Tata Car Discount: ਗਣੇਸ਼ ਚਤੁਰਥੀ 'ਤੇ ਖਰੀਦਣੀ ਹੈ ਨਵੀਂ ਕਾਰ? ਇੱਥੇ ਮਿਲ ਰਿਹਾ ਤਗੜਾ ਆਫਰ Punjabi news - TV9 Punjabi

Tata Car Discount: ਗਣੇਸ਼ ਚਤੁਰਥੀ ‘ਤੇ ਖਰੀਦਣੀ ਹੈ ਨਵੀਂ ਕਾਰ? ਇੱਥੇ ਮਿਲ ਰਿਹਾ ਤਗੜਾ ਆਫਰ

Updated On: 

05 Sep 2024 12:55 PM

ਟਾਟਾ ਮੋਟਰਜ਼ ਦੀਆਂ ਕਾਰਾਂ 'ਤੇ ਸ਼ਾਨਦਾਰ ਡਿਸਕਾਊਂਟ ਆਫਰ ਦਿੱਤੇ ਜਾ ਰਹੇ ਹਨ, ਤੁਸੀਂ ਸਤੰਬਰ ਮਹੀਨੇ ਲਈ ਇਸ ਦਾ ਫਾਇਦਾ ਉਠਾ ਸਕਦੇ ਹੋ। ਆਫਰ ਦੇ ਤਹਿਤ ਟਾਟਾ ਪੰਚ, ਟਿਆਗੋ, ਟਿਗੋਰ, ਸਫਾਰੀ, ਅਲਟਰੋਜ਼, ਹੈਰੀਅਰ ਅਤੇ ਨੈਕਸਨ ਨੂੰ ਸਸਤੇ 'ਚ ਖਰੀਦਿਆ ਜਾ ਸਕਦਾ ਹੈ।

1 / 5Tata

Tata Safari 'ਤੇ ਕੁੱਲ 1.65 ਲੱਖ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜਦਕਿ Harrier 'ਤੇ 1.45 ਲੱਖ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। Safari ਦੀ ਕੀਮਤ 15.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ Harrier ਦੀ ਕੀਮਤ 14.99 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।

2 / 5

Tata Nexon ਖਰੀਦ ਕੇ 1.15 ਲੱਖ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਇਸ SUV ਦੀ ਕੀਮਤ 8 ਲੱਖ ਰੁਪਏ ਤੋਂ ਲੈ ਕੇ 15.8 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹੈ।

3 / 5

ਟਾਟਾ ਟਿਆਗੋ 'ਤੇ 90 ਹਜ਼ਾਰ ਰੁਪਏ ਅਤੇ ਟਿਗੋਰ 'ਤੇ 85 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। Tiago ਦੀ ਕੀਮਤ 5.65 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਟਿਗੋਰ ਦੀ ਕੀਮਤ 6.30 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।

4 / 5

Tata Altroz ​​ਖਰੀਦ ਕੇ 70 ਹਜ਼ਾਰ ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਦੇ ਪੈਟਰੋਲ, ਡੀਜ਼ਲ ਅਤੇ CNG ਮਾਡਲਾਂ 'ਤੇ ਛੋਟ ਮਿਲ ਰਹੀ ਹੈ। ਕਾਰ ਦੀ ਕੀਮਤ 6.65 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।

5 / 5

Tata Punch SUV 'ਤੇ ਕੁੱਲ 15 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਭਾਰਤੀ ਬਾਜ਼ਾਰ 'ਚ ਇਸ ਦੀ ਕੀਮਤ 6.13 ਲੱਖ ਰੁਪਏ ਤੋਂ 10.20 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਹੈ।

Follow Us On
Tag :
Exit mobile version