AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Lemon Hacks: ਨਿੰਬੂ ਨਾਲ ਜੁੜੇ ਇਹ 5 ਹੈਕਸ ਨਹੀਂ ਜਾਣਦੇ ਹੋਵੋਗੇ ਤੁਸੀ, ਸ਼ੈੱਫ ਪੰਕਜ ਭਦੌਰੀਆ ਨੇ ਦੱਸੇ ਫਾਇਦੇ

Uses of Lemon: ਲੋਕ ਮੰਨਦੇ ਹਨ ਕਿ ਨਿੰਬੂ ਸਿਰਫ ਚਾਹ, ਲੈਮਨ ਡ੍ਰਿੰਕ ਅਤੇ ਖਾਣੇ ਦਾ ਸੁਆਦ ਵਧਾਉਣ ਲਈ ਵਰਤੇ ਜਾਂਦੇ ਹਨ, ਪਰ ਅਜਿਹਾ ਨਹੀਂ ਹੈ। ਕੁਝ ਹੈਕਸ ਅਜਮਾਉਣ ਨਾਲ ਬਹੁਤ ਸਾਰੇ ਕੰਮ ਆਸਾਨ ਹੋ ਸਕਦੇ ਹਨ। ਸ਼ੈੱਫ ਪੰਕਜ ਭਦੌਰੀਆ ਨੇ ਨਿੰਬੂ ਨਾਲ ਜੁੜੇ ਅਜਿਹੇ ਪੰਜ ਹੈਕਸ ਸ਼ੇਅਰ ਕੀਤੇ ਹਨ। ਆਓ ਤੁਹਾਨੂੰ ਦੱਸਦੇ ਹਾਂ।

tv9-punjabi
TV9 Punjabi | Updated On: 30 Apr 2026 14:14 PM IST
Share
ਨਿੰਬੂ ਇੱਕ ਤਰ੍ਹਾਂ ਦਾ ਆਲਰਾਉਂਡਰ ਹੈ ਕਿਉਂਕਿ ਇਹ ਨਾ ਸਿਰਫ਼ ਸਾਡੇ ਭੋਜਨ ਦਾ ਸੁਆਦ ਵਧਾਉਂਦਾ ਹੈ ਬਲਕਿ ਸਕਿਨ ਨੂੰ ਫਾਇਦਾ ਪਹੁੰਚਾਉਣ ਸਮੇਤ ਕਈ ਕੰਮ ਆਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਟਿਪਸ ਅਤੇ ਟ੍ਰਿਕਸ ਨੂੰ ਅਪਣਾ ਕੇ ਕਈ ਘਰੇਲੂ ਕੰਮ ਆਸਾਨ ਕੀਤੇ ਜਾ ਸਕਦੇ ਹਨ? ਹੋਰ ਜਾਣੋ...

1 / 6
ਸ਼ੈੱਫ ਪੰਕਜ ਭਦੌਰੀਆ ਨੇ ਇੱਕ ਰੀਲ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਪੰਜ ਨਿੰਬੂ ਹੈਕਸ ਸਾਂਝੇ ਕੀਤੇ। ਪਹਿਲਾ ਇਹ ਹੈ ਕਿ ਨਿੰਬੂ ਖਰੀਦਦੇ ਸਮੇਂ ਹਮੇਸ਼ਾ ਸਕਿਨ 'ਤੇ ਫੇਕਸ ਕਰੋ। ਨਿੰਬੂ ਖਰੀਦਦੇ ਸਮੇਂ ਧਿਆਨ ਦੇਣਾ ਚਾਹੀਦਾ ਹੈ ਕਿ ਇਸਦਾ ਛਿਲਕਾ ਪਤਲਾ ਹੋਵੇ। ਇਸ ਨਾਲ ਪਤਾ ਚੱਲਦਾ ਹੈ ਕਿ ਇਸ ਵਿੱਚ ਨਾਰਮਲ ਨਾਲੋਂ ਜ਼ਿਆਦਾ ਰਸ ਹੈ।

2 / 6
ਲੋਕ ਨਿੰਬੂ ਸਟੋਰ ਕਰਦੇ ਸਮੇਂ ਵੀ ਗਲਤੀਆਂ ਕਰਦੇ ਹਨ। ਲੋਕ ਅਕਸਰ ਇਸਨੂੰ ਸਿੱਧਾ ਫਰਿੱਜ ਵਿੱਚ ਰੱਖ ਦਿੰਦੇ ਹਨ। ਪੰਕਜ ਭਦੌਰੀਆ ਦੱਸਦੇ ਹਨ ਕਿ ਇਸਨੂੰ ਹਮੇਸ਼ਾ ਪਾਣੀ ਵਿੱਚ ਭਿੱਓਂ ਕੇ ਰੱਖੋ। ਇਸ ਤਰ੍ਹਾਂ, ਇਸ ਤਰ੍ਹਾਂ ਇਹ ਲੰਬੇ ਸਮੇਂ ਤੱਕ ਫਰੈਸ਼ ਰਹਿੰਦੇ ਹਨ ਅਤੇ ਇਨ੍ਹਾਂ ਜੂਸ ਵੀ ਬਣਿਆ ਰਹਿੰਦਾ ਹੈ।

3 / 6
ਜਿਆਦਾ ਜੂਸ ਕੱਢਣ ਲਈ, ਨਿੰਬੂ ਨੂੰ 15 ਸਕਿੰਟਾਂ ਲਈ ਮਾਈਕ੍ਰੋਵੇਵ ਕਰੋ। ਇਸ ਨਾਲ ਜਿਆਦਾ ਜੂਸ ਨਿਕਲਦਾ ਹੈ। ਅਜਿਹਾ ਕਰਨ ਨਾਲ ਟਾਈਟ ਨੀਂਬੂ ਵੀ ਸਾਫਟ ਹੋ ਜਾਵੇਗਾ, ਜਿਸ ਨਾਲ ਤੁਹਾਨੂੰ ਬੈਸਟ ਰਿਜਲਟਸ ਮਿਲਣਗੇ। ਹਲਕਾ ਗਰਮ ਕਰਨ ਨਾਲ ਨਿੰਬੂ ਦੀਆਂ ਅੰਦਰੂਨੀ ਝਿੱਲੀਆਂ ਨਰਮ ਹੋ ਜਾਂਦੀਆਂ ਹਨ, ਜਿਸ ਨਾਲ ਜੂਸ ਕੱਢਣਾ ਆਸਾਨ ਹੋ ਜਾਂਦਾ ਹੈ।

4 / 6
ਭਾਵੇਂ ਤੁਹਾਡੇ ਕੋਲ ਮਾਈਕ੍ਰੋਵੇਵ ਨਹੀਂ ਹੈ ਤਾਂ ਤੁਸੀਂ ਇਸਦੇ ਅੰਦਰੂਨੀ ਹਿੱਸੇ ਨੂੰ ਤੁਸੀਂ ਬਗੈਰ ਮੇਹਨਤ ਦੇ ਸਾਫਟ ਬਣਾ ਸਕਦੇ ਹੋ। ਪੂਰੇ ਨਿੰਬੂ ਨੂੰ ਰਸੋਈ ਦੀ ਸਲੈਬ'ਤੇ ਰੱਖੋ ਅਤੇ ਇਸਨੂੰ ਹਥੇਲੀ ਰੱਖ ਕੇ ਗੋਲ-ਗੋਲ ਘੁੰਮਾਓ। ਇਸ ਨਾਲ ਵੀ ਨਿੰਬੂ ਤੋਂ ਜਿਆਦਾ ਰਸ ਨਿਕਲਦਾ ਹੈ।

5 / 6
ਜੇਕਰ ਤੁਸੀਂ ਨਿੰਬੂ ਨੂੰ ਯੂਜ ਕਰਨ ਤੋਂ ਬਾਅਦ ਇਸਦੇ ਛਿਲਕਿਆਂ ਨੂੰ ਸੁੱਟ ਦਿੰਦੇ ਹੋ, ਤਾਂ ਹੁਣ ਇਹ ਗਲਤੀ ਨਾ ਕਰੋ। ਉਨ੍ਹਾਂ ਨੂੰ ਸਿਰਕੇ ਦੇ ਪਾਣੀ ਵਿੱਚ ਉਬਾਲੋ ਅਤੇ ਉਨ੍ਹਾਂ ਨੂੰ ਕਲੀਨਰ ਵਜੋਂ ਵਰਤੋ। ਤੁਸੀਂ ਆਪਣੇ ਰਸੋਈ ਦੀ ਸਲੈਬ, ਸਟੋਵ ਜਾਂ ਸ਼ੀਸ਼ੇ ਆਸਾਨੀ ਨਾਲ ਸਾਫ਼ ਕਰ ਸਕਦੇ ਹੋ। ਨਿੰਬੂ ਦੇ ਪਾਣੀ ਅਤੇ ਸਿਰਕਾ ਸਪਰੇਅ ਬੋਤਲ ਵਿੱਚ ਪਾ ਕੇ ਘਰ ਦੀਆਂ ਕਈ ਚੀਜ਼ਾਂ ਸਾਫ਼ ਕਰ ਸਕਦੇ ਹੋ।

6 / 6
Follow Us
Latest Photos Business Technology
Latest Stories
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ...
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ...
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ...
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ...
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ......
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ...
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ...
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ...