ਦੁਨੀਆ ਦੇ Majestic Mountains ਬਾਰੇ ਜਾਣਦੇ ਹੋ? ਨਿਹਾਰ ਲਵੋ ਇਨ੍ਹਾਂ ਦੀ ਖੂਬਸੂਰਤੀ
World Most Iconic Mountains: ਹੁਣ ਤੱਕ ਸਿਰਫ ਤੁਸੀਂ ਮਾਊਂਟ ਐਵਰੈਸਟ ਦੀ ਸੁੰਦਰਤਾ ਤੋਂ ਜਾਣੂ ਹੋਵੋਗੇ। ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਪਹਾੜਾਂ ਦੀ ਸੈਰ ‘ਤੇ ਲੈ ਕੇ ਜਾਵਾਂਗੇ।
Updated On: 04 Feb 2023 16:42:PM
MatterHorn: ਇਸ ਪਹਾੜ ਦੀ ਉਚਾਈ 4,478 ਮੀਟਰ ਹੈ। ਇਹ ਸਵਿਟਜ਼ਰਲੈਂਡ ਅਤੇ ਇਟਲੀ ਵਿੱਚ ਹੈ। ਇਹ Alpsਪਰਬਤ ਦਾ ਸਭ ਤੋਂ ਉੱਚਾ ਪਹਾੜ ਹੈ।
Mount Kanchenjunga: ਕੰਚਨਜੰਗਾ ਪਰਬਤ ਭਾਰਤ ਅਤੇ ਨੇਪਾਲ ਦੋਵਾਂ ਵਿੱਚ ਹੈ। ਪਰ ਇਸ ਤੇ ਨੇਪਾਲ ਵਾਲੇ ਪਾਸੇ ਤੋਂ ਹੀ ਚੜ੍ਹਾਈ ਕੀਤੀ ਜਾਂਦੀ ਹੈ। ਕੰਚਨਜੰਗਾ ਪਰਬਤ ਭਾਰਤ ਵਿੱਚ ਧਾਰਮਿਕ ਮਹੱਤਵ ਵੀ ਰੱਖਦਾ ਹੈ।
Grand Teton: ਅਮਰੀਕਾ ਦਾ ਗ੍ਰੈਂਡ ਟੈਟਲ ਪਹਾੜ ਆਪਣੀ ਸ਼ਾਨਦਾਰ ਲੋਕੇਸ਼ਨ ਲਈ ਜਾਣਿਆ ਜਾਂਦਾ ਹੈ। ਇੱਥੇ ਤੁਹਾਨੂੰ ਹਰਿਆ-ਭਰਿਆ ਨਜਾਰਾ ਦੇਖਣ ਨੂੰ ਮਿਲੇਗਾ
Mount Fuji: ਜਾਪਾਨ ਦੀ ਪਛਾਣ Mount Fuji ਹੈ, ਇਹ ਕਹਿਣਾ ਗਲਤ ਨਹੀਂ ਹੋਵੇਗਾ। ਇਸ ਨੂੰ ਜਾਪਾਨ ਦਾ ਸਭ ਤੋਂ Iconic ਸਿੰਬਲ ਮੰਨਿਆ ਜਾਂਦਾ ਹੈ।
ਮਾਊਂਟ ਐਵਰੈਸਟ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ। ਮਾਊਂਟ ਐਵਰੈਸਟ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਹੈ। ਦੁਨੀਆ ਭਰ ਤੋਂ ਚੜ੍ਹਾਈ ਕਰਨ ਵਾਲੇ ਮਾਊਂਟ ਐਵਰੈਸਟ 'ਤੇ ਆਉਂਦੇ ਹਨ। ਵੈਸੇ ਤਾਂ ਗੱਲ ਮਾਊਂਟ ਐਵਰੈਸਟ ਦੀ ਸੀ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਪਹਾੜਾਂ ਦੀ ਸੈਰ 'ਤੇ ਲੈ ਕੇ ਜਾਵਾਂਗੇ।