ਜੇਕਰ ਤੁਸੀਂ ਵੀ ਬਿਨਾਂ ਨਹਾਏ ਰਸੋਈ ਵਿੱਚ ਬਣਾਉਂਦੇ ਹੋ ਖਾਣਾ, ਤਾਂ ਘਰ ਵਿੱਚ ਵੱਧ ਸਕਦੀਆਂ ਨੇ ਮੁਸ਼ਕਿਲਾਂ!
ਹਿੰਦੂ ਧਰਮ ਅਤੇ ਵਾਸਤੂ ਸ਼ਾਸਤਰ ਅਨੁਸਾਰ, ਬਿਨਾਂ ਇਸ਼ਨਾਨ ਕੀਤੇ ਰਸੋਈ ਵਿੱਚ ਖਾਣਾ ਬਣਾਉਣਾ ਅਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਕੁੰਡਲੀ ਵਿੱਚ ਰਾਹੂ-ਕੇਤੂ ਦੇ ਦੋਸ਼ ਵੱਧਦੇ ਹਨ ਅਤੇ ਭੋਜਨ ਤਾਮਸਿਕ ਹੋ ਜਾਂਦਾ ਹੈ। ਮਾਤਾ ਅੰਨਪੂਰਨਾ ਦੇ ਨਿਵਾਸ ਸਥਾਨ ਰਸੋਈ ਦੀ ਪਵਿੱਤਰਤਾ ਬਣਾਈ ਰੱਖਣ ਅਤੇ ਪਰਿਵਾਰ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਨਹਾਉਣਾ ਜ਼ਰੂਰੀ ਹੈ।

1 / 5

2 / 5

3 / 5

4 / 5

5 / 5
Follow Us
ਕੇਂਦਰੀ ਮੰਤਰੀ ਸੀਆਰ ਪਾਟਿਲ ਪੁੱਜੇ ਚੰਡੀਗੜ੍ਹ, BJP-ਅਕਾਲੀ ਦਲ ਗਠਜੋੜ ‘ਤੇ ਕੀ ਬੋਲੇ?
ਚੰਨੀ ਦੀ ਸਾਈਕਲ ਯਾਤਰਾ ਦੌਰਾਨ ਬਜ਼ੁਰਗ ਦੀ ਮੌਤ, ਹਾਰਟ ਅਟੈਕ ਦੱਸਿਆ ਜਾ ਰਿਹਾ ਕਾਰਨ
ਕੈਪਟਨ ਤੋਂ ਬਿਨਾਂ ਪੰਜਾਬ ਦੀ ਕੁਰਸੀ ਮੁਸ਼ਕਲ, ਕਾਂਗਰਸ ਲਈ ਟਰੰਪ ਕਾਰਡ ਕਿਉਂ ਹੈ ਅਮਰਿੰਦਰ ਸਿੰਘ?
ਚੰਡੀਗੜ੍ਹ ਦੇ 22 ਹਜ਼ਾਰ ਲੋਕਾਂ ਨੂੰ ਮਿਲੇ ਮਾਲਕੀ ਹੱਕ: ਛੋਟੇ ਫਲੈਟ ਦਾ ਕਿਰਾਇਆ ₹800, ਰਾਜਪਾਲ ਕਟਾਰੀਆ ਵੱਲੋਂ ਐਲਾਨ