ਨਿਮਰਤ ਖਹਿਰਾ ਦੇ ਸੂਟਾਂ ਦੀ ਇਹ ਕੁਲੈਕਸ਼ਨ ਤੁਹਾਡੇ ਆਵੇਗੀ ਬਹੁਤ ਕੰਮ
ਨਿਮਰਤ ਖਹਿਰਾ ਦੇ ਸੂਟਾਂ ਦੀ ਇਹ ਕੁਲੈਕਸ਼ਨ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ। ਅਦਾਕਾਰਾ ਕਾਫੀ ਸਟਾਈਲਿਸ਼ ਲੁੱਕ ਕੈਰੀ ਕਰਦੀ ਹੈ। ਜਿਸ ਨੂੰ ਤੁਸੀਂ ਆਪਣੇ ਆਫਿਸ ਵਿੱਚ ਵੀਅਰ ਕਰ ਸਕਦੇ ਹੋ ਨਾਲ ਹੀ ਇਨ੍ਹਾਂ ਲੁੱਕਸ ਦੀ ਡਿਜ਼ਾਇਨਿੰਗ ਤੋਂ ਆਇਡਿਆ ਲੈ ਕੇ ਆਪਣੇ ਸੂਟ ਵੀ ਡਿਜ਼ਾਇਨ ਕਰ ਸਕਦੇ ਹੋ।
1 / 5

2 / 5

3 / 5
4 / 5
5 / 5