Sidhu in Moosa Village: ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਮਿਲੇ ਨਵਜੋਤ ਸਿੰਘ ਸਿੱਧੂ, ਸਾਥ ਖੜਣ ਦਾ ਦਿੱਤਾ ਭਰੋਸਾ
Navjot Singh Sidhu ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਇਕ ਰਾਜਨੀਤਕ ਸਾਜ਼ਿਸ਼ ਹੈ। ਗੈਂਗਸਟਰਾਂ ਰਾਹੀਂ ਸਿੱਧੂ ਦਾ ਕਤਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸੱਚ ਬੋਲਣ ਤੋਂ ਨਹੀਂ ਡਰਦੇ। ਜੋ ਵੀ ਸੱਚ ਬੋਲਦਾ ਹੈ ਉਸ ਦਾ ਅਜਿਹਾ ਹੀ ਹਾਲ ਕੀਤਾ ਜਾਂਦਾ ਹੈ।

1 / 6

2 / 6

3 / 6

4 / 6

5 / 6

6 / 6

CM ਮਾਨ ਬੁਧਵਾਰ ਪਹੁੰਚਣਗੇ ਨੰਗਲ, 22 ਨੂੰ ਭਾਖੜਾ ਜਲ ਵਿਵਾਦ ਤੇ ਸੁਣਵਾਈ

ਅਚਾਨਕ ਦੋ ਟੁਕੜਿਆਂ ਵਿੱਚ ਵੰਡੀ ਗਈ ਕਾਰ, ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਹੈ ਇਹ VIDEO

ਲੜਕੀ ਨੂੰ ਮੈਸੇਜ ਕਰਨਾ ਨੌਜਵਾਨ ਨੂੰ ਪਿਆ ਭਾਰਾ, ਪਿੰਡ ਵਾਲਿਆਂ ਨੇ ਬੰਨ੍ਹ ਕੀ ਕੀਤੀ ਕੁਟਮਾਰ ਤੇ ਕਤਲ ਕੀਤੇ ਕੇਸ

Swadikaa ਬ੍ਰਾਂਡ ਨੇ ਹੈਲਦੀ ਸਨੈਕ ਸੈਗਮੈਂਟ ਵਿੱਚ ਰੱਖਿਆ ਪਹਿਲਾ ਕਦਮ , ਲਾਂਚ ਕੀਤਾ Flavoured Roasted Makhana