹਰਣ ਹੈ ਜਲੰਧਰ ਜਿਮਨੀ ਚੋਣ ਵਿੱਚ ਆਪ ਦੀ ਸ਼ਾਨਦਾਰ ਜਿੱਤ ਹੋਣ। ਪੰਜਾਬ ਵਿੱਚ ਸਰਕਾਰ ਬਣਦੇ ਹੀ ਆਪ ਨੇ ਜਿਹੜੇ ਵਾਅਦੇ ਕੀਤੇ ਹਨ ਉਹ ਕਾਫੀ ਹੱਦ ਤੱਕ ਪੂਰੇ ਕਰ ਦਿੱਤੇ ਹਨ। ਜਿਵੇਂ 300 ਯੂਨਿਟ ਮੁਫਤ ਬਿਜਲੀ, ਮੁਹੱਲ ਕਲੀਨਿਕ ਅਤੇ ਰੇਤ ਦੇ ਭਾਅ ਘੱਟ ਕਰਨਾ ਸ਼ਾਮਿਲ ਹੈ। ਇਸ ਤੋਂ ਇਲਾਪਾ ਭ੍ਰਿਸ਼ਟਾਚਾਰ ਤੇ ਵੀ ਆਪ ਨੇ ਪੰਜਾਬ ਵਿੱਚ ਚੰਗਾ ਕੰਮ ਕੀਤਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
