ਜੁਲਾਈ-ਅਗਸਤ ‘ਚ ਘੁੰਮਣ ਲਈ ਭਾਰਤ ਦੀਆਂ 5 ਸਭ ਤੋਂ ਖੂਬਸੂਰਤ ਮਾਨਸੂਨ ਥਾਵਾਂ
Monsoon Travel India: ਬਰਸਾਤ ਦਾ ਮੌਸਮ ਨਾ ਸਿਰਫ਼ ਗਰਮੀ ਤੋਂ ਰਾਹਤ ਦਿੰਦਾ ਹੈ, ਸਗੋਂ ਕੁਦਰਤ ਦੇ ਖੂਬਸੂਰਤ ਨਜ਼ਾਰੇ ਵੇਖਣ ਦਾ ਵੀ ਸ਼ਾਨਦਾਰ ਮੌਕਾ ਦਿੰਦਾ ਹੈ। ਭਾਰਤ ਵਿੱਚ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਮੀਂਹ ਇੰਨਾ ਜ਼ਿਆਦਾ ਪੈਂਦਾ ਹੈ ਕਿ ਉੱਥੋਂ ਦੇ ਨਜ਼ਾਰੇ ਦੇਖਣ ਯੋਗ ਬਣ ਜਾਂਦੇ ਹਨ। ਹਰਿਆਲੀ ਨਾਲ ਢੱਕੇ ਪਹਾੜ, ਬੱਦਲਾਂ ਦੀ ਚਾਦਰ ਅਤੇ ਝਰਨਿਆਂ ਦੀ ਗੂੰਜ ਮਾਨਸੂਨੀ ਸਫ਼ਰ ਨੂੰ ਯਾਦਗਾਰ ਬਣਾ ਦਿੰਦੇ ਹਨ। ਜੇਕਰ ਤੁਸੀਂ ਵੀ ਇਸ ਸੀਜ਼ਨ ਵਿੱਚ ਮੀਂਹ ਦਾ ਪੂਰਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਭਾਰਤ ਦੀਆਂ ਇਨ੍ਹਾਂ 5 ਖੂਬਸੂਰਤ ਥਾਵਾਂ ਦੀ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ।

1 / 5

2 / 5

3 / 5

4 / 5

5 / 5
Follow Us
ਇੰਟਰਨੈੱਟ ਠੱਪ, ਟ੍ਰੇਨਾਂ ਰੱਦ-ਕਈ ਮੈਟਰੋ ਸਟੇਸ਼ਨ ਬੰਦ, ਭਾਰੀ ਫੋਰਸ ਤਾਇਨਾਤ… ਪ੍ਰਦਰਸ਼ਨਾਂ ਤੋਂ ਪਹਿਲਾਂ ਦਿੱਲੀ ‘ਚ ਕਿਲੇਬੰਦੀ
CM ਮਾਨ ਨੇ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਦਾ ਕੀਤਾ ਦੌਰਾ, ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਵੋਟ ਚੋਰੀ ਦੇ ਮੰਗੇ ਸਬੂਤ, ਸੋਮਵਾਰ ਸੁਪਰੀਮ ਕੋਰਟ ਨੂੰ ਸੌਂਪਾਂਗੇ ਮੈਮੋਰੰਡਮ … ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਰਾਹੁਲ ਗਾਂਧੀ
CM ਮਾਨ ਨੇ ਸੱਦਿਆ ਵਿਧਾਨ ਸਭਾ ਸੈਸ਼ਨ, 22 ਤੋਂ 27 ਅਕਤੂਬਰ ਤੱਕ ਚੱਲੇਗਾ ਇਜਲਾਸ; ਬੇਅਦਬੀ ਕਾਨੂੰਨ ‘ਤੇ ਹੋ ਸਕਦੀ ਹੈ ਚਰਚਾ