ਰੈੱਡ ਆਉਟਫਿੱਟਸ ਪੇਅਰ ਕਰਕੇ ਰਵਾਇਤੀ ਅੰਦਾਜ ‘ਚ ਨਜਰ ਆਏ ਕਿਆਰਾ-ਸਿਧਾਰਥ, ਦੇਖੋ ਫੋਟੋ
Siddharth-Kiara In Red Traditional Outfits: ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਜੋੜੀ ਸਿਧਾਰਥ-ਕਿਆਰਾ ਵਿਆਹ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ। ਇੱਕ-ਦੂਜੇ ਦੇ ਹੱਥ ਫੜੇ ਹੋਏ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ। ਲਾਲ ਸੂਟ 'ਚ ਕਿਆਰਾ ਦੇ ਚਿਹਰੇ 'ਤੇ ਵਿਆਹ ਦੀ ਚਮਕ ਸਾਫ ਦਿਖਾਈ ਦੇ ਰਹੀ ਸੀ।

1 / 4

2 / 4

3 / 4

4 / 4

ਅੰਮ੍ਰਿਤਸਰ ਸਮੇਤ ਹੋਰ ਸਰਹੱਦੀ ਜ਼ਿਲ੍ਹਿਆਂ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਤੁਫਾਨ ਦਾ ਅਲਰਟ

ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਘਰ ਤੋਂ ਬਾਹਰ ਨਿਕਲਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Viral: ਸ਼ਰਾਬ ਵਿੱਚ ਡੁਬੋ ਕੇ ਰੋਟੀ ਖਾਂਦਾ ਨਜ਼ਰ ਆਇਆ ਸ਼ਖਸ, ਵੀਡੀਓ ਦੇਖ ਦੰਗ ਰਹਿ ਗਏ ਲੋਕ

ਐਲਨ ਮਸਕ ਦੀ ‘X’ ਸਰਵਿਸ ਹੋਈ ਬੰਦ, ਲਗਾਤਾਰ ਦੂਜੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਡਾਊਨ, ਯੂਜ਼ਰਸ ਪਰੇਸ਼ਾਨ