ਅਕਾਲੀ ਦਲ ਦਾ ਬਾਗੀ ਧੜਾ ਖਿਮਾ ਯਾਚਨਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ
ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਖਿਲਾਫ ਵੱਡੀ ਬਗਾਵਤ ਹੋ ਗਈ ਹੈ। ਅਕਾਲੀ ਦਲ ਦਾ ਬਾਗੀ ਧੜਾ ਸੋਮਵਾਰ ਨੂੰ ਅੰਮ੍ਰਿਤਸਰ ਸਥਿਤ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ। ਇੱਥੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਅਤੇ ਮੁਆਫ਼ੀ ਮੰਗ ਲਈ। ਇਸ ਦੌਰਾਨ ਬਾਗੀ ਧੜੇ ਨੇ ਤਲਵੰਡੀ ਸਾਬੋ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਬੈਠ ਕੇ ਕੋਈ ਹੱਲ ਕੱਢਣ ਲਈ ਕਿਹਾ।

1 / 5

2 / 5

3 / 5

4 / 5

5 / 5
328 ਸਰੂਪਾਂ ਦੇ ਗਾਇਬ ਹੋਣ ਮਾਮਲੇ ‘ਚ ਦੂਜੀ ਗ੍ਰਿਫਤਾਰੀ, ਸਾਬਕਾ ਸਹਾਇਕ ਸੁਪਰਵਾਈਜ਼ਰ ਕਵਲਜੀਤ ਸਿੰਘ ਕਮਲਜੀਤ ਸਿੰਘ ਅਰੈਸਟ
ਵੈਨੇਜ਼ੁਏਲਾ ਹੁਣ ਸਾਡੇ ਕੰਟਰੋਲ ਵਿੱਚ ਹੈ, ਹੁਣ ਉੱਥੇ ਅਮਰੀਕੀ ਸ਼ਾਸਨ: ਡੋਨਾਲਡ ਟਰੰਪ
ਭਾਰਤ ਦੀ ਊਰਜਾ ਸੁਰੱਖਿਆ ਨੂੰ ਮਿਲ ਰਹੀ ਮਜ਼ਬੂਤੀ, SATAT ਦੇ ਤਹਿਤ ਦੇਸ਼ ਵਿੱਚ ਲੱਗੇ 132 CBG ਪਲਾਂਟ
ਪਟਿਆਲਾ ਦੇ ਰੋਂਗਲਾ ਪਿੰਡ ਵਿੱਚ ਨਸ਼ਾ ਤਸਕਰ ਦਾ ਘਰ ਸੀਲ, ਹੰਗਾਮਾ ਕਰਨ ਤੇ ਹਿਰਾਸਤ ‘ਚ ਪਰਿਵਾਰ