ਨਾ ਮੈਸੀ, ਨਾ ਰੋਨਾਲਡੋ! ਇਸ ਖਿਡਾਰੀ ਦੇ ਨਾਮ ਹੈ ਵਿਸ਼ਵ ਕੱਪ ਫਾਈਨਲ ‘ਚ ਵੱਡਾ ਰਿਕਾਰਡ
FIFA World Cup 2026: ਫੀਫਾ ਵਿਸ਼ਵ ਕੱਪ 2026 ਦੀ ਸ਼ੁਰੂਆਤ ਤੋਂ ਪਹਿਲਾਂ ਫੁੱਟਬਾਲ ਜਗਤ ਵਿੱਚ ਇੱਕ ਦਿਲਚਸਪ ਰਿਕਾਰਡ ਦੀ ਚਰਚਾ ਹੋ ਰਹੀ ਹੈ। ਵਿਸ਼ਵ ਕੱਪ ਫਾਈਨਲ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਲਿਓਨੇਲ ਮੇਸੀ ਜਾਂ ਰੋਨਾਲਡੋ ਦੇ ਨਹੀਂ, ਸਗੋਂ ਫਰਾਂਸ ਦੇ ਸਟਾਰ ਫਾਰਵਰਡ ਕਾਇਲੀਅਨ ਐਮਬਾਪੇ ਦੇ ਨਾਂ ਹੈ।

1 / 12

2 / 12

3 / 12

4 / 12

5 / 12

6 / 12

7 / 12

8 / 12

9 / 12

10 / 12

11 / 12

12 / 12
Follow Us
ਬੈਲਟ ਨਾਲ ਹੋਈਆਂ ਚੋਣਾਂ ਤਾਂ ਕਾਂਗਰਸ ਨੇ ਕਿੰਨੀਆਂ ਸੀਟਾਂ ਜਿੱਤੀਆਂ? MLC ਚੋਣ ਨਤੀਜਿਆਂ ‘ਤੇ PM ਮੋਦੀ ਦਾ ਤਿੱਖਾ ਤਨਜ਼
ਕਰਵਾ ਚੌਥ ‘ਤੇ ਅੰਮ੍ਰਿਤਸਰ ਦੇ ਬਾਜ਼ਾਰਾਂ ‘ਚ ਰੌਣਕਾਂ, ਮਹਿੰਦੀ ਲਗਵਾਉਣ ਲਈ ਲੰਮੀਆਂ ਕਤਾਰਾਂ, ਸੁਹਾਗਣਾਂ ‘ਚ ਭਾਰੀ ਉਤਸ਼ਾਹ
ਨਸ਼ਾ ਛੁਡਾਊ ਕੇਂਦਰਾਂ ‘ਚ ਇਨਕਮ ਟੈਕਸ ਦਾ ਐਕਸ਼ਨ, 4 ਰੁਪਏ ਦੀ ਗੋਲੀ 250 ‘ਚ ਵੇਚਣ ਦਾ ਆਰੋਪ; ਜਾਂਚ ਸ਼ੁਰੂ
ਸਪੇਨ ਵਿੱਚ ਦੋ ਹਾਈ ਸਪੀਡ ਟਰੇਨਾਂ ਟਕਰਾਈਆਂ, 50 ਦੀ ਮੌਤ, 200 ਜ਼ਖਮੀ