ਇਸ ਵੈਡਿੰਗ ਸੀਜ਼ਨ ਵਿੱਚ ਬਣਾ ਰਹੇ ਹੋ ਸਾੜੀ ਪਾਉਣ ਦਾ ਪਲਾਨ ਤਾਂ ਇਨ੍ਹਾਂ ਸੈਲੇਬ੍ਰੇਟੀਸ ਦਾ ਲੁੱਕ ਕਰੋ ਟ੍ਰਾਈ
ਅੱਜਕੱਲ ਸਾੜੀਆਂ ਦਾ ਕ੍ਰੈਜ ਹਰ ਕੁੜੀ ਵਿੱਚ ਦੇਖਣ ਨੂੰ ਮਿਲਦਾ ਹੈ। ਜ਼ਿਆਦਾਤਰ ਕੁੱੜੀਆਂ ਨੂੰ ਸਾੜੀ ਬਹੁਤ ਕੰਫਰਟੈਬਲ ਅਤੇ ਹੈਂਡੀ ਲੱਗਦੀ ਹੈ। ਜਿਸ ਕਾਰਨ ਉਹ ਹਰ ਵਿਆਹ ਜ਼ਾਂ ਫੰਕਸ਼ਨ ਵਿੱਚ ਸਾੜੀ ਨੂੰ ਹੀ ਫਰੱਸਟ ਪ੍ਰੈਫਰੇਂਸ ਦਿੰਦੀਆਂ ਹਨ। ਬਾਜ਼ਾਰਾਂ ਵਿੱਚ ਵੀ ਸਾੜੀਆਂ ਵਿੱਚ ਬਹੁਤ ਨਵੇਂ-ਨਵੇਂ ਟ੍ਰੈਂਡ ਦੇਖਣ ਨੂੰ ਮਿਲਦੇ ਹਨ। ਜਿਸ ਕਾਰਨ ਇਹ ਸਭ ਦੀ ਪਹਿਲੀ ਪਸੰਦ ਬਣ ਗਈ ਹੈ।

1 / 5

2 / 5

3 / 5

4 / 5

5 / 5

ਮੀਂਹ ਆਇਆ, ਹਨੇਰੀ ਲਿਆਇਆ..ਬਿਜਲੀ ਗੁੱਲ, ਦਰੱਖਤ ਅਤੇ ਖੰਭੇ ਡਿੱਗੇ, ਕਈ ਮੌਤਾਂ

Aaj Da Rashifal: ਤੁਹਾਡੀ ਕਿਸੇ ਨਾਲ ਬੇਲੋੜੀ ਮਤਭੇਦ ਹੋ ਸਕਦੇ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ

MI Vs DC: ਪਲੇਆਫ ਵਿੱਚ ਮੁੰਬਈ ਇੰਡੀਅਨਜ਼, ਦਿੱਲੀ ਕੈਪੀਟਲਜ਼ IPL ਤੋਂ ਬਾਹਰ

Indigo ਫਲਾਈਟ ਟਰਬੂਲੈਂਸ ‘ਚ ਫਸੀ, ਟੁੱਟਿਆ ਅਗਲਾ ਹਿੱਸਾ, ਦਾਅ ‘ਤੇ ਲੱਗੀ ਸੈਂਕੜੇ ਲੋਕਾਂ ਦੀ ਜਾਨ