PHOTOS: ਪੰਜਾਬ ਸਰਕਾਰ ਦਾ ਪਹਿਲਾ ਪੂਰਨ ਬਜਟ, ਜਾਣੋਂ – ਕੀ ਹੈ ਖਾਸ
Budget Session : ਪੰਜਾਬ ਸਰਕਾਰ ਵੱਲੋਂ ਇਸ ਵਾਰ ਇੱਕ ਲੱਖ 96 ਹਜਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਦੇ ਸਿਰ ਇਸ ਵੇਲ੍ਹੇ 3 ਲੱਖ ਕਰੋੜ ਦਾ ਕਰਜਾ ਵੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਪਹਿਲਾ ਪੂਰਨ ਬਜਟ ਪੇਸ਼ ਕੀਤਾ। ਜਿਸ ਵਿੱਚ ਸਿੱਖਿਆ, ਸਿਹਤ ਅਤੇ ਸਨਅਤ ਦਾ ਖਾਸ ਖਿਆਲ ਰੱਖਿਆ ਗਿਆ ਹੈ।

1 / 6

2 / 6

3 / 6

4 / 6

5 / 6

6 / 6

Padma Awards: ਪਦਮ ਪੁਰਸਕਾਰ-2026 ਲਈ ਕਿਵੇਂ ਕਰੀਏ ਨਾਮਜ਼ਦਗੀਆਂ-ਸਿਫ਼ਾਰਸ਼ਾਂ, ਜਾਣੋ …ਆਖਰੀ ਤਾਰੀਖ ਅਤੇ ਪੂਰੀ ਪ੍ਰਕਿਰਿਆ

ਜਲੰਧਰ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, 2 ਮੁਲਜ਼ਮ ਗ੍ਰਿਫ਼ਤਾਰ

ਦੇਸ਼ ਵਿੱਚ ਫਿਰ ਕੋਰੋਨਾ ਦਾ ਕਹਿਰ! 2 ਦੀ ਮੌਤ, 257 ਮਰੀਜ਼… ਕੇਰਲ ਵਿੱਚ ਸਭ ਤੋਂ ਵੱਧ 69 ਮਾਮਲੇ

7000 ਦਾ ਕੱਟਿਆ ਚਲਾਨ, ਲੋਕ ਅਦਾਲਤ ਵਿੱਚ ਭਰਨੇ ਪਏ ਸਿਰਫ਼ 500 ਰੁਪਏ, ਇਹ ਹੈ ਮਾਮਲਾ