Akshaya Tritiya ‘ਤੇ ਪਾਉਣਾ ਚਾਹੁੰਦੀ ਹੋ ਲਾਲ ਸਾੜੀ ਤਾਂ ਦੇਖੋ Sobhita Dhulipala ਦਾ ਇਹ ਲੁੱਕ
Akshaya Tritiya 2023: ਅਦਾਕਾਰਾ ਸੋਭਿਤਾ ਧੂਲੀਪਾਲਾ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਸੋਭਿਤਾ ਨੇ ਲਾਲ ਸਾੜੀ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤੁਸੀਂ ਅਕਸ਼ੈ ਤ੍ਰਿਤੀਆ ਵਰਗੇ ਖਾਸ ਮੌਕਿਆਂ 'ਤੇ ਵੀ ਇਸ ਤਰ੍ਹਾਂ ਦੀ ਸਾੜੀ ਪਹਿਨ ਸਕਦੇ ਹੋ।

1 / 5

2 / 5

3 / 5

4 / 5

5 / 5