PHOTOS: ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਸਿੱਧੂ ਦੇ ਵਿਆਹ ਦੀਆਂ ਤਸਵੀਰਾਂ
ਬੀਤੀ 27 ਜੂਨ ਨੂੰ ਸਿੱਧੂ ਜੋੜੇ ਨੇ ਰਿਸ਼ੀਕੇਸ਼ ਵਿੱਚ ਮਾਂ ਗੰਗਾ ਦੀ ਗੋਦ ਵਿੱਚ ਬੈਠ ਕੇ ਆਪਣੇ ਪੁੱਤਰ ਦੀ ਮੰਗਣੀ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕਰਦਿਆਂ ਆਪ ਇਸਦੀ ਜਾਣਕਾਰੀ ਦਿੱਤੀ ਸੀ। ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿੱਚ ਭਾਵੁਕ ਹੁੰਦਿਆਂ ਲਿੱਖਿਆ ਸੀ, ਪੁੱਤਰ ਨੇ ਆਪਣੀ ਮਾਂ ਦੀ ਸਭ ਤੋਂ ਵੱਡੀ ਇੱਛਾ ਪੂਰੀ ਕਰਦਿਆਂ ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜੇ 'ਤੇ ਮਾਂ ਗੰਗਾ ਦੀ ਗੋਦ ਵਿੱਚ ਆਪਣੀ ਜਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ।

1 / 7

2 / 7

3 / 7

4 / 7

5 / 7

6 / 7

7 / 7
Follow Us
ਪੰਜਾਬ ਦੇ ਨਾਰਾਜ਼ ਆਗੂਆਂ ਨੂੰ ਸਖ਼ਤ ਸੁਨੇਹਾ ਦੇਵੇਗੀ ਕਾਂਗਰਸ, ਪੜ੍ਹੋ ਖੜਗੇ-ਬਘੇਲ ਮੁਲਾਕਾਤ ਦੀ Inside Story
ਜੰਮੂ-ਕਸ਼ਮੀਰ: ਸਲਾਲ-ਬਗਲੀਹਾਰ ਡੈਮ ਤੋਂ ਚਨਾਬ ਨਦੀ ਦੇ ਪਾਣੀ ਦਾ ਵਧੇਗਾ ਪੱਧਰ, 26 ਜੁਲਾਈ ਤੱਕ ਅਲਰਟ
ਵਿਰਾਟ ਦੇ ਬੱਸ ‘ਚ ਚੜ੍ਹਦਿਆਂ ਹੀ ਬਾਡੀਗਾਰਡ ਨੇ ਕੀਤੀ ਦੁਰਵਿਵਹਾਰ, ਇੰਗਲੈਂਡ ਵਿੱਚ ਵੱਡੇ ਵਿਵਾਦ ਵਿੱਚ ਫਸੇ ਕੋਹਲੀ
IRCTC ਦਾ ਨਵਾਂ ਅਵਤਾਰ… ਹੁਣ ਬਿਨਾਂ ‘ਕੈਪਚਾ’ ਤੋਂ ਤੁਰੰਤ ਬੁੱਕ ਹੋਵੇਗੀ ਟ੍ਰੇਨ ਟਿਕਟ, ਨਾਲ ਮਿਲਣਗੀਆਂ ਇਹ ਸੁਵਿਧਾਵਾਂ