ਕਰਵਾ ਚੌਥ ‘ਤੇ ਹੱਥਾਂ ਨੂੰ ਬਣਾਓ ਖੂਬਸੂਰਤ, ਘੱਟ ਸਮੇਂ ਵਿੱਚ ਲਗਾਓ ਇਹ ਟ੍ਰੈਂਡੀ ਮਹਿੰਦੀ ਡਿਜ਼ਾਈਨ
Karwa Chauth Mehndi Designs: ਕਰਵਾ ਚੌਥ ਤੇ ਮਹਿੰਦੀ ਲਗਾਉਣ ਦੀ ਵੀ ਪਰੰਪਰਾ ਹੈ। ਪਰ ਜੇਕਰ ਤੁਸੀਂ ਵਰਕਿੰਗ ਵੂਮੈਨ ਹੋ, ਤਾਂ ਦਫ਼ਤਰ ਅਤੇ ਘਰ ਦੇ ਕੰਮਾਂ ਵਿਚਕਾਰ ਮਹਿੰਦੀ ਲਗਾਉਣ ਲਈ ਸਮਾਂ ਕੱਢਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿੱਚ ਤੁਸੀਂ ਸਿੰਪਲ ਅਤੇ ਹਲਕੇ ਮਹਿੰਦੀ ਡਿਜ਼ਾਈਨ ਚੁਣ ਸਕਦੇ ਹੋ। ਇੱਥੋਂ ਲਓ ਖੂਬਸੂਰਤ ਡਿਜ਼ਾਈਨ ਦੇ ਆਈਡੀਆ।

1 / 5

2 / 5

3 / 5

4 / 5

5 / 5
Follow Us
Dhanteras 2026: ਧਨਤੇਰਸ ‘ਤੇ ਸਾਬਤ ਨਮਕ ਕਿਉਂ ਖਰੀਦਿਆ ਜਾਂਦਾ ਹੈ? ਜਾਣੋ ਧਾਰਮਿਕ ਮਾਨਤਾ
ਕਾਂਗਰਸ ਭਵਨ ‘ਚ ਦਲਿਤ ਆਗੂ ‘ਤੇ ਹਮਲਾ, ਸਾਬਕਾ CM ਚੰਨੀ ਦੇ ਕਰੀਬੀ ‘ਤੇ FIR ਦਰਜ; AAP ਆਗੂ ਗੜ੍ਹੀ ਨੇ ਖੋਲ੍ਹਿਆ ਮੋਰਚਾ
ਬਿਕਰਮ ਮਜੀਠੀਆ ਖ਼ਿਲਾਫ਼ 40,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ, ਪੰਜਾਬ ਸਰਕਾਰ ਵੱਲੋ ਹੁਣ ਤੱਕ ਦਾ ਸਭ ਤੋਂ ਵੱਡਾ ਐਕਸ਼ਨ
ਜਗਰਾਉਂ: ਦੋ ਦਿਨਾਂ ‘ਚ ਵੱਖ-ਵੱਖ ਗੁਰਦੁਆਰਿਆਂ ‘ਚ ਫਾਇਰਿੰਗ ਦੀ ਦੂਜੀ ਘਟਨਾ, ਸੀਸੀਟੀਵੀ ‘ਚ ਘਟਨਾ ਕੈਦ; ਪੁਲਿਸ ਵੱਲੋਂ ਜਾਂਚ ਜਾਰੀ