AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Travel Destination: ਸਵੇਰੇ ਗਰਮੀ, ਸ਼ਾਮ ਨੂੰ ਸਨੋਫਾਲ! ਇਨ੍ਹਾਂ 5 ਥਾਵਾਂ ਇੱਕੋ ਦਿਨ ਵਿੱਚ ਬਦਲਦੇ ਹਨ 4 ਮੌਸਮ

Travel Destination: ਉਂਝ ਤਾਂ ਸਾਲ ਭਰ ਵੱਖ-ਵੱਖ ਮਹੀਨਿਆਂ ਵਿੱਚ ਵੱਖ-ਵੱਖ ਮੌਸਮ ਦੇਖਣ ਨੂੰ ਮਿਲਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ, ਜਿੱਥੇ ਤੁਸੀਂ ਇੱਕ ਦਿਨ ਵਿੱਚ ਚਾਰ ਮੌਸਮਾਂ ਦਾ ਅਨੁਭਵ ਕਰ ਸਕਦੇ ਹੋ? ਜੀ ਹਾਂ, ਇਸ ਲੇਖ ਵਿੱਚ, ਅਸੀਂ ਤੁਹਾਨੂੰ ਉਨ੍ਹਾਂ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਮੌਸਮ ਇੱਕ ਪਲ ਵਿੱਚ ਬਦਲ ਜਾਂਦਾ ਹੈ।

tv9-punjabi
TV9 Punjabi | Updated On: 19 May 2026 14:17 PM IST
Share
ਕਵੀਨਸਟਾਊਨ ਦਾ ਅਲਪਾਈਨ ਮੌਸਮ ਤੇਜ਼ੀ ਨਾਲ ਬਦਲਦਾ ਹੈ। ਇੱਥੇ ਸਵੇਰੇ ਤੇਜ ਧੁੱਪ ਖਿਲੀ ਹੁੰਦੀ ਹੈ, ਪਰ ਕੁਝ ਘੰਟਿਆਂ ਦੇ ਅੰਦਰ, ਮੀਂਹ, ਧੁੰਦ ਅਤੇ ਇੱਥੋਂ ਤੱਕ ਕਿ ਬਰਫ਼ਬਾਰੀ ਵੀ ਦੇਖੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਇਹ ਜਗ੍ਹਾ "ਇੱਕ ਦਿਨ ਵਿੱਚ ਚਾਰ ਮੌਸਮਾਂ" ਦਾ ਅਨੁਭਵ ਕਰਨ ਲਈ ਮਸ਼ਹੂਰ ਹੈ। (Credit: thatamylass/Instagram)

1 / 5
ਰੇਕਜਾਵਿਕ ਦਾ ਮੌਸਮ ਵੀ ਤੇਜ਼ੀ ਨਾਲ ਬਦਲਦਾ ਹੈ। ਕਈ ਵਾਰ ਇਸ ਆਈਸਲੈਂਡ ਦੀ ਜਗ੍ਹਾ ਵਿੱਚ ਸੂਰਜ ਚਮਕਦਾ ਹੈ, ਜਿਸ ਤੋਂ ਥੋੜ੍ਹੀ ਦੇਰ ਬਾਅਦ ਹੀ ਠੰਡੀਆਂ ਹਵਾਵਾਂ ਅਤੇ ਮੀਂਹ ਪੈਣ ਲੱਗਦਾ ਹੈ। ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਮੌਸਮ ਕਦੋਂ ਬਦਲਣ ਵਾਲਾ ਹੈ। (Credit: mooniceland/Instagram)

2 / 5
ਭਾਰਤ ਵਿੱਚ ਲਦਾਖ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਇੱਥੋਂ ਦਾ ਮੌਸਮ ਤੇਜ਼ੀ ਨਾਲ ਬਦਲਦਾ ਹੈ। ਦਿਨ ਵੇਲੇ ਸਾਫ਼ ਨੀਲਾ ਅਸਮਾਨ ਅਤੇ ਚਮਕਦਾਰ ਧੁੱਪ ਰਹਿੰਦੀ ਹੈ, ਪਰ ਅਚਾਨਕ ਬਰਫ਼ਬਾਰੀ, ਠੰਢੀਆਂ ਹਵਾਵਾਂ ਅਤੇ ਸੰਘਣੇ ਬੱਦਲ ਪੂਰੇ ਮਾਹੌਲ ਨੂੰ ਬਦਲ ਸਕਦੇ ਹਨ। ਲੱਦਾਖ ਬਹੁਤ ਉੱਚਾਈ 'ਤੇ ਹੈ, ਇਸ ਲਈ ਇੱਥੇ ਮੌਸਮ ਹਰ ਪਲ ਬਦਲਦਾ ਰਹਿੰਦਾ ਹੈ। (Credit: mousha_khatri/Instagram)

3 / 5
ਇੰਟਰਲੇਕਨ ਚਾਰੋ ਪਾਸਿਓਂ ਆਲਪਸ ਪਹਾੜਾਂ ਨਾਲ ਘਿਰਿਆ ਹੋਇਆ ਹੈ। ਇਸੇ ਕਰਕੇ ਇੱਥੇ ਮੌਸਮ ਇੰਨੀ ਤੇਜ਼ੀ ਨਾਲ ਬਦਲਦਾ ਹੈ। ਕਦੇ ਤੇਜ਼ ਧੁੱਪ, ਕਦੇ ਅਚਾਨਕ ਮੀਂਹ ਅਤੇ ਠੰਢੀਆਂ ਹਵਾਵਾਂ, ਇੱਕ ਹੀ ਦਿਨ ਦੇ ਅੰਦਰ ਵੱਖੋ-ਵੱਖਰੇ ਮੌਸਮਾਂ ਦਾ ਅਹਿਸਾਸ ਕਰਵਾਉਂਦੀਆਂ ਹਨ। (Credit: syifa_in_switzerland/Instagram)

4 / 5
ਡੇਨਵਰ ਰੌਕੀ ਪਹਾੜਾਂ ਦੇ ਨੇੜੇ ਸਥਿਤ ਹੈ, ਜਿਸ ਕਾਰਨ ਮੌਸਮ ਅਚਾਨਕ ਬਦਲ ਜਾਂਦਾ ਹੈ। ਸਵੇਰੇ ਧੁੱਪ ਖਿੜੀ ਹੁੰਦੀ ਹੈ, ਦੁਪਹਿਰ ਨੂੰ ਤੁਫਾਨੀ ਮੀਂਹ  ਅਤੇ ਫਿਰ ਸ਼ਾਮ ਤੱਕ ਠੰਡਕ ਵੱਧ ਜਾਂਦੀ ਹੈ। ਇਸਦਾ ਮਤਲਬ ਹੈ ਕਿ ਤੁਸੀਂ ਇੱਕ ਹੀ ਦਿਨ ਵਿੱਚ ਕਈ ਮੌਸਮਾਂ ਦਾ ਅਨੁਭਵ ਕਰ ਸਕਦੇ ਹੋ। (Credit: zlek131/Instagram)

5 / 5
Follow Us
Latest Photos Business Technology
Latest Stories
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ...
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!
ਹੁਣ ਲੱਗਣ ਜਾ ਰਿਹਾ iPhone18pro Max ਦਾ ਲੰਗਰ, 12 ਸ਼ਹਿਰਾਂ ਦੇ ਲੱਕੀ ਲੋਕਾਂ ਦੀ ਨਿੱਕਲੇਗੀ ਲਾਟਰੀ!...
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ
ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ... LPG, CNG ਤੋਂ ਲੈ ਕੇ ਹਵਾਈ ਸਫਰ ਤਕ ਮਹਿੰਗਾ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ...
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ......
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ......
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...