CM Mann Visit Bhakra Dam: CM ਮਾਨ ਨੇ ਭਾਖੜਾ ਡੈਮ ਦਾ ਕੀਤਾ ਦੌਰਾ, ਬੋਲੇ- ਹੜ੍ਹਾਂ ਕਾਰ ਹੋਇਆ ਕਰੋੜਾਂ ਦਾ ਨੁਕਸਾਨ, ਖਤਰੇ ਦੀ ਕੋਈ ਗੱਲ੍ਹ ਨਹੀਂ
ਸੀਐੱਮ ਭਗਵੰਤ ਮਾਨ ਵੱਲੋਂ ਭਾਖੜਾ ਡੈਮ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੈਮਾਂ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ।
ਭਾਖੜਾ ਡੈਮ ਵਿਖੇ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਣ ਪਹੁੰਚੇ ਹਾਂ… https://t.co/MlYQXENjAZ
— Bhagwant Mann (@BhagwantMann) July 23, 2023
ਮੇਰੀ ਅੱਜ BBMB ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ… ਭਾਖੜਾ ਡੈਮ ਬਿਲਕੁਲ ਕੰਟਰੋਲ ਚ ਹੈ ਤੇ ਪੰਜਾਬ ਨੂੰ ਕੋਈ ਖ਼ਤਰਾ ਨਹੀਂ ਹੈ… ਲੋਕਾਂ ਨੂੰ ਅਪੀਲ ਕਰਦਾਂ ਕਿ ਉਹ ਅਫ਼ਵਾਹਾਂ ਚ ਨਾ ਆਉਣ… pic.twitter.com/uv1XoSAnFY
— Bhagwant Mann (@BhagwantMann) July 23, 2023
ਅਸੀਂ ਜਿੰਨੇ ਮਰਜ਼ੀ ਕਾਨੂੰਨ ਬਣਾ ਲਈਏ ਪਰ ਕੁਦਰਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ…ਜਿੰਨਾ ਮੀਂਹ 1 ਮਹੀਨੇ ਚ ਪੈਣਾ ਸੀ ਉਹ ਸਿਰਫ਼ ਦੋ ਦਿਨਾਂ ਚ ਪੈ ਗਿਆ… ਡੈਮਾਂ ਨੇ ਹਿਮਾਚਲ ‘ਚ ਪੈਂਦੇ ਮੀਂਹ ਦਾ ਪਾਣੀ ਰੋਕ ਕੇ ਸਾਡਾ ਬਹੁਤ ਬਚਾਅ ਵੀ ਕੀਤਾ ਹੈ… pic.twitter.com/p80fVDEq8A
— Bhagwant Mann (@BhagwantMann) July 23, 2023
ਹੁਣ ਤੋਂ 20 ਦਿਨ ਪਹਿਲਾਂ ਵੀਡੀਓਜ਼ ਆ ਰਹੀਆਂ ਸੀ ਕਿ 40 ਸਾਲ ਬਾਅਦ ਖਾਲਾਂ-ਕੱਸੀਆਂ ਚ ਨਹਿਰੀ ਪਾਣੀ ਆਇਆ ਹੈ, ਉਹ ਇਸ ਕਰਕੇ ਹੀ ਆਇਆ ਸੀ ਜੇ ਅਸੀਂ ਉਨ੍ਹਾਂ ਦੀ ਸਫ਼ਾਈ ਕੀਤੀ ਹੋਈ ਸੀ…ਇਸ ਤੋਂ ਪਹਿਲਾਂ ਵਿਰੋਧੀ ਤਾਂ ਸਿੰਚਾਈ ਦੇ ਨਾਮ ‘ਤੇ ਘਪਲੇ ਹੀ ਕਰਦੇ ਰਹੇ ਨੇ…ਉਨ੍ਹਾਂ ਘਪਲਿਆਂ ਦੀ ਹੁਣ ਜਾਂਚ ਚੱਲ ਰਹੀ ਹੈ…ਅਸੀਂ ਆਉਣ ਵਾਲੇ ਸਮੇਂ ਚ ਇਸ pic.twitter.com/ylMiiDPmKt
— Bhagwant Mann (@BhagwantMann) July 23, 2023
ਅਸੀਂ ਹਿਮਾਚਲ ਨੂੰ ਕਹਿ ਰਹੇ ਹਾਂ ਕਿ ਤੁਸੀਂ ਪਾਣੀ ਰੋਕ ਲਓ, ਉਹ ਕਹਿੰਦੇ ਨੇ ਕਿ ਉਨ੍ਹਾਂ ਦਾ BBMB ਚ 7.19% ਹਿੱਸਾ ਹੈ… ਅਸੀਂ ਦਰਿਆਵਾਂ ਦੇ ਪਾਣੀ ਨੂੰ ਨਹਿਰਾਂ ਬਣਾ ਕੇ ਚੈਨਲਾਇਜ ਕਰ ਰਹੇ ਹਾਂ, ਬਹੁਤ ਸਾਲਾਂ ਤੋਂ ਇਨ੍ਹਾਂ ਦੀ ਸਫ਼ਾਈ ਨਹੀਂ ਹੋਈ ਅਸੀਂ ਉਹ ਵੀ ਕਰਾਂਗੇ… ਇੱਕ ਨਵੀਂ ਨਹਿਰ ਬਣਾਉਣ ਲਈ ਵੀ ਯੋਜਨਾ ਚੱਲ ਰਹੀ ਹੈ… pic.twitter.com/1PdUEsE6mT
— Bhagwant Mann (@BhagwantMann) July 23, 2023ਇਹ ਵੀ ਪੜ੍ਹੋ
ਸਾਰੇ ਵਿਧਾਇਕਾਂ, ਮੰਤਰੀਆਂ ਤੇ ਪ੍ਰਸ਼ਾਸ਼ਨਿਕ ਅਮਲੇ ਨੂੰ ਸਖ਼ਤ ਨਿਰਦੇਸ਼ ਨੇ ਕਿ ਉਹ ਦਫ਼ਤਰਾਂ ਵਿੱਚ ਨਾ ਬੈਠ ਕੇ ਲੋਕਾਂ ‘ਚ ਜਾ ਕੇ ਉਨ੍ਹਾਂ ਦੀ ਸੇਵਾ ਕਰਨ..ਮੈਂ ਵੀ ਪੰਜਾਬ ਵਿੱਚ ਕਈ ਹੜ੍ਹ ਵਾਲੀਆਂ ਜਗ੍ਹਾਵਾਂ ਦਾ ਦੌਰਾ ਕੀਤਾ ਹੈ..ਬਤੌਰ CM ਮੇਰਾ ਕੰਮ ਹੈ ਬਾਕੀ ਸੂਬਿਆਂ ਨਾਲ਼ ਤਾਲਮੇਲ ਬਣਾ ਕੇ ਰੱਖਣ ਦਾ ਸੋ ਮੈਂ ਆਪਣੀ ਉਹੀ ਡਿਊਟੀ ਨਿਭਾ ਰਿਹਾ ਹਾਂ pic.twitter.com/TNjJtT90QP
— Bhagwant Mann (@BhagwantMann) July 23, 2023