New Year 2024: ਨਵੇਂ ਸਾਲ ਮੌਕੇ ਸ੍ਰੀ ਹਰਿਮੰਦਰ ਸਾਹਿਬ ‘ਚ ਇਕੱਠੇ ਹੋਏ ਸ਼ਰਧਾਲੂ, ਸਿਆਸੀ ਆਗੂ ਵੀ ਹੋਏ ਨਤਮਸਤਕ
ਨਵੇਂ ਸਾਲ 'ਤੇ ਸਿਆਸੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਕਿਹਾ ਨਵੇਂ ਸਾਲ ਦੇ ਆਗਾਜ਼ ਮੌਕੇ 'ਰੂਹਾਨੀਅਤ ਦੇ ਦਰ' ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਨਾਲ ਨਤਮਸਤਕ ਹੋ ਕੇ ਅਥਾਹ ਸਕੂਨ ਮਿਲਿਆ। ਗੁਰੂ ਚਰਨਾਂ 'ਚ ਨਤਮਸਤਕ ਹੋ ਕੇ 'ਸਰਬੱਤ ਦੇ ਭਲੇ' ਦੀ ਅਰਦਾਸ ਕੀਤੀ। ਵਾਹਿਗੁਰੂ ਮਿਹਰ ਕਰਨ ਨਵਾਂ ਸਾਲ ਕੁੱਲ ਦੁਨੀਆਂ ਲਈ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਨਾਲ ਭਰਪੂਰ ਹੋਵੇ ਜੀ।

1 / 6

2 / 6

3 / 6

4 / 6

5 / 6

6 / 6

ਫਿਰੋਜ਼ਪੁਰ ਫਾਇਰਿੰਗ ਮਾਮਲੇ ‘ਚ ਪੁਲਿਸ ਨੇ ਕੀਤਾ ਐਨਕਾਉਂਟਰ, 3 ਮੁਲਜ਼ਮ ਗ੍ਰਿਫ਼ਤਾਰ

Viral Video: ਆਪਣੀ ਗਲਤੀ ਕਾਰਨ ਨਾਲੇ ਵਿੱਚ ਡਿੱਗਿਆ ਚੋਰ, CCTV ਵਿੱਚ ਕੈਦ ਹੋਈ ਸ਼ਖਸ ਦੀ ਹਰਕਤ

ਪਾਕਿਸਤਾਨ ਦੀ ਜਾਸੂਸੀ ਦਾ ਹੋਵੇਗਾ ਪਰਦਾਫਾਸ਼, ਜਸਬੀਰ ਤੇ ਜੋਤੀ ਤੋਂ ਆਹਮੋ-ਸਾਹਮਣੇ ਕੀਤੀ ਜਾਵੇਗੀ ਪੁੱਛਗਿੱਛ

ਭਰਾ ਦੀਆਂ ਹਰਕਤਾਂ ਦੇਖ ਲਾੜੀ ਨਹੀਂ ਰੋਕ ਪਾਈ ਆਪਣਾ ਹਾਸਾ, ਵੀਡੀਓ ਦੇਖ ਤੁਸੀਂ ਵੀ ਹੋ ਜਾਓਗੇ ਲੋਟ-ਪੋਟ