AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗਰਮੀਆਂ ਵਿੱਚ ਪਾਓ ਹਿਨਾ ਖਾਨ ਵਰਗੇ ਸੂਟ, ਖਾਸ ਮੌਕਿਆਂ ‘ਤੇ ਮਿਲੇਗਾ ਸਭ ਤੋਂ Best ਲੁੱਕ

ਟੀਵੀ ਅਦਾਕਾਰਾ ਹਿਨਾ ਖਾਨ ਵੀ ਆਪਣੇ ਸਟਾਈਲ ਨਾਲ ਸਭ ਨੂੰ Impress ਕਰਦੀ ਹੈ। ਗਰਮੀਆਂ ਦੇ ਮੌਸਮ ਲਈ ਅਦਾਕਾਰਾ ਦੇ ਸੂਟ ਲੁੱਕ ਤੋਂ ਆਈਡੀਆ ਲਿਆ ਜਾ ਸਕਦਾ ਹੈ। ਗਰਮੀਆਂ ਦੇ ਮੌਸਮ ਵਿੱਚ ਖਾਸ ਮੌਕਿਆਂ ਲਈ ਸਟਾਈਲ ਦੇ ਆਈਡੀਆ ਵੀ ਮਿਲਣਗੇ।

tv9-punjabi
TV9 Punjabi | Published: 04 Apr 2025 14:06 PM IST
Share
ਗਰਮੀਆਂ ਦੇ ਦਿਨਾਂ ਵਿੱਚ Cotton ਦੇ ਕੱਪੜਾ ਸਭ ਤੋਂ ਵਧੀਆ ਰਹਿੰਦੇ ਹਨ। ਤੁਸੀਂ ਆਪਣੀ ਅਲਮਾਰੀ ਵਿੱਚ ਲਾਈਟ ਰੰਗ ਦੇ ਕੁਝ ਸੂਟ ਸ਼ਾਮਲ ਕਰ ਸਕਦੇ ਹੋ। ਹਿਨਾ ਖਾਨ ਦੇ ਇਹਨਾਂ ਸੂਟ ਡਿਜ਼ਾਈਨਾਂ ਤੋਂ ਆਈਡੀਆ ਲਓ। ਇੱਕ ਤਸਵੀਰ ਵਿੱਚ, ਅਦਾਕਾਰਾ ਨੇ ਸਕਾਈ ਬਲੂ ਕਲਰ ਦਾ ਥ੍ਰੈਡ ਵਰਕ ਫਰੌਕ ਸੂਟ ਪਾਇਆ ਹੋਇਆ ਹੈ, ਜਦੋਂ ਕਿ ਦੂਜੀ ਤਸਵੀਰ ਵਿੱਚ ਗੁਲਾਬੀ ਰੰਗ ਦਾ ਵੀ-ਨੇਕਲਾਈਨ ਸੂਤੀ ਸੂਟ ਪਾਇਆ ਹੈ।

1 / 5
ਹਿਨਾ ਖਾਨ ਦਾ ਇਹ ਸੂਟ ਲੁੱਕ ਗਰਮੀਆਂ ਲਈ ਵੀ ਬਹੁਤ ਵਧੀਆ ਹੈ। ਅਦਾਕਾਰਾ ਨੇ ਲਾਂਗ ਲੈਂਥ ਵਾਈਟ ਫਰੌਕ ਕੁੜਤੀ ਕੈਰੀ ਕੀਤੀ ਹੈ ਜਿਸ ਨਾਲ ਮੈਚਿੰਗ ਜੈਕੇਟ ਲਈ ਹੈ। ਅਦਾਕਾਰਾ ਨੇ ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਆਕਸੀਡਾਈਜ਼ਡ ਗਹਿਣੇ ਪਹਿਨੇ ਹਨ।

ਹਿਨਾ ਖਾਨ ਦਾ ਇਹ ਸੂਟ ਲੁੱਕ ਗਰਮੀਆਂ ਲਈ ਵੀ ਬਹੁਤ ਵਧੀਆ ਹੈ। ਅਦਾਕਾਰਾ ਨੇ ਲਾਂਗ ਲੈਂਥ ਵਾਈਟ ਫਰੌਕ ਕੁੜਤੀ ਕੈਰੀ ਕੀਤੀ ਹੈ ਜਿਸ ਨਾਲ ਮੈਚਿੰਗ ਜੈਕੇਟ ਲਈ ਹੈ। ਅਦਾਕਾਰਾ ਨੇ ਆਪਣੇ ਲੁੱਕ ਨੂੰ ਕੰਪਲੀਟ ਕਰਨ ਲਈ ਆਕਸੀਡਾਈਜ਼ਡ ਗਹਿਣੇ ਪਹਿਨੇ ਹਨ।

2 / 5
ਗਰਮੀਆਂ ਦੇ ਮੌਸਮ ਵਿੱਚ ਕਿਸੇ ਖਾਸ ਮੌਕੇ ਲਈ ਤੁਸੀਂ ਹਿਨਾ ਖਾਨ ਵਾਂਗ ਨੇਕ ਡਿਜ਼ਾਈਨ ਵਾਲਾ ਲਾਈਟ ਵੇਟ ਕਫ਼ਤਾਨ ਸੂਟ ਟ੍ਰਾਈ ਕਰ ਸਕਦੇ ਹੋ।

ਗਰਮੀਆਂ ਦੇ ਮੌਸਮ ਵਿੱਚ ਕਿਸੇ ਖਾਸ ਮੌਕੇ ਲਈ ਤੁਸੀਂ ਹਿਨਾ ਖਾਨ ਵਾਂਗ ਨੇਕ ਡਿਜ਼ਾਈਨ ਵਾਲਾ ਲਾਈਟ ਵੇਟ ਕਫ਼ਤਾਨ ਸੂਟ ਟ੍ਰਾਈ ਕਰ ਸਕਦੇ ਹੋ।

3 / 5
ਹਿਨਾ ਖਾਨ ਦਾ ਇਹ ਪੀਲਾ ਸੂਟ ਵੀ ਬਹੁਤ ਸੋਹਣਾ ਲੱਗ ਰਿਹਾ ਹੈ। ਕੁੜਤੀ 'ਤੇ ਫੁੱਲਦਾਰ ਪ੍ਰਿੰਟ ਹੈ ਜਿਸ 'ਤੇ ਰੇਸ਼ਮ ਦੀ ਕਢਾਈ ਅਤੇ ਸਟੋਨ ਵਰਕ ਵੀ ਕੀਤਾ ਗਿਆ ਹੈ। ਅਦਾਕਾਰਾ ਨੇ ਇਸਨੂੰ ਇੱਕ ਸਟ੍ਰਿਪ ਪ੍ਰਿੰਟ ਦੁਪੱਟੇ ਨਾਲ ਪੇਅਰ ਕੀਤਾ ਹੈ ਜਿਸਦੇ ਕਿਨਾਰਿਆਂ 'ਤੇ ਲੇਸ ਦਾ ਕੰਮ ਹੈ।

4 / 5
ਗਰਮੀਆਂ ਲਈ, ਤੁਸੀਂ ਆਪਣੀ ਅਲਮਾਰੀ ਵਿੱਚ ਹਿਨਾ ਖਾਨ ਵਾਂਗ ਸਾਦੇ ਕੱਪੜੇ ਦੀ ਬਣੀ ਲਾਂਗ ਅਨਾਰਕਲੀ ਕੁੜਤੀ ਵੀ ਐਡ ਕਰ ਸਕਦੇ ਹੋ। ਗਰਮੀਆਂ ਦਾ ਲੁੱਕ ਪਾਉਣ ਲਈ ਇਸਨੂੰ ਅਦਾਕਾਰਾ ਨੇ Floral ਪ੍ਰਿੰਟ ਵਾਲੇ ਦੁਪੱਟੇ ਨਾਲ ਪੇਅਰ ਕੀਤਾ ਹੈ।

ਗਰਮੀਆਂ ਲਈ, ਤੁਸੀਂ ਆਪਣੀ ਅਲਮਾਰੀ ਵਿੱਚ ਹਿਨਾ ਖਾਨ ਵਾਂਗ ਸਾਦੇ ਕੱਪੜੇ ਦੀ ਬਣੀ ਲਾਂਗ ਅਨਾਰਕਲੀ ਕੁੜਤੀ ਵੀ ਐਡ ਕਰ ਸਕਦੇ ਹੋ। ਗਰਮੀਆਂ ਦਾ ਲੁੱਕ ਪਾਉਣ ਲਈ ਇਸਨੂੰ ਅਦਾਕਾਰਾ ਨੇ Floral ਪ੍ਰਿੰਟ ਵਾਲੇ ਦੁਪੱਟੇ ਨਾਲ ਪੇਅਰ ਕੀਤਾ ਹੈ।

5 / 5
Follow Us
Latest Photos Business Technology
Latest Stories
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...