ਹੀਨਾ ਖਾਨ ਦੇ ਅਨਾਰਕਲੀ ਸੂਟ ਲੁੱਕਸ, ਵਿਆਹ ਸੀਜ਼ਨ ਲਈ ਲਓ ਫੈਸ਼ਨ ਟਿਪਸ
Hina Khan Ethnic Fashion Tips: ਹੀਨਾ ਖਾਨ ਟੀਵੀ ਇੰਡਸਟਰੀ ਤੋਂ ਕਾਨਜ਼ ਫਿਲਮ ਫੈਸਟੀਵਲ ਤੱਕ ਦਾ ਸਫਰ ਤੈਅ ਕਰ ਚੁੱਕੀ ਹੈ। ਉਹ ਆਪਣੇ ਅਲਟੀਮੇਟ ਫੈਸ਼ਨ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਅਦਾਕਾਰਾ ਦੇ ਐਥਨਿਕ ਲੁੱਕ ਵੀ ਕਮਾਲ ਦੇ ਹੁੰਦੇ ਹਨ। ਵਿਆਹ ਸਮਾਰੋਹ ਵਿੱਚ ਤੁਸੀਂ ਉਨ੍ਹਾਂ ਦੇ ਅਨਾਰਕਲੀ ਸੂਟ ਤੋਂ ਇੰਸਪਾਇਰੇਸ਼ਨ ਲੈ ਸਕਦੇ ਹੋ, ਜੋ ਆਰਾਮਦਾਇਕ ਵੀ ਰਹਿੰਦੇ ਹਨ ਅਤੇ ਲਹਿੰਗਾ ਲੁੱਕ ਤੋਂ ਘੱਟ ਵੀ ਨਹੀਂ ਲੱਗਦੇ।

1 / 6

2 / 6

3 / 6

4 / 6

5 / 6

6 / 6
Follow Us
ਕੁਲਗਾਮ ਵਿੱਚ ਮੁਕਾਬਲਾ: ਲਸ਼ਕਰ ਦੇ 2 ਅੱਤਵਾਦੀ ਢੇਰ, ਕਮਾਂਡਰ ਲਤੀਫ ਭੱਟ ਵੀ ਮਾਰਿਆ ਗਿਆ
ਪੰਜਾਬ ‘ਚ BJP ਦਾ ਦਲਿਤ ਵੋਟ ਲੁਭਾਉਣ ਦਾ ਮੈਗਾ ਪਲਾਨ, 18 ਨਵੰਬਰ ਨੂੰ ਨਿਤਿਨ ਨਬੀਨ ਕਰਨਗੇ ਸਮਰਸਤਾ ਸੰਕਲਪ ਯਾਤਰਾ
ਬੰਦੂਕ ਦੀ ਨੋਕ ‘ਤੇ ਕਾਰ ਲੁੱਟਣ ਵਾਲਿਆਂ ਦੀ ਭਾਲ ਤੇਜ਼, SSP ਨੇ ਦਿੱਤਾ ਅਪਡੇਟ; ਬਦਮਾਸ਼ ਗੁਰਦਾਸਪੁਰ ਵੱਲ ਫਰਾਰ ਹੋਏ
ਪ੍ਰਕਾਸ਼ ਪੁਰਬ ਮੌਕੇ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ, CM ਮਾਨ ਦੀ PM ਮੋਦੀ ਨੂੰ ਅਪੀਲ