ਸਿਆਸੀ ਆਗੂਆਂ ਤੇ ਸੇਲਿਬ੍ਰਿਟੀਜ਼ ਨੇ ਕਿਵੇਂ ਮਨਾਇਆ ਰੱਖੜੀ ਦਾ ਤਿਉਹਾਰ | How political leaders and celebrities celebrated Raksha Bandhan Know in Punjabi - TV9 Punjabi

ਸਿਆਸੀ ਆਗੂਆਂ ਤੇ ਸੇਲਿਬ੍ਰਿਟੀਜ਼ ਨੇ ਕਿਵੇਂ ਮਨਾਇਆ ਰੱਖੜੀ ਦਾ ਤਿਉਹਾਰ

Published: 

28 Aug 2026 15:19 PM IST

Raksha Bandhan 2026: CM ਭਗਵੰਤ ਮਾਨ ਤੋਂ ਕੰਗਨਾ ਰਣੌਤ ਤੱਕ, ਸਿਆਸੀ ਆਗੂਆਂ ਤੇ ਸੇਲਿਬ੍ਰਿਟੀਜ਼ ਨੇ ਇੰਝ ਮਨਾਇਆ ਰੱਖੜੀ ਦਾ ਪਵਿੱਤਰ ਤਿਉਹਾਰ।

1 / 5ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਸਮੁੱਚੀਆਂ ਭੈਣਾਂ ਨੂੰ ਵਧਾਈਆਂ ਦਿੱਤੀਆਂ ਅਤੇ ਆਪਣੀ ਭੈਣ ਨਾਲ ਬਹੁਤ ਧੂਮਧਾਮ ਨਾਲ ਇਹ ਤਿਉਹਾਰ ਮਨਾਇਆ। Photo Credit: Social Media

ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਸਮੁੱਚੀਆਂ ਭੈਣਾਂ ਨੂੰ ਵਧਾਈਆਂ ਦਿੱਤੀਆਂ ਅਤੇ ਆਪਣੀ ਭੈਣ ਨਾਲ ਬਹੁਤ ਧੂਮਧਾਮ ਨਾਲ ਇਹ ਤਿਉਹਾਰ ਮਨਾਇਆ। Photo Credit: Social Media

2 / 5

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਪਣੀ ਭੈਣ ਕੋਲੋਂ ਰੱਖੜੀ ਬੰਨ੍ਹਵਾ ਕੇ ਇਸ ਤਿਉਹਾਰ ਵਿੱਚ ਸ਼ਾਮਲ ਹੋਏ, ਜਦੋਂ ਕਿ ਸੂਬੇ ਭਰ ਵਿੱਚ ਘਰਾਂ, ਮੰਦਰਾਂ ਅਤੇ ਜਨਤਕ ਸੰਸਥਾਵਾਂ ਵਿੱਚ ਜਸ਼ਨ ਮਨਾਏ ਗਏ। Photo Credit: Social Media

3 / 5

ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਵੀ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਬਹੁਤ ਉਤਸ਼ਾਹ ਨਾਲ ਇਸ ਤਿਉਹਾਰ ਨੂੰ ਮਨਾ ਰਹੀ ਹੈ। ਅਦਾਕਾਰਾ ਨੇ ਆਪਣੇ ਭਰਾ ਅਤੇ ਭਾਬੀ ਨਾਲ ਰੱਖੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ। Photo Credit: Social Media

4 / 5

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੀ ਭੈਣ ਨਾਲ ਇਹ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਉਨ੍ਹਾਂ ਨੇ X (ਟਵਿੱਟਰ) 'ਤੇ ਸਟੋਰੀ ਸਾਂਝੀ ਕਰਦਿਆਂ ਲਿਖਿਆ, ''ਰੱਬ ਸਾਡੇ ਭੈਣ-ਭਰਾ ਵਿੱਚ ਇੰਝ ਹੀ ਪਿਆਰ ਬਣਾਈ ਰੱਖੇ।'' Photo Credit: Social Media

5 / 5

ਰਵਨੀਤ ਸਿੰਘ ਬਿੱਟੂ ਨੇ ਰੱਖੜੀ ਦੀ ਵਧਾਈ ਦਿੰਦਿਆਂ ਕਿਹਾ, ''ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਸਤਿਕਾਰ ਦਾ ਇਹ ਪਵਿੱਤਰ ਰਿਸ਼ਤਾ ਹਮੇਸ਼ਾ ਇੰਝ ਹੀ ਮਜ਼ਬੂਤ ਰਹੇ।'' Photo Credit: Social Media

Loading...
Unable to load recommendations.
Follow Us
Tag :