ਨੀਰੂ ਬਾਜਵਾ ਦੀਆਂ ਤਾਜ਼ਾ ਤਸਵੀਰਾਂ ਬਣੀਆਂ ਚਰਚਾ ਦਾ ਵਿਸ਼ਾ, ਹੌਟ ਅੰਦਾਜ਼ ਦੇ ਕਾਇਲ ਹੋਏ ਫੈਲਜ਼ Punjabi news - TV9 Punjabi

ਨੀਰੂ ਬਾਜਵਾ ਦੀਆਂ ਤਾਜ਼ਾ ਤਸਵੀਰਾਂ ਬਣੀਆਂ ਚਰਚਾ ਦਾ ਵਿਸ਼ਾ, ਹੌਟ ਅੰਦਾਜ਼ ਦੇ ਕਾਇਲ ਹੋਏ ਫੈਲਜ਼

Updated On: 

12 Jan 2023 18:02 PM

ਨੀਰੂ ਬਾਜਵਾ ਦੀਆਂ ਤਾਜ਼ਾ ਤਸਵੀਰਾਂ ਬਣੀਆਂ ਚਰਚਾ ਦਾ ਵਿਸ਼ਾ, ਹੌਟ ਅੰਦਾਜ਼ ਦੇ ਕਾਇਲ ਹੋਏ ਫੈਲਜ਼

1 / 6ਨੀਰੂ ਬਾਜਵਾ ਦੀਆਂ ਰਾਲੇ ਰੰਗ ਦੀ ਡ੍ਰਰੈੱਸ 'ਚ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਉਹ ਬੇਹੱਦ ਗਲੈਮਰਸ ਲੁੱਕ ਵਿੱਚ ਨਜ਼ਰ ਆਈ

ਨੀਰੂ ਬਾਜਵਾ ਦੀਆਂ ਰਾਲੇ ਰੰਗ ਦੀ ਡ੍ਰਰੈੱਸ 'ਚ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਉਹ ਬੇਹੱਦ ਗਲੈਮਰਸ ਲੁੱਕ ਵਿੱਚ ਨਜ਼ਰ ਆਈ

2 / 6

ਨੀਰੂ ਬਾਜਵਾ ਨੇ ਕਾਲੇ ਰੰਗ ਦੀ ਡ੍ਰਰੈੱਸ 'ਚ ਬਹੁਤ ਹੀ ਸ਼ਾਨਦਾਰ ਫੋਟੋਆਂ ਸ਼ੇਅਰ ਕੀਤੀਆਂ ਜਿਸ ਵਿਚ ਉਹਨ੍ਹਾਂ ਦਾ ਬੋਲਡ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆਇਆ

3 / 6

ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਨੀਰੂ ਬਾਜਵਾ ਨੇ ਟੀਵੀ ਦੀ ਦੁਨੀਆਂ ਤੋਂ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ

4 / 6

ਨੀਰੂ ਬਾਜਵਾ 14 ਸਾਲਾਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰ ਰਹੀ ਹੈ,ਲੋਕ ਉਨ੍ਹਾਂ ਦੀ ਐਕਟਿੰਗ ਅਤੇ ਖੂਬਸੂਰਤੀ ਦੇ ਦਿਵਾਨੇ ਹਨ।

5 / 6

ਨੀਰੂ ਬਾਜਵਾ ਨੇ ਦੀ ਫੈਸ਼ਨ ਸਟੇਟਮੈਂਟਾ ਕਾਰਨ ਉਹ ਹਮੇਸ਼ਾ ਤੋਂ ਹੀ ਸੁਰਖਿੱਆ ਵਿੱਚ ਰਹਿੰਦੀ ਹੈ ਅਤੇ ਉਨ੍ਹਾਂ ਦੇ ਹਰ ਨਵੇ ਸਟਾਇਲ ਨੂੰ ਲੋਕ ਬਹੁਤ ਪਸੰਦ ਕਰਦੇ ਹਨ

6 / 6

ਪੰਜਾਬੀ ਫ਼ਿਲਮ ਜਗਤ ਨੂੰ ਅਦਾਕਾਰਾ ਨੀਰੂ ਬਾਜਵਾ ਨੇ ਹਿੱਟ ਫ਼ਿਲਮਾਂ ਦਿੱਤੀਆਂ ਹਾਲਹੀ 'ਚ ਨੀਰੂ 'ਤੇ ਸਤਿੰਦਰ ਸਰਤਾਜ 'ਕਲੀ ਜੋਟਾ' ਫਿਲਮ ਰਿਲੀਜ਼ ਹੋਈ ਹੈ ਜਿਸ 'ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ

Follow Us On
Tag :