Amritpal ਨੂੰ ਅਣਪਛਾਤੀ ਥਾਂ ‘ਤੇ ਲੈ ਗਈ ਪੁਲਿਸ, ਪਿੰਡ ਜੱਲੂਪੁਰ ਖੇੜਾ ਸੀਲ, Internet ਬੰਦ… ਅਲਰਟ ਮੋਡ ‘ਤੇ CRPF
Amritpal Singh Arrest: ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਪਛਾਤੀ ਥਾਂ 'ਤੇ ਲੈ ਗਈ ਹੈ। ਪੰਜਾਬ 'ਚ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਕਈ ਜਿਲ੍ਹਿਆਂ ਚ ਧਾਰਾ-144 ਲਗਾ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ।

1 / 6

2 / 6

3 / 6

4 / 6

5 / 6

6 / 6

ਆਜ਼ਾਦੀ ਦਿਹਾੜੇ ‘ਤੇ ਫਰੀਦਕੋਟ ‘ਚ ਝੰਡਾ ਲਹਿਰਾਉਣਗੇ CM ਮਾਨ, ਮੰਤਰੀਆਂ ਨੂੰ ਮਿਲੀ ਜ਼ਿਲ੍ਹਾਵਾਰ ਜ਼ਿੰਮੇਵਾਰੀ

ਪੰਜਾਬੀ ਕਪਲ ਨੇ ਕੀਤਾ ਕਾਂਡ… ਦੇਣਾ ਪਵੇਗਾ 6 ਕਰੋੜ ਰੁਪਏ ਦਾ ਜੁਰਮਾਨਾ, ਕੈਨੇਡੀਅਨ ਕੋਰਟ ਦਾ ਫੈਸਲਾ

ਮੈਡੀਕਲ ਸਟੋਰ ਵਿਚ ਹੈ ਮੋਟਾ ਮੁਨਾਫ਼ਾ, ਜਾਣੋ, ਮੈਡੀਕਲ ਸਟੋਰ ਖੋਲ੍ਹਣ ਦੇ ਸਾਰੇ ਨਿਯਮ

Shocking Video: ਭੜਕੇ ਸਾਨ੍ਹ ਦੇ ਸਾਹਮਣੇ ਸਟੰਟ ਕਰਨਾ ਪਿਆ ਮਹਿੰਗਾ, ਜਾਨਵਰ ਨੇ ਦਿੱਤੀ ਦਰਦਨਾਕ ਮੌਤ