ਐਮੀ ਵਿਰਕ ਦੀ ਵਾਰਡਰੋਬ ਤੋਂ ਚੁਰਾਓ ਟ੍ਰੈਂਡੀ ਲੁੱਕਸ, ਸਾਰੇ ਕਰਣਗੇ ਤੁਹਾਡੇ Style ਦੀ ਤਾਰੀਫ
ਅਕਸਰ ਅਸੀਂ ਕੁੜੀਆਂ ਦੇ ਵਾਰਡਰੋਬ ਅਤੇ ਕੱਪੜੀਆਂ ਦੀਆਂ ਗੱਲਾਂ ਜ਼ਿਆਦਾ ਕਰਦੇ ਹਾਂ। ਬਹੁਤ ਘੱਟ ਹੁੰਦਾ ਹੈ ਜਦੋਂ ਅਸੀਂ ਮੁੰਡਿਆਂ ਦੇ ਵਾਰਡਰੋਬ ਅਤੇ ਡਰੈੱਸ ਸੈਂਸ ਨੂੰ ਲੈ ਕੇ ਗੱਲ ਕਰਦੇ ਹਾਂ। ਇਸ ਲਈ ਅੱਜ ਅਸੀਂ ਮੁੰਡਿਆਂ ਲਈ ਦੀਵਾਲੀ ਕੁਲੈਕਸ਼ਨ ਲੈ ਕੇ ਆਏ ਹਾਂ। ਦੀਵਾਲੀ ਦੇ ਤਿਉਹਾਰ ਵਾਲੇ ਦਿਨ ਮੁੰਡੇ ਪਾਲੀਵੁੱਡ ਦੇ ਗਾਇਕ ਅਤੇ ਐਕਟਰ ਐਮੀ ਵਿਰਕ ਦੀ ਵਾਰਡਰੋਬ ਤੋਂ ਆਊਟ-ਫਿੱਟਸ ਲਈ ਇੰਸਪਾਇਰ ਹੋ ਸਕਦੇ ਹਨ ਅਤੇ ਇਸ ਨੂੰ ਟ੍ਰਾਈ ਕਰ ਸਕਦੇ ਹਨ।

1 / 5

2 / 5

3 / 5

4 / 5

5 / 5

IPL 2025: RCB ਨੇ ਕੁਆਲੀਫਾਇਰ 1 ‘ਚ ਕੀਤਾ ਪ੍ਰਵੇਸ਼, ਲਖਨਊ ਨੂੰ 6 ਵਿਕਟਾਂ ਨਾਲ ਹਰਾਇਆ

UPSC, CBSE ਤੇ CA ਟੌਪਰ TV9 ਦੇ ਮੈਗਾ ਸਟੇਜ ‘ਤੇ ਹੋਣਗੇ ਇਕੱਠੇ, ਸਿੱਖਿਆ ਸੰਮੇਲਨ ‘ਚ ਸਫਲਤਾ ਦੇ ਦੇਣਗੇ ਸੁਝਾਅ

HERA PHERI 3: ਪਰੇਸ਼ ਰਾਵਲ OUT, ਹੁਣ 800 ਕਰੋੜ ਦੇ ਅਦਾਕਾਰ ਬਣਨਗੇ ਨਵੇਂ ‘ਬਾਬੂਰਾਓ’? ਪੋਸਟਰ ਦਾ ਸੱਚ ਆਇਆ ਸਾਹਮਣੇ

1984 ਸਿੱਖ ਵਿਰੋਧੀ ਦੰਗੇ ਪੀੜਤਾਂ ਲਈ ਅੱਗੇ ਆਈ ਦਿੱਲੀ ਸਰਕਾਰ, CM ਰੇਖਾ ਗੁਪਤਾ 125 ਪਰਿਵਾਰਾਂ ਨੂੰ ਦਿੱਤੀਆਂ ਨੌਕਰੀਆਂ