Punjab Band Photos: ਪੰਜਾਬ ਬੰਦ ਦਾ ਕਿਹੋ ਜਿਹਾ ਰਿਹਾ ਅਸਰ? ਵੇਖੋ ਵੱਖ-ਵੱਖ ਜਿਲ੍ਹਿਆਂ ਤੋਂ ਆਈਆਂ ਤਸਵੀਰਾਂ ਵਿੱਚ
ਮਨੀਪੁਰ ਵਿਚ ਹੋਈ ਹਿੰਸਾ ਦੇ ਖਿਲਾਫ ਈਸਾਈ ਭਾਈਚਾਰੇ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਕਈ ਜਨਤਕ ਜਥੇਬੰਦੀਆਂ ਨੇ ਈਸਾਈ ਭਾਈਚਾਰੇ ਦਾ ਸਮਰਥਨ ਕੀਤਾ ਸੀ। ਬੰਦ ਦੌਰਾਨ ਸੜਕਾਂ ਤੇ ਕਿਹੋ ਜਿਹਾ ਨਜ਼ਾਰਾ ਸੀ, ਜਾਣਨ ਲਈ ਫਾਜ਼ਿਲਕਾ, ਫਰੀਦਕੋਟ, ਗੁਰਦਾਸਪੁਰ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਅਤੇ ਫਿਰੋਜ਼ਪੁਰ ਆਈਆਂ ਤਸਵੀਰਾਂ ਵੇਖੋ।

1 / 15

2 / 15

3 / 15

4 / 15

5 / 15

6 / 15

7 / 15

8 / 15

9 / 15

10 / 15

11 / 15

12 / 15

13 / 15

14 / 15

15 / 15

Stray Dogs issue: ਸੀਜੇਆਈ ਬੀਆਰ ਗਵਈ ਦੇਖਣਗੇ ਮਾਮਲਾ, ਸੁਪਰੀਮ ਕੋਰਟ ਦੇ 2 ਬੈਂਚਾਂ ਦੇ ਫੈਸਲੇ ‘ਤੇ ਹੋਵੇਗਾ ਵਿਚਾਰ

ਪੰਜਾਬ ‘ਚ ਕੁਲੈਕਟਰ ਰੇਟ ਵਧਾਉਣ ਦਾ ਫੈਸਲਾ ਮੁਲਤਵੀ, ਸਟੈਂਪ-ਰਜਿਸਟ੍ਰੇਸ਼ਨ ਤੋਂ 7,000 ਕਰੋੜ ਰੁਪਏ ਦੀ ਕਮਾਈ ਦਾ ਟੀਚਾ

ਕੁੱਤੇ ਨੂੰ ਐਂਟੀ-ਰੇਬੀਜ਼ ਦਾ ਟੀਕਾ ਕਿੰਨ੍ਹੀ ਵਾਰ ਲਗਵਾਇਆ ਜਾਣਾ ਚਾਹੀਦਾ ਹੈ? ਜਾਣੋ ਮਾਹਰ ਡਾਕਟਰ ਤੋਂ

ਟੈਰਿਫ ਵਾਰ ਵਿਚਾਲੇ ਜਰਮਨੀ ‘ਚ News9 ਦਾ ਗਲੋਬਲ ਸਮਿਟ, ਡੇਮੋਕ੍ਰੇਸੀ, ਡੇਮੋਗ੍ਰੈਫੀ ਅਤੇ ਡੇਵਲਮੈਂਟ ‘ਤੇ ਹੋਵੇਗੀ ਚਰਚਾ