PHOTOS: ਇੱਕ ਦੂਜੇ ਦੇ ਹੋਏ ਮੀਤ ਹੇਅਰ ਤੇ ਡਾ.ਗੁਰਵੀਨ ਕੌਰ, ਦੇਖੋ ਵਿਆਹ ਦੀਆਂ ਖੂਬਸੂਰਤ ਤਸਵੀਰਾਂ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾਕਟਰ ਗੁਰਵੀਨ ਕੌਰ ਵਿਆਹ ਦੇ ਪਵਿੱਤਰ ਬੰਧਣ ਵਿੱਚ ਬੱਝ ਚੁੱਕੇ ਹਨ। ਦੋਵਾਂ ਦਾ ਵਿਆਹ ਮੰਗਲਵਾਰ 7 ਨਵੰਬਰ ਨੂੰ ਮੋਹਾਲੀ ਦੇ ਨਵਾਂਗਾਓਂ ਦੇ ਇੱਕ ਰਿਜ਼ੋਰਟ ਵਿੱਖੇ ਹੋਇਆ। ਵਿਆਹ ਵਿੱਚ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀਆਂ ਅਤੇ ਅਫਸਰਾਂ ਨੇ ਵੀ ਖੇਡ ਮੰਤਰੀ ਦੇ ਵਿਆਹ ਵਿੱਚ ਸ਼ਿਰਕਤ ਕੀਤੀ। ਦੱਸਦਇਏ ਕਿ 29 ਅਕਤੂਬਰ ਨੂੰ ਮੇਰਠ ਵਿੱਚ ਦੋਵਾਂ ਦੀ ਮੰਗਣੀ ਹੋਈ ਸੀ ਤੇ ਹੁਣ ਦੋਹਾਂ ਨੇ ਵਿਆਹ ਕਰਵਾ ਲਿਆ ਹੈ। ਇਸ ਤੋਂ ਬਾਅਦ ਰਿਸੈਪਸ਼ਨ ਦਾ ਪ੍ਰੋਗਰਾਮ 8 ਨਵੰਬਰ ਨੂੰ ਹੋਵੇਗਾ।

1 / 5

2 / 5

3 / 5

4 / 5

5 / 5
2027 ਤੋਂ ਪਹਿਲਾਂ ਪੂਰਾ ਹੋਵੇਗਾ ਵਾਅਦਾ, ਔਰਤਾਂ ਨੂੰ ਮਿਲਣਗੇ 1000 ਰੁਪਏ, ਮੰਤਰੀ ਬਲਜਿੰਦਰ ਕੌਰ ਦਾ ਵੱਡਾ ਬਿਆਨ
New Labour Code: ਕੀ ਨਵੇਂ ਲੇਬਰ ਕੋਡ ਵਿੱਚ ਹੁਣ ਹਫ਼ਤੇ ‘ਚ ਮਿਲੇਗੀ 3 ਦਿਨ ਦੀ ਛੁੱਟੀ? ਕਰਨਾ ਪਵੇਗਾ ਸਿਰਫ਼ 4 ਦਿਨ ਕੰਮ!
ਸੀਐਮ ਭਗਵੰਤ ਮਾਨ ਨੇ ਕੀਤਾ ਪਰਿਵਾਰ ਸਣੇ ਆਪਣੀ ਵੋਟ ਦਾ ਕੀਤਾ ਇਸਤੇਮਾਲ
ਜਲੰਧਰ ਵਿੱਚ ਅਚਾਨਕ ਧਮਾਕਾ, ਨੇੜਲੇ ਘਰਾਂ ਦੇ ਟੁੱਟੇ ਸ਼ੀਸ਼ੇ, ਇੱਕ ਦੀ ਮੌਤ