ਮਾਨਸੂਨ ‘ਚ ਦਹੀ ਖਾਣਾ ਚਾਹੀਦਾ ਹੈ ਜਾਂ ਨਹੀਂ? ਜਾਣੋ ਕੀ ਇਸ ਨਾਲ ਵਧਦਾ ਹੈ ਸਰਦੀ-ਖੰਘ ਦਾ ਖ਼ਤਰਾ
ਬਰਸਾਤ ਦੇ ਮੌਸਮ ਵਿੱਚ ਦਹੀ ਖਾਣ ਨੂੰ ਲੈ ਕੇ ਲੋਕਾਂ ਵਿੱਚ ਅਕਸਰ ਸਰਦੀ-ਖੰਘ ਹੋਣ ਦਾ ਭਰਮ ਰਹਿੰਦਾ ਹੈ। ਹਾਲਾਂਕਿ, ਸਿਹਤ ਮਾਹਿਰਾਂ ਅਨੁਸਾਰ ਤਾਜ਼ਾ ਅਤੇ ਆਮ ਤਾਪਮਾਨ ਵਾਲਾ ਦਹੀ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਪ੍ਰੋਬਾਇਓਟਿਕਸ ਪਾਚਨ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ। ਬਹਾਸੀ, ਬਹੁਤ ਠੰਢਾ ਜਾਂ ਫਰਿੱਜ ਵਿੱਚ ਰੱਖਿਆ ਦਹੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

1 / 5

2 / 5

3 / 5

4 / 5

5 / 5
Follow Us
Nana Patekar Last Rites: ਪੁਣੇ ‘ਚ ਨਾਨਾ ਪਾਟੇਕਰ ਦਾ ਹੋਇਆ ਅੰਤਿਮ ਸਸਕਾਰ, ਸਰਕਾਰੀ ਸਨਮਾਨ ਨਾਲ ਆਖਰੀ ਵਿਦਾਈ
Infosys, TCS, Wipro ਸਣੇ 8 ਕੰਪਨੀਆਂ ਨੂੰ ਵੱਡਾ ਝਟਕਾ! US ਨੇ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਕੀਤਾ ਬਾਹਰ
ਸਾਊਦੀ ਅਰਬ ‘ਚ ਭਾਰਤੀਆਂ ਲਈ ਦੂਤਾਵਾਸ ਵੱਲੋਂ ਐਡਵਾਈਜ਼ਰੀ ਜਾਰੀ, ਟੋਲ ਫ੍ਰੀ ਨੰਬਰ ਵੀ ਕੀਤਾ ਸ਼ੇਅਰ
ਫਿਰੋਜ਼ਪੁਰ ‘ਚ 20 ਕਿਲੋ 298 ਗ੍ਰਾਮ ਹੈਰੋਇਨ ਬਰਾਮਦ, ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ੇ ਦੀ ਖੇਪ; ਪੈਕੇਟ ‘ਚ ਭੇਜਿਆਂ ਕਸੂਰੀ ਪੰਜੇਬਾਂ