Shehnaaz Gill ਨੇ ਬਲੈਕ ਆਉਟਫਿਟ ਵਿੱਚ ਸੈਟ ਕੀਤੇ ਨਵੇਂ ਫੈਸ਼ਨ ਗੋਲਸ, ਵੇਖੋ ਤਸਵੀਰਾਂ
Shehnaaz Gill Black Outfits: ਬਿੱਗ ਬੌਸ 13 ਸਟਾਰ ਸ਼ਹਿਨਾਜ਼ ਗਿੱਲ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਨ੍ਹਾਂ ਦੇ ਇਸ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।

1 / 5

2 / 5

3 / 5

4 / 5

5 / 5

ਨਕਲੀ ਪੁਲਿਸ ਮੁਲਾਜ਼ਮ ਬਣ ਕਰਦੇ ਸਨ ਠੱਗੀਆਂ, ਗਿੱਦੜਬਾਹਾ ‘ਚ ਪੁਲਿਸ ਨੇ ਕੀਤਾ ਕਾਬੂ

ਕਿਉਂ ਇਹ ਇਲੈਕਟ੍ਰਿਕ ਸਕੂਟਰ ਬਣਿਆ ਨੰਬਰ 1, ਬਾਕੀ ਸਾਰੇ ਰਹਿ ਗਏ ਪਿੱਛੇ

ਕੀ ਸੌਣ ਤੋਂ ਪਹਿਲਾਂ ਫੋਨ ‘ਤੇ ਸਕ੍ਰੌਲ ਕਰਨਾ ਤੁਹਾਡੇ ਦਿਲ ਦੀ ਧੜਕਣ ਨੂੰ ਨੁਕਸਾਨ ਪਹੁੰਚਾਉਂਦਾ ਹੈ? ਜਾਣੋ ਕੀ ਕਹਿੰਦੇ ਹਨ ਡਾਕਟਰ

WhatsApp ‘ਤੇ ਫੋਟੋਆਂ ਸਾਂਝੀਆਂ ਕਰਨਾ ਹੋਵੇਗਾ ਆਸਾਨ,ਆ ਰਿਹਾ ਹੈ ਸ਼ਾਨਦਾਰ ਫੀਚਰ