Drugs Recover: ਭਾਰਤ-ਪਾਕਿ ਸਰਹੱਦ ਤੋਂ 5 ਪੈਕੇਟ ਨਸ਼ੀਲਾ ਪਦਾਰਥ ਬਰਮਾਦ
Indo Pak Border Drugs Recover: ਭਾਰਤ-ਪਾਕਿ ਸਰਹੱਦ ਤੋਂ ਬੀਐਸਐਫ ਵੱਲੋਂ ਨਸ਼ੇ ਦੀ ਵੱਡੀ ਖੇਪ ਦੀ ਬਰਾਮਦਗੀ ਕੀਤੀ ਗਈ ਹੈ। ਬੀਐਸਐਫ ਨੇ ਨਸ਼ੀਲੇ ਪਦਾਰਥਾਂ ਦੇ 05 ਪੈਕੇਟ ਬਰਮਾਦ ਕੀਤੀ ਹਨ।
ਭਾਰਤ-ਪਾਕਿ ਸਰਹੱਦ ਤੋਂ 5 ਪੈਕੇਟ ਨਸ਼ੀਲਾ ਪਦਾਰਥ ਬਰਮਾਦ
ਅੰਮ੍ਰਿਤਸਰ ਨਿਊਜ਼: ਭਾਰਤ-ਪਾਕਿ ਸਰਹੱਦ ‘ਤੇ ਤੈਨਾਤ ਸੀਮਾਂ ਸੁੱਰਖਿਆ ਬਲਾਂ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਬੀਐਸਐਫ (Border Security Force) ਦੇ ਜਵਾਨਾਂ ਨੇ ਖੁਫੀਆਂ ਸੂਤਰਾਂ ਤੋਂ ਮਿਲੀ ਇਨਪੁਟ ਦੇ ਆਧਾਰ ‘ਤੇ ਜ਼ਿਲ੍ਹਾਂ ਅੰਮ੍ਰਿਤਸਰ ਦੇ ਪਿੰਡ ਦਾਓਕੇ ਦੇ ਬਾਹਹੀ ਖੇਤਰ ਵਿੱਚ ਸਰਚ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਬੀਐਸਐਫ ਨੇ ਪਿੰਡ ਦਾਉਕੇ ਦੇ ਖੇਤਾਂ ਵਿੱਚੋਂ ਨਸ਼ੀਲੇ ਪਦਾਰਥਾਂ ਦੇ 05 ਪੈਕੇਟ ਬਰਾਮਦ ਕੀਤੇ।


